Punjab
ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਪਾਣੀ 'ਚ ਰੁੜ੍ਹਿਆ ਨੌਜੁਆਨ
ਮੋਟਰਸਾਈਕਲ ਮਿਲਿਆ ਪਰ ਨਹੀਂ ਲੱਗਾ ਅਰਸ਼ਦੀਪ ਦਾ ਕੋਈ ਸੁਰਾਗ਼
ਬਠਿੰਡਾ ਜੇਲ 'ਚ ਗੈਂਗਸਟਰ ਲਾਰੈਂਸ ਦੀ ਸਿਹਤ ਵਿਗੜੀ; ਦੇਰ ਰਾਤ ਫਰੀਦਕੋਟ ਮੈਡੀਕਲ ਕਾਲਜ 'ਚ ਕਰਵਾਇਆ ਦਾਖਲ
ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਨੂੰ ਪਿਛਲੇ ਕੁੱਝ ਦਿਨਾਂ ਤੋਂ ਬੁਖਾਰ ਸੀ
ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਭਾਰੀ ਮੀਂਹ ਕਾਰਨ ਵਾਪਰਿਆ ਹਾਦਸਾ
ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹਿਆ ਨੌਜੁਆਨ, ਪ੍ਰਸ਼ਾਸਨ ਵਲੋਂ ਭਾਲ ਜਾਰੀ
ਘਰ ਤੋਂ ਸਮਾਨ ਲੈ ਕੇ ਸੁਰੱਖਿਅਤ ਜਗ੍ਹਾ ਵਲ ਜਾਂਦੇ ਸਮੇਂ ਵਾਪਰਿਆ ਹਾਦਸਾ
ਦੋ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਦਿਤੀ ਜਾਨ
ਬੇਲਗਾਮ ਬਾਰਸ਼, ਕੁਦਰਤ ਦੀ ਕਰੋਪੀ ਨਹੀਂ, ਮਨੁੱਖ ਦੀ ਕੁਦਰਤ ਨਾਲ ਧੱਕੇਸ਼ਾਹੀ ਦਾ ਨਤੀਜਾ ਹੈ
ਇਕ ਮਸ਼ਹੂਰ ਅੰਗਰੇਜ਼ੀ ਕਵੀ ਦੀ ਦਰੱਖ਼ਤਾਂ ਬਾਰੇ ਕਵਿਤਾ ਹੈ ਜੋ ਆਖਦੀ ਹੈ ਕਿ ਜੋ ਦਰੱਖ਼ਤ ਲਗਾਉਂਦਾ ਹੈ, ਉਹ ਅਪਣੇ ਦੇਸ਼, ਧਰਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਿਆਰ ਕਰਦਾ ਹੈ
ਮੁਹਾਲੀ: ਗੱਡੀ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ 1 ਵਿਅਕਤੀ ਦੀ ਮੌਤ ਤੇ 2 ਜ਼ਖ਼ਮੀ
ਸੈਕਟਰ 78 ’ਚ ਮਸਜਿਦ ਦੇ ਬਾਹਰ ਮੀਂਹ ਕਾਰਨ ਵਾਪਰਿਆ ਹਾਦਸਾ
ਹਰੀਕੇ ਹੈੱਡ ਵਿਚ ਛੱਡਿਆ ਜਾ ਰਿਹੈ 3 ਲੱਖ ਕਿਊਸਿਕ ਪਾਣੀ, ਸਮੂਹ ਵਿਭਾਗਾਂ ਨੂੰ ਚੌਕਸ ਰਹਿਣ ਦੀ ਹਦਾਇਤ
ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਬ-ਡਵੀਜ਼ਨ ਪੱਟੀ ਦਫ਼ਤਰ ਨੂੰ ਸਬ ਤਹਿਸੀਲ ਹਰੀਕੇ ਵਿਖੇ ਕੀਤਾ ਗਿਆ ਸਿਫ਼ਟ
ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ 8 ਰਾਹਤ ਕੇਂਦਰ- ਡਿਪਟੀ ਕਮਿਸ਼ਨਰ
ਸੁਲਤਾਨਪੁਰ ਲੋਧੀ ’ਚ ਸਥਾਪਤ ਕੀਤਾ ਗਿਆ ਹੜ੍ਹ ਕੰਟਰੋਲ ਰੂਮ
ਜਲੰਧਰ ਦੇ ਫਿਲੌਰ ਵਿਖੇ ਕੁਦਰਤੀ ਆਫ਼ਤ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਪਹੁੰਚੇ MP ਸੁਸ਼ੀਲ ਕੁਮਾਰ ਰਿੰਕੂ
ਹੜ੍ਹ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ