Punjab
328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਬਠਿੰਡਾ ਵਿਖੇ SIT ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗਿਆ ਸਹਿਯੋਗ
380 ਸਰੂਪ ਲੇਜ਼ਰ ਵਿੱਚ ਦਰਜ ਸਨ ਪਰ ਪ੍ਰੈਸ ਵਿੱਚ ਨਹੀਂ- ਗਿਆਨੀ ਹਰਪ੍ਰੀਤ ਸਿੰਘ
ਜੇਲ੍ਹ ਸੁਧਾਰਾਂ 'ਤੇ ਹਾਈ ਕੋਰਟ ਦੀ ਸਖ਼ਤੀ: ਜੇਲ੍ਹ ਸੁਧਾਰ ਕਮੇਟੀ ਮਾਫ਼ੀ ਅਤੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਨਿਗਰਾਨੀ ਕਰੇਗੀ
ਕੈਦੀਆਂ ਦੀ ਸਜ਼ਾ ਮੁਆਫ਼ੀ ਅਤੇ ਸਮੇਂ ਤੋਂ ਪਹਿਲਾਂ ਰਿਹਾਈ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਨਿਗਰਾਨੀ ਅਤੇ ਨਿਗਰਾਨੀ ਕਰੇਗੀ।
ਕੈਨੇਡਾ ਦਾ ਭਾਰਤ ਉਤੇ ਇਲਜ਼ਾਮ, ਗੁਜਰਾਤ ਜੇਲ੍ਹ 'ਚੋਂ ਗੈਂਗ ਚਲਾ ਰਿਹੈ ਲਾਰੈਂਸ ਬਿਸ਼ਨੋਈ
ਕੈਨੇਡੀਅਨ ਏਜੰਸੀਆਂ ਦੀ ਗੁਪਤ ਰੀਪੋਰਟ ਵਿਚ ਕੀਤਾ ਗਿਆ ਦਆਵਾ
'ਆਪ' ਸਰਪੰਚ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਮੁਕਾਬਲੇ ਵਿੱਚ ਸ਼ੂਟਰ ਕੀਤਾ ਢੇਰ
ਦੋ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
Charanjit Singh Brar ਨੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਕਿਹਾ : ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵੱਲੋਂ ਸਿਧਾਤਾਂ 'ਤੇ ਨਹੀਂ ਦਿੱਤਾ ਜਾ ਰਿਹਾ ਪਹਿਰਾ
24- 25 ਜਨਵਰੀ ਨੂੰ ਹੋਣਗੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ
ਸਮਾਗਮ ‘ਚ ਸ਼ਮੂਲੀਅਤ ਲਈ ਗ੍ਰਹਿ ਮੰਤਰੀ ਸ਼ਾਹ, ਮੁੱਖ ਮੰਤਰੀ ਮਾਨ,ਯੋਗੀ ਤੇ ਸੈਣੀ ਨੂੰ ਭੇਜਿਆ ਜਾਵੇਗਾ ਸੱਦਾ- ਗਿ.ਹਰਨਾਮ ਸਿੰਘ ਖਾਲਸਾ
ਅਗਲੇ ਬਜਟ ਸੈਸ਼ਨ 'ਚ ਪੂਰਾ ਹੋਵੇਗਾ 1 ਹਜ਼ਾਰ ਵਾਲਾ ਵਾਅਦਾ: CM ਭਗਵੰਤ ਮਾਨ
ਪੰਜਾਬ ਵਿੱਚ ਜਲਦ ਮਿਲੇਗਾ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਇਆ
ਪਾਵਨ ਸਰੂਪਾਂ ਦੇ ਮਾਮਲੇ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ
'139 ਸਰੂਪਾਂ ਦਾ SGPC ਕੋਲ ਕੋਈ ਰਿਕਾਰਡ ਨਹੀਂ'
ਹਾਈ ਕੋਰਟ ਨੇ ਅਬੋਹਰ ਨਗਰ ਨਿਗਮ ਚੋਣਾਂ 'ਤੇ ਲਗਾਈ ਰੋਕ
ਵਾਰਡਬੰਦੀ ਸਬੰਧੀ ਸਰਕਾਰ ਨੂੰ ਨੋਟਿਸ, ਅਗਲੇ ਹੁਕਮਾਂ ਤੱਕ ਚੋਣ ਨੋਟੀਫਿਕੇਸ਼ਨ 'ਤੇ ਰੋਕ
ਨਾਭਾ ਦੀ ਖੁੱਲ੍ਹੀ ਖੇਤੀਬਾੜੀ ਜੇਲ੍ਹ 'ਚ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਸ਼ੁਰੂ
ਕੈਦੀਆਂ ਨੇ ਜੇਲ੍ਹ ਸੁਪਰੀਡੈਂਟ ਸੁੱਚਾ ਸਿੰਘ ਤੇ ਲਗਾਏ ਗੰਭੀਰ ਆਰੋਪ