Punjab
ਕੇਂਦਰੀ ਜੇਲ੍ਹ ਪਟਿਆਲਾ 'ਚ ਕੈਦੀਆਂ ਵਿਚਾਲੇ ਖ਼ੂਨੀ ਝੜਪ, 6 ਕੈਦੀ ਜ਼ਖ਼ਮੀ, 4 ਦੀ ਹਾਲਤ ਗੰਭੀਰ
ਬਾਹਰੋਂ ਸੁੱਟੇ ਗਏ ਪੈਕਟ ਨੂੰ ਲੈ ਹੋਇਆ ਝਗੜਾ
ਪ੍ਰਤਾਪ ਬਾਜਵਾ ਨੇ CM ਭਗਵੰਤ ਮਾਨ ਦੀ ਚੁਣੌਤੀ ਨੂੰ ਸ਼ਰਤਾਂ ਸਮੇਤ ਕੀਤਾ ਸਵੀਕਾਰ
'ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਵਿਚ ਹੋਵੇ ਬਹਿਸ'
ਖੇਤਾਂ 'ਚ ਲਗਾਈਆਂ ਪਾਣੀ ਦੀਆਂ ਮੋਟਰਾਂ ਚੋਰੀ ਕਰਕੇ ਫਰਾਰ ਹੋਏ ਮੁਲਜ਼ਮ, ਪਰ ਮੌਕੇ 'ਤੇ ਹੀ ਭੁੱਲ ਗਏ ਦੇਸੀ ਪਿਸਤੌਲ
ਪੁਲਿਸ ਨੇ ਚੋਰਾਂ ਦੀ ਭਾਲ ਕੀਤੀ ਸ਼ੁਰੂ
ਸਵੇਰ ਦੀ ਸੈਰ ਕਰਨ ਗਏ ਪਤੀ-ਪਤਨੀ ਦੇ ਘਰ ਚੋਰ ਨੇ ਮਾਰਿਆ ਡਾਕਾ, 12 ਮਿੰਟ 'ਚ ਲੈ ਗਿਆ 55 ਹਜ਼ਾਰ ਰੁਪਏ
ਸੀਸੀਟੀਵੀ ਵਿਚ ਕੈਦ ਹੋਈ ਘਟਨਾ
ਅੰਮ੍ਰਿਤਸਰ 'ਚ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਇਆ ਘਰ
ਤੰਗ ਗਲੀ 'ਚ ਹੋਣ ਕਾਰਨ ਨਹੀਂ ਪਹੁੰਚ ਸਕੀ ਫਾਇਰ ਬ੍ਰਿਗੇਡ
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚੋਂ ਦੋ ਦਿਨ ਦਾ ਬੱਚਾ ਅਗਵਾ; ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ
ਪ੍ਰਵਾਰ 'ਚ 14 ਸਾਲਾਂ ਬਾਅਦ ਹੋਇਆ ਸੀ ਬੱਚੇ ਦਾ ਜਨਮ
ਲੁਧਿਆਣਾ 'ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਦੋ ਨੌਜਵਾਨ ਹੋਏ ਜ਼ਖ਼ਮੀ
ਰੈਸਟੋਰੈਂਟ ਵਿਚ ਚੱਲ ਰਹੀ ਪਾਰਟੀ ਦੌਰਾਨ ਹੋਈ ਬਹਿਸ
ਲੁਧਿਆਣਾ ਤੋਂ ਜਲੰਧਰ ਜਾ ਰਹੀ ਨਿੱਜੀ ਬੱਸ ਨੂੰ ਲੱਗੀ ਅੱਗ; ਸਵਾਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਤੜਕੇ 6 ਵਜੇ ਦੀ ਦੱਸੀ ਜਾ ਰਹੀ ਘਟਨਾ
ਪੁਰਤਗਾਲ ਵਿਚ ਲਾਪਤਾ ਹੋਇਆ ਪੰਜਾਬੀ ਨੌਜਵਾਨ; ਪ੍ਰਵਾਰ ਨੇ ਲਗਾਈ ਮਦਦ ਦੀ ਗੁਹਾਰ
ਹੁਸ਼ਿਆਰਪੁਰ ਦੇ ਪਿੰਡ ਮੁੱਖਲਿਆਣਾ ਨਾਲ ਸਬੰਧਤ ਹੈ ਗੁਰਪ੍ਰੀਤ ਸਿੰਘ
ਕੌਮਾਂਤਰੀ ਸਰਹੱਦ ਨੇੜਿਉਂ ਪਾਕਿਸਤਾਨੀ ਡਰੋਨ ਅਤੇ ਕਰੋੜਾਂ ਦਾ ਨਸ਼ਾ ਬਰਾਮਦ
ਅੰਮ੍ਰਿਤਸਰ ਦੇ ਪਿੰਡ ਹਰਦੋ ਰਤਨ ਨੇੜੇ ਮਿਲੀ 6.320 ਕਿਲੋਗ੍ਰਾਮ ਹੈਰੋਇਨ ਅਤੇ 60 ਗ੍ਰਾਮ ਅਫੀਮ