Punjab
ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ 4 ਸਾਲਾ ਬੱਚੀ ਦੀ ਮੌਤ
ਗੁਆਂਢੀਆਂ ਦੇ ਘਰ ਖੇਡਣ ਗਈ ਸੀ ਮਨਪ੍ਰੀਤ ਕੌਰ
ਕੋਟਲੀ ਕਲਾਂ ਕਤਲ ਮਾਮਲਾ: 25 ਕਿੱਲੇ ਜ਼ਮੀਨ ਦੇ ਲਾਲਚ ’ਚ ਕੀਤੀ ਸੀ ਹਰਉਦੈਵੀਰ ਦੀ ਹੱਤਿਆ
ਮ੍ਰਿਤਕ ਦੀ ਚਾਚੀ ਅਤੇ ਉਸ ਦੇ ਸੱਸ-ਸਹੁਰਾ ਸਣੇ 4 ਮੁਲਜ਼ਮ ਨਾਮਜ਼ਦ
ਸੂਬੇ 'ਚ ਬਦਲਦੇ ਮੌਸਮ ਨੇ ਲੋਕਾਂ ਨੂੰ ਛੇੜੀ ਕੰਬਣੀ, ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਨੇ ਨਾਲ-ਨਾਲ ਪੈ ਰਿਹਾ ਭਾਰੀ ਮੀਂਹ
ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਕੀਤਾ ਜਾਰੀ
ਕਪੂਰਥਲਾ ਕੇਂਦਰੀ ਜੇਲ੍ਹ ਵਿਚੋਂ ਫਿਰ ਬਰਾਮਦ ਹੋਏ 5 ਮੋਬਾਈਲ ਫ਼ੋਨ, 4 ਸਿਮ ਕਾਰਡ
ਤਲਾਸ਼ੀ ਦੌਰਾਨ 4 ਬੈਟਰੀਆਂ ਵੀ ਹੋਈਆਂ ਬਰਾਮਦ
ਡੇਰਾ ਬਾਬਾ ਨਾਨਕ 'ਚ BSF ਨੇ 5 ਪਿਸਤੌਲ, 91 ਗੋਲੀਆਂ ਤੇ 10 ਮੈਗਜ਼ੀਨ ਕੀਤੇ ਬਰਾਮਦ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਸਕੂਲ ਜਾਂਦੇ ਅਧਿਆਪਕਾਂ ਨਾਲ ਵਾਪਰਿਆ ਹਾਦਸਾ: ਗੱਡੀ ਅਤੇ ਬੱਸ ਦੀ ਟੱਕਰ, 4 ਦੀ ਮੌਤ
ਇਹ ਹਾਦਸਾ ਪਿੰਡ ਖਾਈ ਫ਼ੇਮੇ ਕੇ ਨੇੜੇ (ਥਾਣਾ ਲੱਖੋਂ ਕੇ ਬਹਿਰਾਮ) ਵਿਖੇ ਵਾਪਰਿਆ।
ਕਰਜ਼ੇ ਅਤੇ ਗ਼ਰੀਬੀ ਤੋਂ ਤੰਗ ਆਏ ਜੋੜੇ ਨੇ ਕੀਤੀ ਖ਼ੁਦਕੁਸ਼ੀ
ਘਰ ਖਰੀਦਣ ਲਈ ਲਿਆ ਸੀ 8 ਲੱਖ ਰੁਪਏ ਦਾ ਕਰਜ਼ਾ
ਅੱਜ ਦਾ ਹੁਕਮਨਾਮਾ (24 ਮਾਰਚ 2023)
ਸੋਰਠਿ ਮਹਲਾ ੫ ॥
ਮੋਗਾ 'ਚ ਜੀਜੇ ਨੇ ਦੋਸਤਾਂ ਨਾਲ ਮਿਲ ਕੇ ਸਾਲੀ ਤੇ ਦੋ ਸਾਲਿਆਂ ਤੇ ਕੀਤਾ ਜਾਨਲੇਵਾ ਹਮਲਾ
7 ਮਹੀਨੇ ਪਹਿਲਾਂ ਭੱਜ ਕੇ ਕਰਵਾਇਆ ਸੀ ਵਿਆਹ
ਚੰਡੀਗੜ੍ਹ ਦੇ ਪੀਜੀ 'ਤੇ 25 ਹਜ਼ਾਰ ਦਾ ਜੁਰਮਾਨਾ, ਵਿਦਿਆਰਥਣ ਨੂੰ ਨਹੀਂ ਦਿੱਤਾ ਸ਼ਾਂਤਮਈ ਮਾਹੌਲ
ਪੀਜੀ ਚ ਸ਼ਾਂਤਮਈ ਮਾਹੌਲ ਨਾ ਹੋਣ ਕਾਰਨ ਵਿਦਿਆਰਥਣ ਇੰਟਰਵਿਊ ਦੇਣ ਵਿਚ ਰਹੀ ਅਸਫਲ