Punjab
ਜ਼ੀਰਕਪੁਰ 'ਚ ਬੈਂਕ ਮੈਨੇਜਰ ਤੋਂ ਪਿਸਤੌਲ ਦੀ ਨੌਕ 'ਤੇ ਕਰੀਬ 4 ਲੱਖ ਰੁਪਏ ਦੇ ਗਹਿਣੇ ਲੁੱਟੇ
ਗੱਡੀ 'ਤੇ ਚਲਾਈਆਂ ਗੋਲੀਆਂ, ਵਾਲ-ਵਾਲ ਬਚਿਆ ਬੈਂਕ ਮੈਨੇਜਰ
ਪਿੰਡ ਦੁੱਗਰੀ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਤਿੰਨ ਜ਼ਖਮੀ
ਬੇਕਾਬੂ ਕਾਰ ਦਰੱਖਤ ਨਾਲ ਟਕਰਾਈ
ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲ ਪਰਿਵਾਰ ਨਾਲ ਗੱਠਜੋੜ ਦਾ ਮਤਲਬ ਹੈ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਾਂ ਦੀ ਵਾਪਸੀ: ਆਪ
ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲ ਪਰਿਵਾਰ ਨਾਲ ਗੱਠਜੋੜ ਦਾ ਮਤਲਬ ਹੈ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਾਂ ਦੀ ਵਾਪਸੀ: ਆਪ
ਕਲਾਨੌਰ ਰੋਡ 'ਤੇ ਧੁੰਦ ਕਾਰਨ ਅਧਿਆਪਕਾਂ ਦੀ ਗੱਡੀ ਹੋਈ ਹਾਦਸਾਗ੍ਰਸਤ
ਜ਼ਖ਼ਮੀ ਅਧਿਆਪਕਾਂ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ
Bathinda Accident News: ਬਠਿੰਡਾ ਵਿਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਹੋਈ ਦਰਦਨਾਕ ਮੌਤ
Bathinda Accident News: ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਖੇਡ ਪ੍ਰਮੋਟਰ ਸੰਦੀਪ ਜੱਸੜਾਂ ਦੀ ਨਿਊਜ਼ੀਲੈਂਡ 'ਚ ਸੜਕ ਹਾਦਸੇ ਦੌਰਾਨ ਮੌਤ
ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜੱਸੜਾਂ ਨਾਲ ਸੀ ਸਬੰਧਿਤ, ਇਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਪੰਜਾਬ ਤੋਂ ਗਿਆ ਸੀ ਨਿਊਜ਼ੀਲੈਂਡ
Punjab Weather Update: ਪੰਜਾਬ ਤੇ ਚੰਡੀਗੜ੍ਹ ਵਿੱਚ ਠੰਢ ਨੇ ਠਾਰੇ ਲੋਕ, ਅੱਜ ਵੀ ਸੰਘਣੀ ਧੁੰਦ ਨਾਲ ਦ੍ਰਿਸ਼ਟੀ ਘਟੀ
Punjab Weather Update: 0.9 ਡਿਗਰੀ ਤਾਪਮਾਨ ਨਾਲ ਨਵਾਂਸ਼ਹਿਰ ਸਭ ਤੋਂ ਠੰਢਾ
ਸਿੰਘ ਸ਼ਹੀਦ
ਜਿੱਥੇ ਦੁਨੀਆਂ ਮੱਥੇ ਟੇਕਦੀ, ਸ਼ੀਸ਼ ਝੁਕਾ ਰਗੜੇ ਨੱਕਾਂ ਨੂੰ, ਗੱਲ ਉਹਦੀ ਕਰਨ ਲੱਗਾ, ਜਿਹੜਾ ਕੱਲਾ ਧੂੰਹਦਾ ਲੱਖਾਂ ਨੂੰ।
ਪੰਜ ਸਾਲ ਦੇ ਬੱਚੇ ਨਾਲ ਜਬਰ-ਜਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ
ਲੁਧਿਆਣਾ ਪੁਲਿਸ ਦੇ ASI ਕਸ਼ਮੀਰ ਸਿੰਘ ਢਿੱਲੋਂ ਦੀ ਮੌਤ
2 ਜਨਵਰੀ ਨੂੰ ਸਰਵਿਸ ਪਿਸਤੌਲ ਸਾਫ਼ ਕਰਦਿਆਂ ਗੋਲੀ ਚੱਲਣ ਨਾਲ ਹੋਏ ਸਨ ਜ਼ਖਮੀ