Punjab
7 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ: ਇੰਸਪੈਕਟਰ ਬਲਜੀਤ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖਲ
ਵਿਜੀਲੈਂਸ ਨੇ ਇੰਸਪੈਕਟਰ ਬਲਜੀਤ ਸਿੰਘ ਨੂੰ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ
ਵਿਅਕਤੀ ਦੀ ਪਛਾਣ ਕੂਹਲੀ ਖੁਰਦ ਨਿਵਾਸੀ ਬਲਵੰਤ ਸਿੰਘ ਵਜੋਂ ਹੋਈ।
ਅੱਜ ਦਾ ਹੁਕਮਨਾਮਾ (27 ਮਾਰਚ 2023)
ਟੋਡੀ ਮਹਲਾ ੫ ॥
ਮਹਿਮੂਜੋਈਆਂ ਟੋਲ ਪਲਾਜ਼ਾ ਨੇੜੇ ਟਮਾਟਰਾਂ ਦਾ ਭਰਿਆ ਟਰੱਕ ਪਲਟਿਆ, ਡਰਾਈਵਰ ਜ਼ਖ਼ਮੀ
ਗੁਜਰਾਤ ਦੇ ਅਹਿਮਦਾਬਾਦ ਤੋਂ ਕਸ਼ਮੀਰ ਜਾ ਰਿਹਾ ਸੀ ਟਰੱਕ
ਅਬੋਹਰ 'ਚ ਰਿਕਸ਼ਾ ਚਾਲਕ ਦੀ ਮਿਲੀ ਲਾਸ਼, ਮਚਿਆ ਹੜਕੰਪ
ਜਾਣਕਾਰੀ ਅਨੁਸਾਰ ਮ੍ਰਿਤਕ ਸ਼ਰਾਬ ਪੀਣ ਦਾ ਸੀ ਆਦੀ
ਭਾਰਤ ਭੂਸ਼ਣ ਆਸ਼ੂ ਮਾਮਲੇ 'ਚ ਬੋਲੇ MP ਰਵਨੀਤ ਬਿੱਟੂ ''ਜਿਨ੍ਹਾਂ ਨੇ ਧੱਕਾ ਕੀਤਾ ਉਹ ਯਾਦ ਰੱਖਣ, ਸਰਕਾਰ ਤਾਂ ਪੰਜ ਸਾਲ ਬਾਅਦ ਬਦਲ ਹੀ ਜਾਂਦੀ ਹੈ'
ਕਿਹਾ- ਭਾਰਤ ਭੂਸ਼ਣ ਆਸ਼ੂ ਦੇ ਜਾਣ ਮਗਰੋਂ ਤਾੜੀਆਂ ਵਜਾਉਣ ਵਾਲੇ ਵਿਰੋਧੀਆਂ ਦੇ ਮੂੰਹ 'ਤੇ ਇਸ ਤੋਂ ਵੱਡੀ ਚਪੇੜ ਨਹੀਂ ਹੋ ਸਕਦੀ
ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜੈਕਲੀਨ ਫਰਨਾਂਡੀਜ਼ ਤੇ ਸੋਨੂੰ ਸੂਦ
ਨਵੀਂ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਵਾਹਿਗੁਰੂ ਅੱਗੇ ਕੀਤੀ ਅਰਦਾਸ
ਸੀ.ਆਈ.ਏ ਸਟਾਫ ਤਰਨਤਾਰਨ ਨੇ 20 ਕਰੋੜ ਦੀ ਹੈਰੋਇਨ ਕੀਤੀ ਬਰਾਮਦ
CIA ਸਟਾਫ ਨੇ ਦੋ ਤਸਕਰਾਂ ਨੂੰ ਵੀ ਕੀਤਾ ਕਾਬੂ
ਪੇਸ਼ੀ 'ਤੇ ਗਏ ਹਵਾਵਾਤੀ ਦੀ ਵਾਪਸੀ ਦੌਰਾਨ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਅਤੇ ਸੈਲੋਟੇਪ ਬਰਾਮਦ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਅੰਮ੍ਰਿਤਪਾਲ ਸਿੰਘ ਦੇ 2 ਸਾਥੀ ਨਿਕਲੇ HIV ਪਾਜ਼ਿਟਿਵ?
ਜੇਲ੍ਹ ਭੇਜਣ ਤੋਂ ਪਹਿਲਾਂ ਕਰਵਾਈ ਮੈਡੀਕਲ ਜਾਂਚ ਵਿਚ ਹੋਇਆ ਖ਼ੁਲਾਸਾ