Punjab
ਅੰਮ੍ਰਿਤਸਰ ’ਚ ਲੁੱਟ ਦੀਆਂ ਦੋ ਘਟਨਾਵਾਂ: ਸੁਨਿਆਰੇ ਦੀ ਦੁਕਾਨ 'ਤੇ ਲੁੱਟ; ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ
ਛੇਹਰਟਾ ਦੀ ਭੱਲਾ ਕਲੋਨੀ ਵਿਚ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ
ਘੜੂਆਂ ’ਚ ਬਦਮਾਸ਼ਾਂ ਨੇ ਨੌਜਵਾਨ ’ਤੇ ਕੀਤੇ 7 ਰਾਊਂਡ ਫਾਇਰ, ਸੋਸ਼ਲ ਮੀਡੀਆ ’ਤੇ ਲਈ ਜ਼ਿੰਮੇਵਾਰੀ
ਮੁਲਜ਼ਮਾਂ ਦਾ ਮੋਟਰਸਾਈਕਲ ਅਤੇ ਇਕ ਮੋਬਾਈਲ ਫ਼ੋਨ ਬਰਾਮਦ
ਅੱਜ ਦਾ ਹੁਕਮਨਾਮਾ (22 ਅਗਸਤ 2023)
ਧਨਾਸਰੀ ਮਹਲਾ ੪ ॥
ਮਰਹੂਮ ਗਾਇਕ ਲਾਭ ਜੰਜੂਆ ਦੀ ਪਤਨੀ ਦਾ ਹੋਇਆ ਦਿਹਾਂਤ
ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਸੜਕ ਹਾਦਸਾ
ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ਤੋਂ ਬਰਮਿੰਘਮ ਜਾਣ ਵਾਲੀ ਫਲਾਈਟ 'ਚ ਬੰਬ ਦੀ ਨਿਕਲੀ ਅਫ਼ਵਾਹ
ਸੁਰੱਖਿਆ ਏਜੰਸੀਆਂ ਨੇ ਫਲਾਈਟ ਦੀ ਕੀਤੀ ਪੂਰੀ ਜਾਂਚ
ਬਰਨਾਲਾ 'ਚ ਸ਼ੱਕੀ ਹਾਲਾਤ 'ਚ ਹੋਈ ਨੌਜਵਾਨ ਦੀ ਹੋਈ ਮੌਤ
ਕਈ ਦਿਨਾਂ ਤੋਂ ਸੀ ਲਾਪਤਾ
ਜ਼ਿਲ੍ਹਾ ਫਰੀਦਕੋਟ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਰਮੇਸ਼ ਲਾਲ ਦਾ ਅੰਤਿਮ ਸਸਕਾਰ
ਬੱਚੇ ਤੇ ਪਤਨੀ ਦਾ ਰੋ-ਰੋ ਬੁਰਾ ਹਾਲ
ਫਤਹਿਗੜ੍ਹ ਸਾਹਿਬ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਤਰਨਦੀਪ ਸਿੰਘ ਦਾ ਅੰਤਿਮ ਸਸਕਾਰ
ਪੁੱਤ ਨੂੰ ਮਾਰ ਰਹੇ ਆਵਾਜ਼ਾਂ ਮਾਪੇ
ਅਮਰੂਦ ਤੋੜਦੀਆਂ ਦੋ ਬੱਚੀਆਂ ਟਾਂਗਰੀ ਨਦੀ ’ਚ ਡੁੱਬੀਆਂ; ਲਾਸ਼ਾਂ ਬਰਾਮਦ
ਬੱਚੀਆਂ ਦੀ ਪਛਾਣ ਮੰਜੂ ਦੇਵੀ (11) ਅਤੇ ਮਨਦੀਪ ਕੌਰ (9) ਵਜੋਂ ਹੋਈ ਹੈ।
ਜ਼ਿਲ੍ਹਾ ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਗ ਦੀ ਗਈ ਜਾਨ
ਮ੍ਰਿਤਕ ਪਰਿਵਾਰ ਦਾ ਸੀ ਇਕਲੌਤਾ ਪੁੱਤਰ