Punjab
ਕਪੂਰਥਲਾ 'ਚ ਇਨਸਾਨੀਅਤ ਸ਼ਰਮਸਾਰ, 9 ਸਾਲਾ ਦੀ ਗੂੰਗੀ ਬੋਲੀ ਬੱਚੀ ਨਾਲ ਕੀਤਾ ਬਲਾਤਕਾਰ
ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਕੀਤਾ ਦਰਜ
ਲੁਧਿਆਣਾ 'ਚ ਚੱਲਦੀ ਟਰੇਨ ਤੋਂ ਡਿੱਗਿਆ ਯਾਤਰੀ, ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਹੋਈ ਮੌਤ
ਮ੍ਰਿਤਕ ਦੀ ਹਜੇ ਤੱਕ ਨਹੀਂ ਹੋ ਸਕੀ ਪਹਿਚਾਣ
ਲੁਧਿਆਣਾ ਸਕੂਲ ਹਾਦਸਾ: ਮ੍ਰਿਤਕ ਅਧਿਆਪਿਕਾ ਦਾ ਕੀਤਾ ਗਿਆ ਸਸਕਾਰ
ਬੱਚਿਆਂ ਤੇ ਪ੍ਰਵਾਰ ਦਾ ਰੋ-ਰੋ ਬੁਰਾ ਹਾਲ
ਖੰਨਾ 'ਚ ਇਕ ਤੇਜ਼ ਰਫ਼ਤਾਰ ਵਾਹਨ ਨੇ ਬੁਲੇਟ ਨੂੰ ਮਾਰੀ ਟੱਕਰ, ਨੌਜਵਾਨ ਦੀ ਹੋਈ ਮੌਤ
ਸਿਰ 'ਚ ਸੱਟ ਲੱਗਣ ਨਾਲ ਬੁਲੇਟ ਸਵਾਰ ਨੌਜਵਾਨ ਦੀ ਹੋਈ ਮੌਤ
ਜ਼ਮੀਨ ਖ਼ਾਤਰ ਭਤੀਜੇ ਨੇ ਆਪਣੇ ਹੀ ਤਾਏ ਦਾ ਕੁਹਾੜੀ ਮਾਰ ਕੇ ਕੀਤਾ ਕਤਲ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਕੈਨੇਡਾ ਭੇਜਣ ਦੇ ਨਾਂਅ ’ਤੇ 5 ਲੱਖ ਰੁਪਏ ਦੀ ਠੱਗੀ; ਨੌਜਵਾਨ ਨੂੰ ਕੰਪਨੀ ਨੇ ਦਿਤਾ ਜਾਅਲੀ ਵੀਜ਼ਾ
ਮਾਮਲਾ ਦਰਜ ਹੋਣ ਮਗਰੋਂ ਕੰਪਨੀ ਦੇ ਪ੍ਰਬੰਧਕ ਫਰਾਰ
ਲਾਇਸੈਂਸੀ ਰਿਵਾਲਵਰ ਦੀ ਸਫਾਈ ਕਰਦਿਆਂ ਅਚਾਨਕ ਚੱਲੀ ਗੋਲੀ, ਵਿਅਕਤੀ ਦੀ ਮੌਤ
ਰਣਜੀਤ ਸਿੰਘ ਅਪਣੇ ਪਿਛੇ ਦੋ ਲੜਕੇ ਅਤੇ ਪਤਨੀ ਛੱਡ ਗਏ ਹਨ
ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ; ਪ੍ਰਵਾਰ ਨੇ ਪਿੰਡ ਦੇ ਨੌਜਵਾਨਾਂ ’ਤੇ ਲਗਾਏ ਇਲਜ਼ਾਮ
35 ਸਾਲਾ ਸੁੰਦਰ ਸਿੰਘ ਵਜੋਂ ਹੋਈ ਪਛਾਣ
ਫਿਰੋਜ਼ਪੁਰ ਬਾਰਡਰ ਨੇੜੇ ਦੇਰ ਰਾਤ ਮਿਲਿਆ ਪਾਕਿਸਤਾਨੀ ਡਰੋਨ; 21 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ
ਪੰਜਾਬ ਪੁਲਿਸ ਅਤੇ BSF ਨੇ ਪਿੰਡ ਹਜ਼ਾਰਾ ਸਿੰਘ ਵਾਲਾ ’ਚ ਚਲਾਈ ਤਲਾਸ਼ੀ ਮੁਹਿੰਮ
ਫ਼ਰੀਦਕੋਟ ਰਿਸ਼ਵਤਖੋਰੀ ਮਾਮਲਾ: ਐਸ.ਪੀ. ਸਣੇ 4 ਵਿਅਕਤੀਆਂ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ
ਬਾਬਾ ਮਲਕੀਤ ਦਾਸ ਨੇ ਕੀਤਾ ਆਤਮ ਸਮਰਪਣ