Punjab
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (31 ਜੁਲਾਈ 2025)
Ajj da Hukamnama Sri Darbar Sahib: ਸੋਰਠਿ ਮ: ੩ ਦੁਤੁਕੇ ॥ ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥
ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਮੁਕੰਮਲ
ਲਾਲ ਕਿਲ੍ਹੇ 'ਤੇ ਤਿੰਨ ਦਿਨ ਚੱਲਣਗੇ ਸਮਾਗਮ: ਮਨਜਿੰਦਰ ਸਿੰਘ ਸਿਰਸਾ
Punjab News : 350ਵੇਂ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਸਮਾਗਮਾਂ 'ਚ 1 ਕਰੋੜ ਦੇ ਕਰੀਬ ਸੰਗਤ ਪਹੁੰਚਣ ਦੀ ਉਮੀਦ- ਹਰਜੋਤ ਬੈਂਸ
Punjab News : ਦੇਸ਼ ਵਿਦੇਸ਼ ਦੀਆਂ ਧਾਰਮਿਕ ਸਖਸ਼ੀਅਤਾਂ ਤੇ SGPC ਨੂੰ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਦਿੱਤਾ ਜਾਵੇਗਾ ਸੱਦਾ -ਸਿੱਖਿਆ ਮੰਤਰੀ ਹਰਜੋਤ ਬੈਂਸ
ਭਾਰਤ ਨੇ ਮਹਿਜ਼ 300 ਘੰਟਿਆਂ 'ਚ ਹੀ ਅਪਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਦਿੱਤਾ ਜਵਾਬ : MP ਸਤਨਾਮ ਸੰਧੂ
ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਤਨਾਮ ਸੰਧੂ ਨੇ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ
Balbir Singh Seechewal News : ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
Balbir Singh Seechewal News : ਮੁਲਾਕਾਤ ਦੌਰਾਨ ਪੰਜਾਬ ਸਮੇਤ ਨੈਸ਼ਨਲ ਹਾਈਵੇਅ 44 ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ
Ferozepur News : ਫਿਰੋਜ਼ਪੁਰ 'ਚ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਤੋਂ ਬਾਅਦ ਪਤਨੀ ਦੀ ਵੀ ਹੋਈ ਮੌਤ
Ferozepur News : ਬੀਤੇ ਦਿਨੀਂ ਬੱਸ ਤੇ ਮੋਟਰਸਾਈਕਲ ਦੀ ਹੋਈ ਸੀ ਟੱਕਰ
ਜਲੰਧਰ ਹਸਪਤਾਲ 'ਚ ਆਕਸੀਜਨ ਬੰਦ ਹੋਣ ਦੇ ਮਾਮਲੇ 'ਚ 3 ਡਾਕਟਰਾਂ ਨੂੰ ਕੀਤਾ ਮੁਅੱਤਲ
ਕਿਹਾ, 'ਜ਼ਿੰਮੇਵਾਰ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਮਿਸਾਲੀ ਸਜ਼ਾ'
ਪੰਜਾਬ ਦੇ 4 IPS ਅਧਿਕਾਰੀ ਕੇਂਦਰ ਵਿੱਚ ਡੀਜੀਪੀ ਵਜੋਂ ਨਿਯੁਕਤੀ ਲਈ ਸੂਚੀਬੱਧ
ਅਮਰਦੀਪ ਰਾਏ, ਅਨੀਤਾ ਪੁੰਜ, ਸੁਧਾਂਸ਼ੂ ਸ਼੍ਰੀਵਾਸਤਵ ਅਤੇ ਪ੍ਰਵੀਨ ਸਿਨਹਾ ਦੇ ਨਾਂ ਸ਼ਾਮਲ
Patiala News : ਪਟਿਆਲਾ ਪੁਲਿਸ ਨੇ ਪਾਕਿਸਤਾਨੀ ਫੜਿਆ ਜਾਸੂਸ, 4 ਮੋਬਾਇਲ ਫੋਨ ਹੋਏ ਬਰਾਮਦ
Patiala News : ਭਾਰਤੀ ਫੌਜ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਭੇਜਦਾ ਸੀ ਗੁਰਪ੍ਰੀਤ ਸਿੰਘ
ਪੰਜਾਬ ਨੇ ਹਰਿਆਣਾ ਨੂੰ ਭੇਜੇ BBMB ਦੇ 113.24 ਕਰੋੜ ਰੁਪਏ ਦਾ ਬਕਾਇਆ ਬਿੱਲ: ਹਰਪਾਲ ਚੀਮਾ
'ਪਾਣੀ ਵੀ ਵਰਤ ਰਹੇ, ਸੀਨਾਜ਼ੋਰੀ ਵੀ ਤੇ ਪੈਸੇ ਵੀ ਨਹੀਂ ਦੇ ਰਹੇ'