Punjab
ਬਾਂਦਰਾਂ ਤੋਂ ਬਚਣ ਲਈ ਗਰਿੱਲ ਨਾਲ ਲਟਕੇ ਨੌਜਵਾਨ ਦੀਆਂ ਡਿੱਗਣ ਕਾਰਨ ਟੁੱਟੀਆਂ ਪਸਲੀਆਂ; ਮੌਤ
ਇਸ ਦੌਰਾਨ ਨੌਜਵਾਨ ਦਾ ਹੱਥ ਗਰਿੱਲ ਤੋਂ ਤਿਲਕ ਗਿਆ ਅਤੇ ਉਹ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ।
ਜਗਤਪੁਰਾ ਦੇ ਇਕ ਜਿੰਮ 'ਚ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਹੋਈ ਮੌਤ
ਪੁਲਿਸ ਨੇ ਜਿੰਮ ਮਾਲਕ ਮੁਕੇਸ਼ ਰਾਵਤ ਖ਼ਿਲਾਫ਼ ਮਾਮਲਾ ਦਰਜ ਕਰਕੇ ਕੀਤਾ ਕਾਬੂ
ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ, ਇਕ ਘੰਟੇ ਵਿਚ ਲਗਾਈਆਂ 1,34,823 ਕਿੱਕਾਂ
ਪੰਜਾਬ ਦੇ ਸਪੈਸ਼ਲ ਡੀ.ਦੀ.ਪੀ ਅਰਪਿਤ ਸ਼ੁਕਲਾ ਦੀ ਪ੍ਰਾਪਤੀ ਲਈ ਕੀਤਾ ਸਨਮਾਨਿਤ
ਕੈਨੇਡਾ 'ਚ ਜਨਮ ਦਿਨ ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਹੋਈ ਮੌਤ
2017 'ਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਵਿਦੇਸ਼ ਗਿਆ ਸੀ ਨੌਜਵਾਨ
ਲੁਧਿਆਣਾ 'ਚ ਵਿਅਕਤੀ ਦਾ ਕਤਲ, ਮੁਲਜ਼ਮਾਂ ਨੇ ਨਸ਼ੇ 'ਚ ਹੋਈ ਤਕਰਾਰ ਤੋਂ ਬਾਅਦ ਵਾਰਦਾਤ ਨੂੰ ਦਿਤਾ ਅੰਜਾਮ
ਪੁਲਿਸ ਨੇ 5 ਕਾਤਲਾਂ ਖਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ
ਲੁਧਿਆਣਾ 'ਚ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ
ਗੁਲਸ਼ਨ ਕੁਮਾਰ ਤੇ ਰਾਹੁਲ ਸਿੰਘ ਵਜੋਂ ਹੋਈ ਮ੍ਰਿਤਕਾਂ ਦੀ ਪਹਿਚਾਣ
ਲੁਧਿਆਣਾ 'ਚ ਪੰਜਾਬ ਰੋਡਵੇਜ਼ ਦੀ ਬੱਸ ਨੇ ਔਰਤ ਨੂੰ ਕੁਚਲਿਆ, ਮੌਤ
ਬੱਸ 'ਚ ਚੜ੍ਹਦੇ ਸਮੇਂ ਡਿੱਗੀ ਹੇਠਾਂ, ਉੱਪਰੋਂ ਲੰਘਿਆ ਪਿਛਲਾ ਟਾਇਰ
ਫਗਵਾੜਾ 'ਚ ਦੇਰ ਰਾਤ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਪੰਕਜ ਦੁੱਗਲ (40) ਵਜੋਂ ਹੋਈ ਮ੍ਰਿਤਕ ਦੀ ਪਛਾਣ
ਮਖਾਣਿਆਂ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਦੂਰ ਹੁੰਦੀ ਹੈ ਪੇਟ ਦੀ ਜਲਣ
50 ਗਰਾਮ ਭੁੰਨੇ ਹੋਏ ਮਖਾਣੇ ਵਿਚ ਲਗਭਗ 180 ਕੈਲੋਰੀ ਹੁੰਦੀ ਹੈ।
ਡਾਗ ਫ਼ਾਰਮਿੰਗ ਨਾਲ ਵੀ ਕੀਤੀ ਜਾ ਸਕਦੀ ਹੈ ਦੁਗਣੀ ਕਮਾਈ
ਫ਼ੀਡਿੰਗ ਦਾ ਖ਼ਰਚ ਕੇਵਲ 4 ਹਜ਼ਾਰ ਰੁਪਏ: ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਜਿਹੇ ਕੁੱਤਿਆਂ ਦੀ ਫ਼ੀਡਿੰਗ (ਖਾਣ) ਉਤੇ ਕਿੰਨਾ ਖ਼ਰਚ ਆਵੇਗਾ