Muktsar
Punjab News: ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ 16 ਮੋਟਰਸਾਈਕਲਾਂ ਸਣੇ ਇਕ 1 ਵਿਅਕਤੀ ਕਾਬੂ
Punjab News: ਪੁਲਿਸ ਵਲੋਂ 16 ਮੋਟਰਸਾਈਕਲਾਂ ਸਣੇ ਇਕ 1 ਵਿਅਕਤੀ ਕਾਬੂ
Punjab News: ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਨਸ਼ਾ ਤਸਕਰ ਵਿਰੁਧ ਕਾਰਵਾਈ; 13 ਲੱਖ ਦੀ ਜਾਇਦਾਦ ਜ਼ਬਤ
ਪਿੰਡ ਹੁਸਨਰ ਵਾਸੀ ਪ੍ਰਦੀਪ ਸਿੰਘ ਦੀ ਵਿਰੁਧ ਹੋਈ ਕਾਰਵਾਈ
Jashanpreet Singh: ਕੈਨੇਡਾ ਵਿਚ ਪੀਸ ਅਫ਼ਸਰ ਬਣਿਆ ਮੁਕਤਸਰ ਸਾਹਿਬ ਦਾ ਜਸ਼ਨਪ੍ਰੀਤ ਸਿੰਘ
ਜਸ਼ਨਪ੍ਰੀਤ ਦੇ ਪਿਤਾ ਕੌਰ ਸਿੰਘ ਬਰਾੜ ਪੰਜਾਬ ਪੁਲਿਸ ਵਿਚ ਸਹਾਇਕ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ।
Muktsar Firing News: ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ; ਗੋਲੀ ਚਲਾ ਕੇ ਫ਼ਰਾਰ ਹੋਏ ਮੁਲਜ਼ਮ
ਕੁੱਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਇਕ ਮੁਲਜ਼ਮ
Punjab News: ਲੇਖਕ ਰੋਹਿਤ ਕਾਲੜਾ ਦੀ 15ਵੀਂ ਕਿਤਾਬ ਦਾ ਡੀ.ਆਈ.ਜੀ. ਅਜੈ ਮਲੂਜਾ ਵੱਲੋਂ ਵਿਮੋਚਨ
ਰੋਹਿਤ ਨੇ ਛੋਟੀ ਉਮਰ ਵਿਚ ਇਲਾਕਾ ਵਾਸੀਆਂ ਨੂੰ ਇਕ ਸੌਗਾਤ ਦਿਤੀ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ।
Muktsar Firing News: ਮੁਕਤਸਰ ’ਚ ਚੱਲੀਆਂ ਗੋਲੀਆਂ; ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਤਿੰਨ ਜ਼ਖ਼ਮੀ
9 ਵਿਅਕਤੀਆਂ ਵਿਰੁਧ ਕੇਸ ਦਰਜ, ਜਿਨ੍ਹਾਂ ਵਿਚੋਂ ਦੋ ਗ੍ਰਿਫ਼ਤਾਰ
Father jumps into canal with 3 children: ਪਿਤਾ ਨੇ 3 ਬੱਚਿਆਂ ਸਣੇ ਨਹਿਰ ਵਿਚ ਮਾਰੀ ਛਾਲ
ਗੋਤਾਖੋਰਾਂ ਵਲੋਂ ਭਾਲ ਜਾਰੀ; ਰਾਜਸਥਾਨ ਦਾ ਰਹਿਣ ਵਾਲਾ ਸੀ ਪ੍ਰਵਾਰ
Sri Muktsar Sahib Sacrilege: ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ,ਗੁਟਕਾ ਸਾਹਿਬ ਨੂੰ ਕੀਤਾ ਅਗਨ ਭੇਟ
Sri Muktsar Sahib Sacrilege news: ਪੁਲਿਸ ਵਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ
ਨਕਲੀ ENO ਵੇਚਣ ਵਾਲੇ ਦੁਕਾਨਦਾਰ ਵਿਰੁਧ ਮਾਮਲਾ ਦਰਜ
ਦੁਕਾਨ ਵਿਚੋਂ ਨਕਲੀ ENO ਦੇ 2700 ਪੈਕੇਟ ਬਰਾਮਦ
ਸਰਕਾਰੀ ਖਾੜਕੂਵਾਦ ਦੇ ਬਾਵਜੂਦ ਵੀ 90 ਦੇ ਦਹਾਕੇ ਤਕ ਅਮੀਰ ਪੰਜਾਬ ਨੂੰ ਸਿਆਸੀ ਜੋਕਾਂ ਨੇ ਕਿਵੇਂ ਨੋਚਿਆ?
ਦਿੱਲੀ ਦਰਬਾਰ ਵਲੋਂ ਅੱਖੋਂ-ਪਰੋਖੇ ਕੀਤੇ ਪੰਜਾਬ ਸਿਰ ਚੜ੍ਹੇ 30 ਸਾਲਾਂ ਵਿਚ ਕਰੀਬ 3 ਲੱਖ ਕਰੋੜ ਤੋਂ ਵੱਧ ਕਰਜ਼ੇ ਦੀ ਦਾਸਤਾਨ