Punjab
PSPCL ਦੀ ਕਾਰਵਾਈ: ਬਿਜਲੀ ਚੋਰੀ ਦੇ ਮਾਮਲੇ 'ਚ ਹੋਟਲ 'ਤੇ ਲਗਾਇਆ 15 ਲੱਖ ਦਾ ਜੁਰਮਾਨਾ
ਹਲਕਾ ਅੰਮ੍ਰਿਤਸਰ ਸ਼ਹਿਰੀ ਵਿਚ ਚੈਕਿੰਗ ਦੌਰਾਨ ਹੋਟਲ ਭਾਰਤ ਲੌਜ ਬਾਰਡਰ ਕੰਪਲੈਕਸ ਜੀ.ਟੀ ਰੋਡ ਅੰਮ੍ਰਿਤਸਰ ਨੂੰ ਬਿਜਲੀ ਕੁਨੈਕਸ਼ਨ ਚੋਰੀ ਕਰਦੇ ਫੜਿਆ ਗਿਆ।
ਅੱਜ ਦਾ ਹੁਕਮਨਾਮਾ (7 ਜੁਲਾਈ)
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
ਕੌਣ ਹਨ CM ਮਾਨ ਦੇ ਜੀਵਨ ਸਾਥਣ ਬਣਨ ਵਾਲੇ ਡਾ. ਗੁਰਪ੍ਰੀਤ ਕੌਰ?
ਡਾ. ਗੁਰਪ੍ਰੀਤ ਕੌਰ ਦੇ ਪਿਤਾ ਖੇਤੀ ਕਰਦੇ ਹਨ
ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ 20 ਕਿਲੋ ਅਫੀਮ ਸਮੇਤ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ
ਅਦਾਲਤ 'ਚ ਪੇਸ਼ ਕਰਕੇ ਦੋਸ਼ੀ ਦਾ ਹਾਸਲ ਕੀਤਾ ਗਿਆ ਰਿਮਾਂਡ
ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਜੋਂ ਸੰਭਾਲਿਆ ਅਹੁਦਾ
ਅਹੁਦੇ ਸੰਭਾਲਣ ਮੌਕੇ ਕੈਬਨਿਟ ਮੰਤਰੀ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪ੍ਰਸ਼ੰਸਕ ਸਨ ਮੌਜੂਦ
ਜਲੰਧਰ 'ਚ ਦਿਨ-ਦਿਹਾੜੇ ਵਾਪਰੀ ਵੱਡੀ ਵਾਰਦਾਤ, ਵਪਾਰੀ ਤੋਂ ਲੁੱਟੇ 10 ਲੱਖ ਰੁਪਏ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦਰ ਗ੍ਰਿਫ਼ਤਾਰ
ਬੀਤੇ ਦਿਨੀਂ ਅਦਾਲਤ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਸੀ ਰੱਦ
ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ 5 ਦਿਨ ਦਾ ਰਿਮਾਂਡ
ਬਿਸ਼ਨੋਈ ਨੂੰ ਰਿਮਾਂਡ 'ਤੇ ਲੈਣ ਲਈ ਫਾਜ਼ਿਲਕਾ, ਮਲੋਟ ਅਤੇ ਹੁਸ਼ਿਆਰਪੁਰ ਦੀਆਂ ਪੁਲਿਸ ਟੀਮਾਂ ਵੀ ਪਹੁੰਚੀਆਂ ਸਨ।
ਅੱਜ ਦਾ ਹੁਕਮਨਾਮਾ (6 ਜੁਲਾਈ)
ਰਾਮਕਲੀ ਮਹਲਾ ੫ ॥
ਜੇਲ੍ਹ 'ਚ ਬੰਦ ਕੈਦੀ ਨੂੰ ਮਿਲਣ ਗਏ ਪਰਿਵਾਰ ਨੇ ਕਰ ਦਿੱਤਾ ਸ਼ਰਮਨਾਕ ਕਾਰਾ, ਮਾਮਲਾ ਹੋਇਆ ਦਰਜ
ਕੈਦੀ ਦੇ ਬੂਟਾਂ ਵਿਚ ਛੁਪਾ ਦਿੱਤੇ ਦੋ ਮੋਬਾਈਲ ਅਤੇ ਦੋ ਬੈਟਰੀਆਂ