Punjab
ਅੱਜ ਦਾ ਹੁਕਮਨਾਮਾ (15 ਅਕਤੂਬਰ 2022)
ਧਨਾਸਰੀ ਮਹਲਾ ੫ ਘਰੁ ੬ ਅਸਟਪਦੀ
ਜ਼ੀਰਕਪੁਰ 'ਚ ਯੂਜੀਸੀ ਨੈੱਟ ਪ੍ਰੀਖਿਆ ਵਿਚ ਸਿੱਖ ਕੁੜੀ ਨੂੰ ਕੜਾ ਲਾਉਣ ਬਾਰੇ ਕਿਹਾ ਗਿਆ, ਭੜਕੇ ਮਾਪੇ
ਮਾਪਿਆਂ ਦੇ ਵਿਰੋਧ ਮਗਰੋਂ ਸਕੂਲ ਪ੍ਰਬੰਧਾਂ ਨੇ ਪ੍ਰੀਖਿਆ ਦੇਣ ਦੀ ਦਿੱਤੀ ਇਜਾਜ਼ਤ
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਮਰੀਕਾ 'ਚ ਹੋਈ ਮੌਤ
ਪਿਛਲੇ 4-5 ਸਾਲ ਤੋਂ ਅਮਰੀਕਾ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ
ਪੇਸ਼ੀ ਦੌਰਾਨ ਮੋਗਾ CIA ਇੰਜਾਰਜ ਨੂੰ ਮਹਿੰਗਾ ਪਿਆ ਲਾਰੈਂਸ ਨਾਲ ਹੱਸਣਾ, SSP ਨੇ ਜਾਂਚ ਦੇ ਦਿੱਤੇ ਆਦੇਸ਼
'ਕਿਤੇ ਵੀ ਦੋਸ਼ੀ ਪਾਏ ਜਾਣ 'ਤੇ ਹੋਵੇਗੀ ਕਾਰਵਾਈ'
BSF ਨੇ ਅਜਨਾਲਾ 'ਚ ਪਾਕਿਸਤਾਨੀ ਡਰੋਨ ਵੇਖ ਕੀਤੀ ਫਾਇਰਿੰਗ, ਸੁੱਟਿਆ ਹੇਠਾਂ
ਇਲਾਕੇ ਦੀ ਲਈ ਜਾ ਰਹੀ ਹੈ ਤਲਾਸ਼ੀ
ਵਿਜੀਲੈਂਸ ਨੂੰ AIG ਕਪੂਰ ਦੀਆਂ ਚੰਡੀਗੜ੍ਹ, ਪਟਿਆਲਾ, ਲਹਿਰਾਗਾਗਾ 'ਚ ਮਿਲੀਆਂ 15 ਕਰੋੜ ਦੀਆਂ 8 ਜਾਇਦਾਦਾਂ
ਲਾਕਰ 'ਚੋਂ ਵੀ 1.25 ਕਿਲੋ ਸੋਨਾ ਅਤੇ ਹੀਰੇ ਦੇ ਗਹਿਣੇ ਜ਼ਬਤ
ਸਰੀਰ ਲਈ ਬਹੁਤ ਗੁਣਕਾਰੀ ਹੈ ਮੱਖਣ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
ਚਿੱਟੇ ਮੱਖਣ ਦੇ ਸੇਵਨ ਨਾਲ ਗਲੇ ਦੀ ਖ਼ਰਾਸ਼ ਤੋਂ ਰਾਹਤ ਮਿਲਦੀ ਹੈ।
ਅੱਜ ਦਾ ਹੁਕਮਨਾਮਾ (14 ਅਕਤੂਬਰ 2022)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
3 ਮਹੀਨਿਆਂ ਤੋਂ ਜਲ-ਥਲ ਹੋਏ ਪੰਜਾਬ-ਹਰਿਆਣਾ ਸਰਹੱਦ 'ਤੇ ਪੈਂਦੇ 2 ਪਿੰਡ, ਕੋਈ ਨਹੀਂ ਸੁਣ ਰਿਹਾ ਦੁੱਖ
ਪ੍ਰਭਾਵਿਤ ਖੇਤਰ ਵਿੱਚੋਂ 350 ਏਕੜ ਰਕਬਾ ਕੁਸਲਾ ਵਿੱਚ ਹੈ, ਜਦਕਿ ਬਾਕੀ 150 ਏਕੜ ਸੁਰਤੀਆ ਵਿੱਚ ਪੈਂਦਾ ਹੈ
ਹੁਣ ਮੋਬਾਈਲ 'ਤੇ ਮਿਲਣਗੇ ਜਨਮ/ਮੌਤ ਦੇ ਸਰਟੀਫਿਕੇਟ, ਨਹੀਂ ਜਾਣਾ ਪਵੇਗਾ ਸਰਕਾਰੀ ਦਫਤਰ
ਦਸਤਖਤ ਦੀ ਵੀ ਨਹੀਂ ਪਵੇਗੀ ਲੋੜ