Punjab
ਲੁਧਿਆਣਾ 'ਚ ਸਪਾ ਸੈਂਟਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼
ਪੁਲਿਸ ਨੇ ਮੈਨੇਜਰ ਸਮੇਤ 6 ਕੁੜੀਆਂ ਨੂੰ ਕੀਤਾ ਗ੍ਰਿਫਤਾਰ
ਲੁਧਿਆਣਾ 'ਚ ਚੋਰਾਂ ਨੇ NRI ਔਰਤ ਤੋਂ ਖੋਹੀ 30 ਹਜ਼ਾਰ ਦੀ ਨਕਦੀ ਤੇ ਫੋਨ, ਭੈਣ ਨਾਲ ਜਾ ਰਹੀ ਸੀ ਬਜ਼ਾਰ
ਸਕੂਟੀ ਤੋਂ ਡਿੱਗਣ ਨਾਲ ਦੋਵਾਂ ਭੈਣਾਂ ਨੂੰ ਲੱਗੀਆਂ ਸੱਟਾਂ
UK ਵਸਦੇ ਪੰਜਾਬੀਆਂ ਲਈ ਖ਼ੁਸ਼ਖਬਰੀ, ਹੁਣ ਅੰਮ੍ਰਿਤਸਰ ਤੋਂ ਲੰਡਨ ਜਾਵੇਗੀ ਸਿੱਧੀ ਫਲਾਈਟ
ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਆਨਲਾਈਨ ਕੀਤਾ ਉਡਾਨ ਦਾ ਉਦਘਾਟਨ
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੂੰ ਦਿੱਤਾ ਜਾਵੇਗਾ 25 ਫ਼ੀਸਦੀ ਵੱਧ ਮੁਆਵਜ਼ਾ : ਮੁੱਖ ਮੰਤਰੀ
-ਜਲਦ ਬੈਂਕ ਖਾਤਿਆਂ ਵਿਚ ਆਵੇਗੀ ਮੁਆਵਜ਼ਾ ਰਾਸ਼ੀ
ਜਲੰਧਰ ਦੇ ਸਿਵਲ ਹਸਪਤਾਲ 'ਚੋਂ ਲੁਟੇਰਾ ਹੋਇਆ ਫਰਾਰ, ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ
ਐਕਸਰੇ ਰੂਮ 'ਚੋਂ ਚਕਮਾ ਦੇ ਕੇ ਫਰਾਰ ਹੋਇਆ ਦੋਸ਼ੀ
ਮੋਗਾ 'ਚ ਲੁਟੇਰਿਆਂ ਨੇ ਕਿਸਾਨ ਤੋਂ ਲੁੱਟੇ 2.30 ਲੱਖ ਰੁਪਏ, ਟਰੈਕਟਰ ਵੇਚ ਕੇ ਵਾਪਸ ਆ ਰਿਹਾ ਸੀ ਕਿਸਾਨ
ਲੁਟੇਰਿਆਂ ਨੇ ਕਿਸਾਨ ਨੂੰ ਬੇਸਬਾਲ ਨਾਲ ਕੀਤਾ ਗੰਭੀਰ ਜ਼ਖਮੀ
ਵਾਹਨਾਂ ਦੀ ਰਜਿਸਟਰੇਸ਼ਨ ਨੂੰ ਲੈ ਕੇ ਪੰਜਾਬ ਟਰਾਂਸਪੋਰਟ ਵਿਭਾਗ ਦੀ ਸਖ਼ਤੀ, 30 ਜੂਨ ਤੱਕ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਦਿੱਤੇ ਹੁਕਮ
ਅਜਿਹਾ ਨਾ ਕਰਨ ਦੀ ਸੂਰਤ 'ਚ ਬਲੈਕਲਿਸਟ ਕੀਤੇ ਜਾਣਗੇ ਵਾਹਨ, ਪਹਿਲੀ ਵਾਰ 2 ਹਜ਼ਾਰ ਤੇ ਫਿਰ 3 ਹਜ਼ਾਰ ਰੁਪਏ ਦਾ ਲੱਗੇਗਾ ਜੁਰਮਾਨਾ
ਜਾਨਲੇਵਾ ਹਮਲਾ ਕਰ ਕੇ ਹਮਲਾਵਰਾਂ ਨੇ ਵੱਡਿਆ ਨੌਜਵਾਨ ਦਾ ਅੰਗੂਠਾ
ਆਪਸੀ ਰੰਜ਼ਿਸ਼ ਹੋ ਸਕਦੀ ਹੈ ਹਮਲੇ ਦਾ ਕਾਰਨ! ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਤਫ਼ਤੀਸ਼
ਲੁਧਿਆਣਾ 'ਚ ਨਹੀਂ ਰੁਕ ਰਿਹਾ ਪ੍ਰਦੂਸ਼ਣ! ਵਿਸ਼ਵ 'ਚ 60ਵੇਂ ਅਤੇ ਭਾਰਤ 'ਚ 46ਵੇਂ ਸਥਾਨ 'ਤੇ ਆਇਆ ਮਹਾਂਨਗਰ
IQAIR ਦੀ ਰਿਪੋਰਟ 'ਚ ਹੋਇਆ ਖ਼ੁਲਾਸਾ
ਸੂਚਨਾ ਕਮਿਸ਼ਨ ਨੇ SHO ਨੂੰ ਲਗਾਇਆ 10,000 ਰੁਪਏ ਜੁਰਮਾਨਾ, ਢਾਈ ਸਾਲ ਤੱਕ ਸ਼ਿਕਾਇਤ ’ਤੇ ਨਹੀਂ ਕੀਤੀ ਕਾਰਵਾਈ
ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ