Punjab
ਆਸਟ੍ਰੇਲੀਆ ਵਿਚ ਜ਼ਿੰਦਾ ਸੜਿਆ ਪੰਜਾਬੀ ਟਰੱਕ ਡਰਾਈਵਰ, ਟਰੱਕ ਪਲਟਣ ਕਾਰਨ ਲੱਗੀ ਅੱਗ
5 ਸਾਲ ਪਹਿਲਾਂ ਵਿਦੇਸ਼ ਗਿਆ ਸੀ ਮਾਪਿਆਂ ਦਾ ਇਲਕੌਤਾ ਪੁੱਤ
Punjab Weather Update: ਪੰਜਾਬ 'ਚ ਕੜਾਕੇ ਦੀ ਠੰਢ ਦਾ ਕਹਿਰ, ਦੋ ਦਿਨਾਂ ਲਈ ਸੀਤ ਲਹਿਰ ਅਤੇ ਧੁੰਦ ਦਾ ਅਲਰਟ
Punjab Weather Update: 4.4 ਡਿਗਰੀ ਤਾਪਮਾਨ ਨਾਲ ਬਠਿੰਡਾ ਰਿਹਾ ਸਭ ਤੋਂ ਠੰਢਾ ਸ਼ਹਿਰ
ਪੰਜਾਬ ਨਾਲ ਸਾਡੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਹਨ : ਉਮਰ ਅਬਦੁੱਲਾ
ਕਿਹਾ, ਪੰਜਾਬ ਨਾਲ ਕਾਰੋਬਾਰ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਲਈ ਯਤਨ ਕਰ ਰਹੇ ਹਾਂ
ਸੁਪਰੀਮ ਕੋਰਟ ਦੀ ਹਾਈਪਾਵਰ ਕਮੇਟੀ ਤੇ SKM ਵਿਚਾਲੇ ਹੋਈ ਬੈਠਕ
‘ਕਮੇਟੀ ਮੈਂਬਰਾਂ ਨੇ ਮੰਨਿਆ ਕਿਸਾਨਾਂ ਨੇ ਬੰਦ ਨਹੀਂ ਕੀਤਾ ਸੀ ਹਾਈਵੇਅ'
ਸੁਖਜਿੰਦਰ ਰੰਧਾਵਾ ਦਾ 'ਪੰਜਾਬ ਕਾਂਗਰਸ ਇੱਕ' ਦਾ ਦਾਅਵਾ ਖੋਖਲਾ: ਕੁਲਦੀਪ ਸਿੰਘ ਧਾਲੀਵਾਲ
‘ਰੰਧਾਵਾ ਨੇ ਖੁਦ ਮੰਨਿਆ ਕਿ ਉਹ ਸੂਬਾ ਪ੍ਰਧਾਨ ਵੀ ਬਣਨਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਵੀ'
ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੇ ਨਿਯਮਿਤ ਜ਼ਮਾਨਤ ਲਈ ਹਾਈ ਕੋਰਟ ਦਾ ਖਟਖਟਾਇਆ ਦਰਵਾਜ਼ਾ
ਰਿਸ਼ਵਤਖੋਰੀ ਦੇ ਮਾਮਲੇ ਵਿੱਚ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਸੰਭਾਵਨਾ
ਬਾਬਾ ਹੀਰਾ ਸਿੰਘ ਭੱਠਲ ਕਾਲਜ ਲਹਿਰਾਗਾਗਾ ਨੂੰ ਬਣਾਇਆ ਜਾਵੇਗਾ ਘੱਟ ਗਿਣਤੀਆਂ ਲਈ ਮੈਡੀਕਲ ਕਾਲਜ
ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ
ਖਾਲੀ ਪਲਾਟ ਵਿਚ ਕਈ ਟੁਕੜਿਆਂ 'ਚ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ ਸੁਲਝਿਆ
ਮ੍ਰਿਤਕ ਨੌਜਵਾਨ ਦਾ ਦੋਸਤ ਅਤੇ ਉਸ ਦੀ ਪਤਨੀ ਗ੍ਰਿਫ਼ਤਾਰ
ਬਟਾਲਾ ਵਿੱਚ ਜਣੇਪੇ ਤੋਂ ਬਾਅਦ ਔਰਤ ਦੀ ਮੌਤ, ਆਪ੍ਰੇਸ਼ਨ ਦੌਰਾਨ ਲਾਈਟਾਂ ਬੰਦ
ਆਪ੍ਰੇਸ਼ਨ ਦੌਰਾਨ ਲਾਈਟਾਂ ਬੰਦ, ਮੋਬਾਈਲ ਦੀ ਰੌਸ਼ਨੀ ਵਿੱਚ ਜਣੇਪਾ
ਬਿਕਰਮ ਮਜੀਠੀਆ ਦਾ ਸੇਵਾਦਾਰ ਦਵਿੰਦਰ ਵੇਰਕਾ ਗ੍ਰਿਫ਼ਤਾਰ
ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਮੌਕੇ ਵਿਜੀਲੈਂਸ ਦੇ ਕੰਮ 'ਚ ਵਿਘਨ ਪਾਉਣ ਦਾ ਦੋਸ਼