Punjab
ਹੜ੍ਹ ਦੀ ਸਥਿਤੀ ਦੌਰਾਨ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੇ ‘ਆਪ‘ ਵਲੰਟੀਅਰ ਜਤਿੰਦਰ ਸਿੰਘ ਨੂੰ ਸੱਪ ਨੇ ਡੰਗਿਆ
ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਵਲ ਹਸਪਤਾਲ ‘ਚ ਹਾਲ-ਚਾਲ ਜਾਣਿਆ
ਵਿਦਿਆਰਥੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਚੁੱਕਿਆ ਕਦਮ
ਆਪ' ਸਰਕਾਰ ਦੀ ਲਾਪਰਵਾਹੀ ਨੇ ਕੁਦਰਤੀ ਆਫ਼ਤ ਨੂੰ ਹੋਰ ਵਧਾਇਆ : ਸੁਨੀਲ ਜਾਖੜ
ਕਿਸਾਨਾਂ ਲਈ ਬਿਨਾਂ ਗਿਰਦਾਵਰੀ 20,000 ਰੁਪਏ ਪ੍ਰਤੀ ਏਕੜ ਤੁਰੰਤ ਮੁਆਵਜ਼ਾ ਮੰਗਿਆI
ਪ੍ਰਸ਼ਾਸਨ, ਫ਼ੌਜ, BSF ਅਤੇ ਪੰਜਾਬ ਪੁਲੀਸ ਦੇ ਸਾਂਝੇ ਆਪਰੇਸ਼ਨ ਨੇ ਸੈਂਕੜੇ ਲੋਕਾਂ ਨੂੰ ਦਰਿਆ ਦੇ ਪਾਣੀ ’ਚੋਂ ਸੁਰੱਖਿਅਤ ਕੱਢਿਆ
ਵਿਧਾਇਕ ਰਣਬੀਰ ਸਿੰਘ ਭੁੱਲਰ ਵੀ ਸਾਥੀਆਂ ਸਮੇਤ ਰਾਹਤ ਕਾਰਜਾਂ ਵਿਚ ਜੁਟੇ
ਸਿੱਧੂ ਮੂਸੇਵਾਲਾ ਕਤਲ ਮਾਮਲਾ: ਅਦਾਲਤ ਵਿਚ ਨਹੀਂ ਪੇਸ਼ ਹੋਏ ਮੁਲਜ਼ਮ
26 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਨਹੀਂ ਛੱਡਿਆ ਜਾ ਰਿਹਾ ਭਾਖੜਾ ਡੈਮ ਤੋਂ ਸਤਲੁਜ ਵਿਚ ਪਾਣੀ
ਭਾਖੜਾ ਬੰਨ੍ਹ ਵਿਚ ਘਟੀ ਪਾਣੀ ਦੀ ਆਮਦ
ਪਟਿਆਲਾ ’ਚ ਵੱਡੀ ਵਾਰਦਾਤ: 8ਵੀਂ ਜਮਾਤ ਦੀ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਕਤਲ
ਵਾਰਦਾਤ ਕਰਕੇ ਇੰਸਟਾ ’ਤੇ ਲਾਈਵ ਹੋਇਆ ਮੁੰਡਾ
'ਆਪ' ਅਲਰਟ ਦੇ ਬਾਵਜੂਦ ਪਹਿਲਾਂ ਤੋਂ ਹੀ ਪ੍ਰਬੰਧ ਕਰਨ ਵਿਚ ਰਹੀ ਅਸਫ਼ਲ: ਬਾਜਵਾ
ਇਸ ਦੌਰਾਨ, 14 ਜ਼ਿਲ੍ਹਿਆਂ ਦੇ 1056 ਪਿੰਡਾਂ ਦੇ ਵਸਨੀਕ ਇਕ ਭਿਆਨਕ ਅਨੁਭਵ ਵਿਚੋਂ ਗੁਜ਼ਰ ਰਹੇ ਹਨ: ਵਿਰੋਧੀ ਧਿਰ ਦੇ ਆਗੂ
ਪੌਂਗ ਡੈਮ ਵਿਚੋਂ ਨਹੀਂ ਛੱਡਿਆ ਜਾਵੇਗਾ ਪਾਣੀ, ਸਥਿਤੀ ਕਾਬੂ ਹੇਠ
ਅਫ਼ਵਾਹਾਂ ਤੋਂ ਬਚਣ ਦੀ ਅਪੀਲ
3 ਦਿਨ ਪਹਿਲਾਂ ਮੁੱਲਾਂਪੁਰ ਤੋਂ ਮਨਾਲੀ ਗਏ ਨੌਜੁਆਨ ਸੁਰੱਖਿਅਤ
ਮਨੀਕਰਨ ਸਾਹਿਬ ਤੋਂ ਲਾਪਤਾ ਹੋਏ ਨੌਜੁਆਨਾਂ ਦਾ ਪ੍ਰਵਾਰਾਂ ਨਾਲ ਹੋਇਆ ਰਾਬਤਾ