Punjab
ਪੰਜਾਬ 'ਚ ਬਣੇਗੀ ਨਵੀਂ ਹਾਈ ਸਕਿਓਰਿਟੀ ਜੇਲ੍ਹ, ਇਕ-ਦੂਜੇ ਨੂੰ ਨਹੀਂ ਦੇਖ ਸਕਣਗੇ ਕੈਦੀ
ਮਜ਼ਬੂਤ ਲੱਗਣਗੇ ਜੈਮਰ
ਅੱਜ ਦਾ ਹੁਕਮਨਾਮਾ (12 ਅਕਤੂਬਰ 2022)
ਸੋਰਠਿ ਮਹਲਾ ੫ ॥
ਕਾਲਜ ਦੀ ਮੈੱਸ ’ਚ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਝੜਪ ਦਾ ਰੂਪ, ਕਈ ਵਿਦਿਆਰਥੀ ਜ਼ਖਮੀ
ਇਸ ਘਟਨਾ ਮਗਰੋਂ ਬਿਹਾਰ ਦੇ ਰਹਿਣ ਵਾਲੇ ਵਿਦਿਆਰਥੀਆਂ ਨੇ ਕਾਲਜ ਅੰਦਰ ਧਰਨਾ ਲਗਾ ਦਿੱਤਾ।
ਪੰਜਾਬ ਦੇ ਇਸ ਜ਼ਿਲ੍ਹੇ 'ਚ ਪਰਾਲ਼ੀ ਸਾੜਨ ਵਾਲਿਆਂ ਨੂੰ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ, ਜਾਣੋ ਕਿੱਥੇ
ਇਸ ਦੇ ਨਾਲ ਹੀ, ਅਜਿਹੇ ਲੋਕ ਪਾਸਪੋਰਟ ਵੈਰੀਫ਼ਿਕੇਸ਼ਨ ਅਤੇ ਅਸਲਾ ਲਾਇਸੈਂਸ ਲੈਣ ਲਈ ਵੀ ਯੋਗ ਨਹੀਂ ਰਹਿਣਗੇ।
ਖਰੜ 'ਚ ਵੇਖਦੇ ਹੀ ਵੇਖਦੇ ਅੱਗ ਦਾ ਗੋਲਾ ਬਣੀ ਕਾਰ, ਪਿਓ-ਪੁੱਤ ਨੇ ਭੱਜ ਕੇ ਬਚਾਈ ਜਾਨ
ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ
ਦੁਖਦਾਈ : ਹਫ਼ਤਾ ਪਹਿਲਾਂ ਵਿਆਹੇ ਮੁੰਡੇ ਦੀ ਭੇਦਭਰੇ ਹਾਲਾਤਾਂ 'ਚ ਮਿਲੀ ਲਾਸ਼
ਮਾਪਿਆਂ ਦੇ ਤਾਂ ਹਜੇ ਪੁੱਤ ਦੇ ਵਿਆਹ ਦੇ ਚਾਅ ਵੀ ਨਹੀਂ ਸਨ ਲੱਥੇ
ਸਰੀਏ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਇਆ, ਡਰਾਈਵਰ ਦੀ ਮੌਤ
ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਹਾਦਸਾ ਵਾਪਰਨ ਦਾ ਪ੍ਰਗਟਾਇਆ ਜਾ ਰਿਹਾ ਹੈ ਖਦਸ਼ਾ
ਡੇਰਾਬੱਸੀ 'ਚ ਬਿਲਡਰ 'ਤੇ ਦੁਕਾਨ ਦੱਬਣ ਦਾ ਦੋਸ਼! ਬਜ਼ੁਰਗ ਜੋੜੇ ਨੇ ਇਨਸਾਫ਼ ਲਈ ਲਗਾਇਆ ਧਰਨਾ
ਡੀਐਸਪੀ ਡੇਰਾਬੱਸੀ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਆਉ ਜਾਣਦੇ ਹਾਂ ਦਿਨ ’ਚ ਕਿੰਨੀ ਪੀਣੀ ਚਾਹੀਦੀ ਹੈ ਕੌਫ਼ੀ
ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕੌਫੀ ਡਿਪ੍ਰੈਸ਼ਨ ਵਿਚ ਬਹੁਤ ਫ਼ਾਇਦੇਮੰਦ ਹੁੰਦੀ ਹੈ।
ਅੱਜ ਦਾ ਹੁਕਮਨਾਮਾ (11 ਅਕਤੂਬਰ 2022)
ਧਨਾਸਰੀ ਮਹਲਾ ੧ ॥