Punjab
ਪੰਜਾਬ ਦੇ ਮੌਜੂਦਾ ਹਾਲਤ ਬਾਰੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ DGP ਪੰਜਾਬ ਨੂੰ ਲਿਖੀ ਚਿੱਠੀ
ਕਿਹਾ, ਦੇਸ਼ ਵਿਰੋਧੀ ਅਨਸਰਾਂ ਦਾ ਸਮਰਥਨ ਨਹੀਂ ਕਰਦੀ ਪੰਜਾਬ ਕਾਂਗਰਸ ਪਰ ਗੁੰਮਰਾਹ ਨੌਜਵਾਨਾਂ ਦੇ ਮੁੜ ਵਸੇਬੇ ਲਈ ਨਰਮ ਪਹੁੰਚ ਦੀ ਲੋੜ
ਨਾਭਾ ਜੇਲ੍ਹ ਬ੍ਰੇਕ ਮਾਮਲਾ : ਕਰੀਬ ਸਾਢੇ 7 ਸਾਲ ਬਾਅਦ ਅਦਾਲਤ ਨੇ 22 ਨੂੰ ਦਿੱਤਾ ਦੋਸ਼ੀ ਕਰਾਰ ਜਦਕਿ 6 ਨੂੰ ਕੀਤਾ ਬਰੀ
ਦੋਸ਼ੀਆਂ ਦੀ ਸਜ਼ਾ ਲਈ ਫ਼ੈਸਲਾ ਕੱਲ੍ਹ ਤੱਕ ਰੱਖਿਆ ਸੁਰੱਖਿਅਤ
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਪੁਲਿਸ ਦੀ ਕਾਰਵਾਈ, 'ਵਾਰਿਸ ਪੰਜਾਬ ਦੇ' ਨਾਲ ਜੁੜੇ ਵਰਿੰਦਰ ਖ਼ਾਲਸਾ ਨੂੰ ਕੀਤਾ ਗ੍ਰਿਫ਼ਤਾਰ
ਪਹਿਲਾਂ ਘਰ 'ਚ ਕੀਤਾ ਗਿਆ ਸੀ ਨਜ਼ਰਬੰਦ, ਧਾਰਾ 107,151 ਤਹਿਤ ਦਰਜ ਕੀਤਾ ਮਾਮਲਾ
ਕਪੂਰਥਲਾ ਜੇਲ੍ਹ 'ਚ ਬੰਦ ਕੈਦੀ ਦੀ ਇਲਾਜ ਦੌਰਾਨ ਮੌਤ, ਕਈ ਬਿਮਾਰੀਆਂ ਤੋਂ ਪੀੜਤ ਸੀ ਕੁਲਦੀਪ
7 ਮਹੀਨੇ ਪਹਿਲਾਂ NDPS ਐਕਟ ਤਹਿਤ ਹੋਈ ਸੀ ਗ੍ਰਿਫ਼ਤਾਰ
ਸਿੱਖ ਮੁੱਦਿਆਂ ਨੂੰ ਲੈ ਕੇ ਹਰ ਹਾਈਂ ਮਾਈਂ ਨੂੰ ਅੰਦੋਲਨ ਤੇ ਸੰਘਰਸ਼ ਛੇੜਨ ਦਾ ਹੱਕ ਨਾ ਦਿਉ!
ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਤੇ ਹਰ ਪ੍ਰਕਾਰ ਦੇ ਅਕਾਲੀਆਂ ਲਈ ਸੋਚਣ ਦਾ ਸਮਾਂ
ਰੋਜ਼ਾਨਾ ਸਵੇਰੇ ਖ਼ਾਲੀ ਪੇਟ ਪੀਉ ਅਨਾਰ ਦਾ ਜੂਸ, ਹੋਣਗੇ ਕਈ ਫ਼ਾਇਦੇ
ਜੇਕਰ ਤੁਸੀਂ ਸਵੇਰੇ ਸਵੇਰੇ ਅਨਾਰ ਦਾ ਜੂਸ ਪੀਂਦੇ ਹੋ, ਤਾਂ ਦਿਨ ਭਰ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ।
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਆਖ਼ਰੀ ਬੈਠਕ ਅੱਜ, ਸੈਸ਼ਨ ਦੌਰਾਨ ਪ੍ਰਸ਼ਨ ਕਾਲ ਤੋਂ ਇਲਾਵਾ 3 ਮਹੱਤਵਪੂਰਨ ਬਿਲ ਹੋਣਗੇ ਪੇਸ਼
-ਚੀਫ਼ ਵਿੱਪ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣ ਦਾ ਬਿਲ, -ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਨੂੰ ਅੱਧੇ ਕੀਤੇ ਜਾਣ ਦਾ ਬਿਲ
ਭੇਸ ਬਦਲ ਕੇ ਮੋਟਰਸਾਈਕਲ 'ਤੇ ਫਰਾਰ ਹੋਇਆ ਅੰਮ੍ਰਿਤਪਾਲ! ਨਵੀਂ CCTV ਫੁਟੇਜ ਆਈ ਸਾਹਮਣੇ
ਅੰਮ੍ਰਿਤਪਾਲ ਦੀ ਬਰੀਜ਼ਾ ਕਾਰ ਪੁਲਿਸ ਨੇ ਕੀਤੀ ਜ਼ਬਤ
ਸਰਪੰਚ ਨੇ ਅੰਮ੍ਰਿਤਪਾਲ ਸਿੰਘ ਦੇ ਚਾਚੇ ਖ਼ਿਲਾਫ਼ ਦਰਜ ਕਰਵਾਈ FIR, ਕਿਹਾ -'ਹਰਜੀਤ ਸਿੰਘ ਨੇ ਬੰਦੀ ਬਣਾ ਕੇ ਰੱਖਿਆ ਸੀ'
FIR ਦੀ Exclusive ਕਾਪੀ ਆਈ ਸਾਹਮਣੇ, ਪੜ੍ਹੋ ਉਸ ਦਿਨ ਦੇ ਅਹਿਮ ਖ਼ੁਲਾਸੇ
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਤਹਿਸੀਲ ਕੰਪਲੈਕਸ ’ਚ ਸ਼ਰੇਆਮ ਚੱਲੀਆਂ ਗੋਲੀਆਂ
ਗੋਲੀ ਲੱਗਣ ਨਾਲ ਇਕ ਨੌਜਵਾਨ ਹੋਇਆ ਗੰਭੀਰ ਜਖਮੀ