Punjab
ਅਕਾਲੀ ਦਲ ਬਾਦਲ ਵਲੋਂ 41 ਸਾਲਾਂ ਬਾਅਦ ਕਪੂਰੀ ਪਿੰਡ ’ਚ ਫਿਰ ਮਾਰੀ ਗਈ ਬੜ੍ਹਕ
ਹੈਰਾਨੀ! ਕੇਂਦਰ ’ਚ ਵਾਰ-ਵਾਰ ਭਾਈਵਾਲੀ ਦੇ ਬਾਵਜੂਦ ਬਾਦਲ ਦਲ ਕਿਉਂ ਰਿਹਾ ਚੁੱਪ?
ਅੱਜ ਦਾ ਹੁਕਮਨਾਮਾ (9 ਅਕਤੂਬਰ 2023)
ਸੋਰਠਿ ਮਹਲਾ ੩ ਘਰੁ ੧ ਤਿਤੁਕੀ
ਪੰਜਾਬ ਦੇ ਪਾਣੀਆਂ ਦੇ ਰਖਵਾਲੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਆਦਮ ਕੱਦ ਤਸਵੀਰ ਪੰਜਾਬ ਦੀ ਅਸੈਂਬਲੀ ਵਿਚ ਲਾਈ ਜਾਵੇ : ਭਾਈ ਮੋਹਕਮ ਸਿੰਘ
ਮੁੱਖ ਮੰਤਰੀ ਲਈ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਇਮਤਿਹਾਨ ਦੀ ਘੜੀ
ਦਿੱਲੀ-ਨਾਗਪੁਰ ਗ਼ੈਰ-ਕਾਨੂੰਨੀ ਤੌਰ ’ਤੇ ਸਿੱਖਾਂ ਨੂੰ ਜੇਲਾਂ ’ਚ ਸੁਟਦੈ ਤੇ ਫਿਰ ਕੁਫ਼ਰ ਤੋਲ ਕੇ ਸਾਰੇ ਕੁਝ ’ਤੇ ਪਰਦੇ ਪਾਉਂਦੈ: ਖਾਲੜਾ ਮਿਸ਼ਨ
ਉਨ੍ਹਾਂ ਅਖ਼ੀਰ ਵਿਚ ਕਿਹਾ ਕਿ ਕਾਂਗਰਸ, ਭਾਜਪਾ, ਬਾਦਲਕਿਆਂ ਵਲੋਂ ਪਹਿਲਾ ਰਲ-ਮਿਲ ਕੇ ਸਿੱਖਾਂ ਦੀ ਕੁਲਨਾਸ਼ ਕਰਵਾਈ ਤੇ ਹੁਣ ਕੇਜਰੀਵਾਲ ਨਾਲ ਮਿਲ ਕੇ ਦੋਸ਼ੀਆਂ ਨੂੰ ਬਚਾ ਰਹੇ ਹਨ
ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਕੀਤਾ ਕਬੂਲ, ਪਰ ਰੱਖੀਆਂ ਇਹ ਸ਼ਰਤਾਂ
'ਮੁੱਖ ਮੰਤਰੀ ਭਗਵੰਤ ਮਾਨ ਨੂੰ 7 ਸਵਾਲਾਂ ਦੇ ਜਵਾਬ ਜਨਤਾ ਸਾਹਮਣੇ ਰੱਖਣ'
ਲੁਧਿਆਣਾ 'ਚ ਤਿੰਨ ਦਿਨਾਂ ਤੋਂ ਲਾਪਤਾ ਗੱਤਕਾ ਖਿਡਾਰੀ ਦੀ ਮਿਲੀ ਲਾਸ਼
ਲਾਸ਼ ਦੇ ਵੱਢੇ ਹੋਏ ਹਨ ਦੋਵੇਂ ਹੱਥ
ਬਠਿੰਡਾ 'ਚ ਇਕ ਤੇਜ਼ ਰਫ਼ਤਾਰ ਬੱਸ ਨੇ ਬਾਈਕ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਮੌਤ
ਟੱਕਰ ਮਾਰਨ ਤੋਂ ਬਾਅਦ ਡਰਾਈਵਰ ਮੌਕੇ ਤੋਂ ਹੋਇਆ ਫਰਾਰ
ਫਤਿਹਗੜ੍ਹ ਸਾਹਿਬ 'ਚ ਦਰਖ਼ਤ ਨਾਲ ਟਕਰਾਈ ਕਾਰ, ਪੁੱਤ ਦੀ ਮੌਤ, ਪਿਤਾ ਜ਼ਖ਼ਮੀ
ਆਵਾਰਾ ਪਸ਼ੂ ਨੂੰ ਬਚਾਉਂਦੇ ਸਮੇਂ ਵਿਗੜਿਆ ਕਾਰ ਦਾ ਸੰਤੁਲਨ
'ਭਾਜਪਾ ਦੇ ਜ਼ੁਲਮ ਦਾ ਦੀਵਾ ਜਲਦੀ ਬੁਝਣ ਵਾਲਾ ਹੈ', CM ਭਗਵੰਤ ਮਾਨ ਨੇ ਸੰਜੇ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ