S.A.S. Nagar
Fake Birth Certificate Case: ਗਮਾਡਾ ਦੇ ਬਰਖ਼ਾਸਤ ਚੀਫ਼ ਇੰਜਨੀਅਰ ਨੂੰ 7 ਸਾਲ ਦੀ ਕੈਦ
PSEB ਦੇ ਸਾਬਕਾ ਸਹਾਇਕ ਸਕੱਤਰ ਲਾਭ ਸਿੰਘ ਨੂੰ ਵੀ 7 ਸਾਲ ਦੀ ਸਜ਼ਾ
Gold recovered at Mohali Airport: ਮੁਹਾਲੀ ਏਅਰਪੋਰਟ 'ਤੇ ਯਾਤਰੀ ਕੋਲੋਂ 98.61 ਲੱਖ ਰੁਪਏ ਦਾ ਸੋਨਾ ਬਰਾਮਦ
ਕੁਵੈਤ ਤੋਂ ਚੰਡੀਗੜ੍ਹ ਪਹੁੰਚਿਆ ਸੀ ਯਾਤਰੀ
Punjab News: ਫੋਰੈਕਸ ਟਰੇਡਿੰਗ ਦੇ ਪੈਸਿਆਂ ਨਾਲ ਬਦਮਾਸ਼ਾਂ ਨੇ ਖਰੜ ਵਿਚ ਖਰੀਦੇ 15 ਫਲੈਟ; ਪੁਲਿਸ ਨੇ ਕੀਤੇ ਜ਼ਬਤ
ਬਿਲਡਰ ਨੂੰ ਇਕ ਦਿਨ ਵਿਚ ਹੀ ਕੀਤਾ ਭੁਗਤਾਨ
Guidelines for fire crackers: ਪਟਾਕੇ ਚਲਾਉਣ ਸਬੰਧੀ ਮੁਹਾਲੀ ਪ੍ਰਸ਼ਾਸਨ ਵਲੋਂ ਹਦਾਇਤਾਂ ਜਾਰੀ; ਇਥੇ ਪੜ੍ਹੋ ਹੁਕਮ
ਪੰਜਾਬ ਸਰਕਾਰ ਵਲੋਂ ਰਾਜ ਵਿਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਅਤੇ ਨਿਯਮਨ ਸਬੰਧੀ ਆਦੇਸ਼ ਜਾਰੀ ਕੀਤੇ ਹਨ।
Punjabi Youth in US Army: ਅਮਰੀਕੀ ਫ਼ੌਜ ਦਾ ਹਿੱਸਾ ਬਣਿਆ ਪੰਜਾਬੀ ਨੌਜਵਾਨ; 2022 ’ਚ ਅਮਰੀਕਾ ਗਿਆ ਸੀ ਅਰਮਾਨਪ੍ਰੀਤ ਸਿੰਘ
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਨੌਜਵਾਨ
Fortis Hospital To Pay Compensation: ਫੋਰਟਿਸ ਹਸਪਤਾਲ ਨੂੰ 4 ਲੱਖ ਦਾ ਹਰਜਾਨਾ; ਪੈਸੇ ਨਾ ਜਮ੍ਹਾਂ ਕਰਵਾਉਣ ਕਾਰਨ ਨਹੀਂ ਦਿਤੀ ਸੀ ਦੇਹ
ਕੰਜ਼ਿਊਮਰ ਕਮਿਸ਼ਨ ਨੇ ਕਿਹਾ, ਦੇਹ ਨੂੰ ‘ਬੰਧਕ’ ਬਣਾ ਕੇ ਰੱਖਣਾ ਅਣਮਨੁੱਖੀ
Mohali Accident News: ਮੁਹਾਲੀ ਵਿਚ ਟਿੱਪਰ ਨੇ ਨੌਜਵਾਨ ਨੂੰ ਕੁਚਲਿਆ; ਮੌਕੇ ’ਤੇ ਮੌਤ
ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।
Sukhpal Khaira Case News: ਵਿਧਾਇਕ ਸੁਖਪਾਲ ਖਹਿਰਾ ਦੀ ਮੁਹਾਲੀ ਅਦਾਲਤ ਵਿਚ ਪੇਸ਼ੀ; ED ਮਾਮਲੇ ’ਚ ਚਾਰਜਸ਼ੀਟ ਦਾਇਰ
11 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਬਨੂੜ: ਮੋਟਰਸਾਈਕਲ ਦੀ ਕੰਟੇਨਰ ਨਾਲ ਹੋਈ ਟੱਕਰ; ਦੋ ਨੌਜਵਾਨਾਂ ਦੀ ਮੌਤ
ਟੰਗੋਰੀ ਨੇੜੇ ਵਾਪਰਿਆ ਸੜਕ ਹਾਦਸਾ
ਪੰਜਾਬੀ ਗਾਇਕ ਸਿੱਪੀ ਗਿੱਲ ਵਿਰੁਧ ਮਾਮਲਾ ਦਰਜ, ਕੁੱਟਮਾਰ ਦੇ ਲੱਗੇ ਇਲਜ਼ਾਮ
ਪੁਲਿਸ ਮਾਮਲੇ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।