Punjab
Ucha Dar Babe Nanak Da: ਬਾਬੇ ਨਾਨਕ ਦਾ ਜਨਮ ਪੁਰਬ ਅਸਲ ਮਿਤੀ (ਵਿਸਾਖ) ਨੂੰ ਮਨਾ ਕੇ ਸੰਗਤਾਂ ਨੇ ਇਤਿਹਾਸ ਸਿਰਜਿਆ
ਬਾਬਾ ਨਾਨਕ ਸਾਹਿਬ ਦਾ ਅਸਲੀ ਪ੍ਰਕਾਸ਼ ਪੁਰਬ ਮਨਾ ਕੇ ‘ਉੱਚਾ ਦਰ...’ ਦੀ ਇਹ ਸ਼ੁਰੂਆਤ ਕੀਤੀ ਗਈ ਹੈ।
Punjab Congress Candidates List: ਪੰਜਾਬ ਕਾਂਗਰਸ ਨੇ 6 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਵੇਖੋ ਕਿਸ ਨੂੰ ਕਿਥੋਂ ਮਿਲੀ ਟਿਕਟ
Punjab Congress Candidates List: ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਲੜਨਗੇ ਚੋਣ
Salman Khan House Firing News: ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ
Salman Khan House Firing News: ਅਨਮੋਲ ਬਿਸ਼ਨੋਈ ਨੇ ਲਈ ਹਮਲੇ ਦੀ ਜ਼ਿੰਮੇਵਾਰੀ
Patiala News: ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦੀ ਕੁੱਟਮਾਰ, ਸਵੇਰੇ ਤੋੜ ਦਿਤਾ ਦਮ
Patiala News: ਲੜਕੀ ਦੇ ਦਾਦੇ ਨੇ ਸਿਰ 'ਤੇ ਡੰਡੇ ਨਾਲ ਕੀਤਾ ਵਾਰ
Ravneet Singh Bittu : ਕੇਜਰੀਵਾਲ ਦਾ ਅਸਤੀਫਾ ਨਾ ਦੇਣਾ ਹੈਰਾਨੀਜਨਕ : ਰਵਨੀਤ ਸਿੰਘ ਬਿੱਟੂ
Ravneet Singh Bittu : ਕਿਹਾ ਕਿ ਰਾਘਵ ਚੱਢਾ ਜੇਲ੍ਹ ਜਾਣ ਤੋਂ ਬਚਣ ਲਈ ਬੀਮਾਰੀ ਦਾ ਬਹਾਨਾ ਬਣਾ ਕੇ ਵਿਦੇਸ਼ ਭੱਜ ਗਏ
Punjab Holiday News: ਪੰਜਾਬ ‘ਚ 17 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਵਿੱਦਿਅਕ ਤੇ ਹੋਰ ਅਦਾਰੇ
Punjab Holiday News: 17 ਅਪ੍ਰੈਲ ਹੈ ਰਾਮ ਨੌਮੀ ਦਾ ਤਿਉਹਾਰ, 21 ਅਪ੍ਰੈਲ ਐਤਵਾਰ ਨੂੰ ਮਹਾਵੀਰ ਜੈਅੰਤੀ
Aamir Sarfraz News: ਪਾਕਿਸਤਾਨ 'ਚ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਕਾਤਲ ਦਾ ਲਾਹੌਰ ਵਿਚ ਗੋਲੀ ਮਾਰ ਕੇ ਕਤਲ
Aamir Sarfraz News: 1990 'ਚ ਭਿੱਖੀਵਿੰਡ ਦਾ ਰਹਿਣ ਵਾਲਾ ਸਰਬਜੀਤ ਜਾਣੇ ਅਣਜਾਣੇ ਵਿਚ ਚਲਾ ਗਿਆ ਸੀ ਪਾਕਿ
Film "Shayar: 19 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰੌਣਕਾਂ ਲਗਾਵੇਗੀ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ "ਸ਼ਾਇਰ"
Film "Shayar: ਫਿਲਮ ਆਪਣੇ ਆਕਰਸ਼ਕ ਬਿਰਤਾਂਤ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੋਹ ਲਵੇਗੀ ਦਰਸ਼ਕਾਂ ਦਾ ਦਿਲ
Lakha Sidhana : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੱਖਾ ਸਿਧਾਣਾ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ
Lakha Sidhana : ਹੁਣ ਤੱਕ ਕੁਲ 11 ਉਮੀਦਵਾਰ ਐਲਾਨੇ ਗਏ