Punjab
2014 ਦੇ ਝੂਠੇ ਪੁਲਿਸ ਮੁਕਾਬਲੇ ’ਚ ਅਕਾਲੀ ਆਗੂ ਤੇ 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ
ਦੋ ਸਕੇ ਭਰਾਵਾਂ ਦੇ ਕਤਲ ਕੇਸ ਵਿਚ ਵਧੀਕ ਸੈਸ਼ਨ ਜੱਜ ਰਾਜਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ
ਔਰਤ ਨੂੰ ਦੁਬਈ 'ਚ ਕੰਮ 'ਤੇ ਲਗਵਾਉਣ ਬਾਰੇ ਕਹਿ ਕੇ ਏਜੈਂਟ ਨੇ ਵੇਚ ਦਿੱਤਾ ਓਮਾਨ ਵਿਖੇ, ਜਾਣੋ ਪੂਰਾ ਮਾਮਲਾ
ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਦੋਸ਼ੀ ਮਹਿਲਾ ਨੂੰ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ।
ਛੇਵਾਂ ਦਰਿਆ - ਹੁਣ ਨਿਸ਼ਾਨੇ 'ਤੇ ਸਕੂਲੀ ਬੱਚੇ, ਨੌਵੀਂ ਦੇ ਵਿਦਿਆਰਥੀ ਨੂੰ ਜ਼ਬਰਦਸਤੀ ਟੀਕੇ ਲਗਾ ਕੇ ਬਣਾਇਆ ਨਸ਼ੇ ਦਾ ਆਦੀ
ਨਾਬਾਲਿਗ ਨੇ ਆਪਣੇ ਚਾਚੇ ਦੇ ਨਾਲ ਪੁਲਿਸ ਨੂੰ ਮਾਮਲੇ ਬਾਰੇ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਪ੍ਰਕਾਸ਼ ਪੁਰਬ 'ਤੇ ਵਿਸ਼ੇੇਸ਼: ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿਆ॥
ਮਨ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਲੈ ਆਪ ਗੋਇੰਦਵਾਲ ਸਾਹਿਬ ਪਹੁੰਚ ਗਏ। ਉੱਥੇ ਆਪ ਦਿਨ ਰਾਤ ਕੀਰਤਨ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ।
ਚੀਕੂ ਵਾਂਗ ਦਿਖਣ ਵਾਲਾ ਕੀਵੀ ਹੁੰਦੈ ਗੁਣਕਾਰੀ
ਕੀਵੀ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਈ ਚਮੜੀ ਸਬੰਧਤ ਪ੍ਰੇਸ਼ਾਨੀਆਂ ਤੋਂ ਬਚਾ ਕੇ ਰਖਦਾ ਹੈ।
ਧੀ ਨੂੰ ਕਰਵਾਚੌਥ ਦਾ ਸਾਮਾਨ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ
ਪਤੀ ਦੀ ਹੋਈ ਮੌਤ, ਪਤਨੀ ਗੰਭੀਰ ਜ਼ਖਮੀ
ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਕੋਲੋ 2 ਮੋਬਾਈਲ ਫੋਨ ਹੋਏ ਬਰਾਮਦ
ਪੁਲਿਸ ਨੇ 4 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸਾਹਮਣੇ ਕਿਸਾਨਾਂ ਨੇ ਲਾਇਆ ਪੱਕਾ ਧਰਨਾ, ਰੱਖੀਆਂ ਇਹ ਮੰਗਾਂ
ਅੱਜ ਸੋਮਵਾਰ ਨੂੰ ਮੋਰਚੇ ਦਾ ਦੂਜਾ ਦਿਨ ਹੈ।
ਦੁਕਾਨਦਾਰ ਨੂੰ ਆਈ ਫ਼ਿਰੌਤੀ ਲਈ ਧਮਕੀ ਭਰੀ ਕਾਲ, ਮਾਰਕੀਟ ਵਾਲਿਆਂ ਨੇ ਲਗਾ ਦਿੱਤਾ ਧਰਨਾ
ਮੁਲਜ਼ਮਾਂ ਨੇ ਮੰਗੇ 10 ਲੱਖ ਰੁਪਏ
ਲਕਵੇ ਦੇ ਰੋਗੀਆਂ ਲਈ ਛੁਹਾਰਾ ਹੈ ਬਹੁਤ ਫ਼ਾਇਦੇਮੰਦ
ਛੁਹਾਰੇ ਵਿਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫ਼ਾਸਫ਼ੋਰਸ, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ