Punjab
Punjab News: ਟਰੈਵਲ ਏਜੰਸੀ ਮਾਮਲੇ ’ਚ ਭਗੌੜਾ ‘ਫਰਜ਼ੀ ਬਾਬਾ’ ਗ੍ਰਿਫ਼ਤਾਰ; ਵਿਦੇਸ਼ ਭੇਜਣ ਦੇ ਨਾਂਅ ’ਤੇ ਮਾਰੀ ਸੀ ਠੱਗੀ
2019 ਵਿਚ ਅਦਾਲਤ ਨੇ ਐਲਾਨਿਆ ਸੀ ਭਗੌੜਾ
Punjab News: ਪਾਣੀ ਦੀ ਟੈਂਕੀ ਵਿਚ ਡੁੱਬਣ ਕਾਰਨ ਬੱਚੀ ਦੀ ਮੌਤ; ਹਤਿਆ ਦੇ ਸ਼ੱਕ ਦੇ ਚਲਦਿਆਂ ਕਬਰ ਪੁੱਟ ਕੇ ਕੱਢੀ ਜਾਵੇਗੀ ਲਾਸ਼
ਐਸਡੀਐਮ ਦੇ ਹੁਕਮਾਂ ਅਨੁਸਾਰ ਪੁਲਿਸ ਟੀਮ ਭਲਕੇ ਪਰਵਾਰ ਸਮੇਤ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿਚ ਪੁੱਜੇਗੀ।
Punjab News: 5 ਸਾਲਾ ਮਾਸੂਮ ਨੇ ਸ਼ਹੀਦ ਪਿਤਾ ਨੂੰ ਸਲੂਟ ਮਾਰ ਦਿਤੀ ਸ਼ਰਧਾਂਜਲੀ; ਹਰ ਅੱਖ ਹੋਈ ਨਮ
ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਜਵਾਨ ਸੁਖਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
Jalandhar News: ਜਲੰਧਰ 'ਚ ਵੜਿਆ ਬਾਰਾਸਿੰਗਾ, ਮਚਾਇਆ ਹੜਕੰਪ, ਘਰਾਂ ਵਿਚ ਕੈਦ ਹੋਏ ਘਬਰਾਏ ਲੋਕ
Jalandhar News: ਬਾਰਾਸਿੰਗਾ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਕੀਤਾ ਕਾਬੂ
Punjabi died in Portugal News: 15 ਮਹੀਨੇ ਪਹਿਲਾਂ ਪੁਰਤਗਾਲ ਗਏ ਪੰਜਾਬੀ ਦੀ ਸੜਕ ਹਾਦਸੇ 'ਚ ਮੌਤ
Punjabi died in Portugal News: ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਮ੍ਰਿਤਕ
Punjab News: ਜਲੰਧਰ 'ਚ ਆੜ੍ਹਤੀ ਦੇ ਘਰ ਬੰਦੂਕ ਦੀ ਨੋਕ 'ਤੇ ਲੁੱਟ; ਲੁਟੇਰਿਆਂ ਨੇ 7 ਸਾਲਾ ਬੱਚੇ ਦੇ ਸਿਰ ’ਤੇ ਤਾਣੀ ਪਿਸਤੌਲ
15 ਮਿੰਟਾਂ 'ਚ 12 ਲੱਖ ਦੀ ਨਕਦੀ ਅਤੇ 15 ਲੱਖ ਦੇ ਗਹਿਣੇ ਲੁੱਟ ਕੇ ਹੋਏ ਫਰਾਰ
Bhai Pinderpal Singh Mother Death News: ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਦੀ ਮਾਤਾ ਦਾ ਹੋਇਆ ਦਿਹਾਂਤ
Bhai Pinderpal Singh Mother Death News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਦੁੱਖ
Scam: ਮੈਡੀਕਲ ਅਫ਼ਸਰਾਂ ਦੀ ਭਰਤੀ ਘੁਟਾਲਾ ਮਾਮਲਾ, FIR ਦਰਜ ਕਰਨ ਦੇ ਇਕ ਮਹੀਨੇ ਬਾਅਦ ਵੀ ਵਿਜੀਲੈਂਸ ਦੇ ਹੱਥ ਖਾਲੀ
Scam: ਰਿਸ਼ਵਤ ਦੇ ਕੇ ਨੌਕਰੀ ਲੈਣ ਵਾਲੇ 32 ਮੈਡੀਕਲ ਅਫ਼ਸਰਾਂ ਦੀ ਜਾਂਚ ਚੱਲ ਰਹੀ
Punjab News: ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਡਾਇਗਨੋਸਟਿਕ ਟੈਸਟਾਂ ਲਈ ਪ੍ਰਾਈਵੇਟ ਸੈਂਟਰਾਂ ਨੂੰ ਸ਼ਾਮਲ ਕਰਨ ਦੀ ਤਿਆਰੀ
ਮੌਜੂਦਾ ਮਾਮੂਲੀ ਦਰਾਂ 'ਤੇ ਜਾਰੀ ਰੱਖੇ ਜਾਣਗੇ ਟੈਸਟ