Punjab
ਪੰਜਾਬ ਦੀ ਵਿੜਗਦੀ ਕਾਨੂੰਨ ਵਿਵਸਥਾ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ : ਰਾਜਾ ਵੜਿੰਗ
ਲਾਰੈਂਸ ਬਿਸ਼ਨੋਈ ਨੂੰ ਭਾਜਪਾ ਦੀ ਸਰਕਾਰ ਦੇ ਰਹੀ ਹੈ ਪ੍ਰੋਟੈਕਸ਼ਨ
Sunil Jakhar Health News: ਸੁਨੀਲ ਜਾਖੜ ਦੀ ਵਿਗੜੀ ਸਿਹਤ, ਫੋਰਟਿਸ ਹਸਪਤਾਲ ਵਿੱਚ ਕਰਵਾਇਆ ਦਾਖ਼ਲ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਤੋਂ ਪਹਿਲਾਂ ਛਾਤੀ ਵਿੱਚ ਹੋਇਆ ਦਰਦ
ਸੰਘਣੀ ਧੁੰਦ ਕਾਰਨ ਮੋਗਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ
ਟਰੱਕ ਅਤੇ ਕਾਰ ਦੀ ਹੋਈ ਟੱਕਰ, ਕਾਰ ਸਵਾਰ ਹੋਇਆ ਜ਼ਖ਼ਮੀ
ਜਟਾਣਾ ਦੀ ਜਸਪ੍ਰੀਤ ਕੌਰ ਨੇ ਬੱਚੀ ਸਮੇਤ ਨਹਿਰ 'ਚ ਮਾਰੀ ਛਾਲ
ਜਸਪ੍ਰੀਤ ਕੌਰ ਦੀ ਹੋਈ ਮੌਤ, ਬੱਚੀ ਦੀ ਹਾਲਤ ਗੰਭੀਰ
ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕੈਬਨਿਟ ਰੈਂਕ ਤੋਂ ਦਿੱਤਾ ਅਸਤੀਫਾ
ਕਿਹਾ : ਮੈਂ ਰਾਜਾ ਸਾਹਿਬ ਦੇ ਸਤਿਕਾਰ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ
ਪੰਜਾਬ ਭਾਜਪਾ ਦੇ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਪੰਜਾਬ ਨਾਲ ਸਬੰਧਤ ਕਈ ਅਹਿਮ ਮੁੱਦਿਆਂ ਸਬੰਧੀ ਸੌਂਪਿਆ ਮੰਗ ਪੱਤਰ
ਲੁਧਿਆਣਾ ਪੁਲਿਸ ਨੇ ਗੋਲਡੀ ਬਰਾੜ ਦੇ 10 ਗੁਰਗੇ ਕੀਤੇ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਹਥਿਆਰ ਵੀ ਹੋਏ ਬਰਾਮਦ
ਮੁਲਜ਼ਮ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਧਮਕਾਉਣ ਅਤੇ ਯੋਜਨਾਬੱਧ ਕਤਲਾਂ ਵਿੱਚ ਸਨ ਸ਼ਾਮਲ
ਗੈਂਗਸਟਰ ਕੌਸ਼ਲ ਚੌਧਰੀ ਦੀਆਂ ਥਾਣੇ ਦੀ ਕੰਧ ਟੱਪਣ ਸਮੇਂ ਟੁੱਟੀਆਂ ਲੱਤਾਂ
5 ਦਿਨ ਦੇ ਰਿਮਾਂਡ 'ਤੇ ਮੁਲਜ਼ਮ ਮੁੱਲਾਂਪੁਰ ਥਾਣੇ 'ਚ ਹੈ ਬੰਦ
2019 ਤੋਂ 2023 ਤੱਕ ਪੰਜ ਸਾਲਾਂ ਦੌਰਾਨ ਯੂਏਪੀਏ ਤਹਿਤ ਪੰਜਾਬ 'ਚ ਹੋਈਆਂ 259 ਗ੍ਰਿਫ਼ਤਾਰੀਆਂ
ਸਜ਼ਾਵਾਂ ਦੇਣ 'ਚ ਉਤਰ ਪ੍ਰਦੇਸ਼ ਸਭ ਤੋਂ ਮੋਹਰੀ, ਪੰਜਾਬ 'ਚ ਕਿਸੇ ਵੀ ਵਿਅਕਤੀ ਨੂੰ ਨਹੀਂ ਦਿੱਤੀ ਗਈ ਸਜ਼ਾ
Bathinda Accident News: ਧੁੰਦ ਕਾਰਨ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਦਾ ਹੋਇਆ ਐਕਸੀਡੈਂਟ
Bathinda Accident News: ਟਰਾਲੇ ਨਾਲ ਟਕਰਾਈ ਪੀਆਰਟੀਸੀ ਬੱਸ