Punjab
ਵਿਆਹ ਦੇ ਬੰਧਨ 'ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ IPS ਜੋਤੀ ਯਾਦਵ
ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਹੋਏ ਆਨੰਦ ਕਾਰਜ
ਕੌਮਾਂਤਰੀ ਸਰਹੱਦ ਨੇੜੇ ਮਿਲੀ ਕਰੋੜਾਂ ਦੀ ਹੈਰੋਇਨ, BSF ਜਵਾਨਾਂ ਵਲੋਂ 7 ਕਿਲੋ 20 ਗ੍ਰਾਮ ਹੈਰੋਇਨ ਬਰਾਮਦ
ਬਾਜ਼ਾਰ ਵਿਚ ਇਸ ਦੀ ਕੀਮਤ ਕਰੀਬ 49 ਕਰੋੜ ਰੁਪਏ ਹੋ ਸਕਦੀ ਹੈ
ਨਸ਼ੇ ਦੀ ਅਲਾਮਤ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ਼
ਪੁੱਤਰ ਦੀ ਮੌਤ ਨਾਲ ਸੋਗ 'ਚ ਡੁੱਬੇ ਮਾਪੇ
ਅੰਮ੍ਰਿਤਸਰ 'ਚ ਸਕੀਆਂ ਭੈਣ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਲਿਖ ਕੇ ਦੱਸਿਆ ਇਹ ਕਾਰਨ
ਬਿਮਾਰ ਮਾਂ ਦੀ ਮੌਤ ਮਗਰੋਂ ਇਕੱਲਿਆਂ ਰਹਿ ਜਾਣ ਦੇ ਖ਼ੌਫ਼ ਕਾਰਨ ਚੁੱਕਿਆ ਇਹ ਕਦਮ
ਅੱਜ ਦਾ ਹੁਕਮਨਾਮਾ (25 ਮਾਰਚ 2023)
ਸੋਰਠਿ ਮਹਲਾ ੧ ॥
ਧਰਮ ਦੇ ਨਾਮ 'ਤੇ ਦੁਕਾਨਾਂ ਚਲਾਉਣ ਵਾਲੇ ਆਪਣੇ ਭਰਮ ਭੁਲੇਖੇ ਕੱਢ ਦੇਣ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ - ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਵੀ ਜਾਣਦੀ ਹੈ, ਚਲਾਉਣਾ ਵੀ ਜਾਣਦੀ ਹੈ ਤੇ ਲੋਕਾਂ ਦੇ ਦਿਲ ਵੀ ਜਿੱਤਣਾ ਜਾਣਦੀ ਹੈ
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਇੱਕ ਹੋਰ ਮਾਮਲਾ, ਸ਼ੇਖੂਪੁਰਾ ਦੇ ਇੱਕ ਪਰਿਵਾਰ ਨੇ ਦਰਜ ਕਰਵਾਈ FIR
ਦਰਿਆ ਪਾਰ ਕਰਵਾਉਣ ਲਈ ਦਿੱਤੀ ਧਮਕੀ ਤੇ ਗ੍ਰੰਥੀ ਸਿੰਘ ਦੇ ਘਰੋਂ ਲਿਆ ਬਾਈਕ ਤੇ ਸਮਾਨ!
ਕੋਰੀਅਰ ਜ਼ਰੀਏ ਕੈਨੇਡਾ ਅਫੀਮ ਭੇਜਣ ਵਾਲੇ ਗਿਰੋਹ ਦਾ ਪਰਦਾਫਾਸ਼, 200 ਗ੍ਰਾਮ ਅਫੀਮ ਸਣੇ ਇਕ ਕਾਬੂ
ਦਿੱਲੀ ਏਅਰਪੋਰਟ ’ਤੇ ਇਕ ਕੋਰੀਅਰ ਦੇ ਪੈਕੇਟ ਵਿਚੋਂ ਅਫੀਮ ਮਿਲਣ ਦੀ ਸੂਚਨਾ ਮਿਲੀ
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 23 ਕਰੋੜ ਦੀ ਹੈਰੋਇਨ ਸਮੇਤ 4 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਬਰਾਮਦ ਹੈਰੋਇਨ ਦਾ ਵਜ਼ਨ ਦੋ ਕਿੱਲੋ 230 ਗ੍ਰਾਮ
ਹੁਸ਼ਿਆਰਪੁਰ 'ਚ ਤਿੰਨ ਧੀਆਂ ਦੇ ਪਿਓ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋਂ- ਦਿਨ ਵੱਧ ਰਿਹਾ ਹੈ