Punjab
ਮੋਹਾਲੀ ਸਮੇਤ 15 ਟੀਅਰ-2 ਸ਼ਹਿਰਾਂ 'ਚ ਮਕਾਨ ਵਿਕਰੀ ਦੀ ਕੀਮਤ ਬੀਤੀ ਤਿਮਾਹੀ ਦੌਰਾਨ 4 ਫ਼ੀ ਸਦੀ ਵਧੀ
ਸਾਲ-ਦਰ-ਸਾਲ ਮਕਾਨਾਂ ਦੀ ਵਿਕਰੀ 4 ਫ਼ੀ ਸਦੀ ਘਟ ਕੇ 39,201 ਇਕਾਈ ਰਹਿ ਗਈ
Punjab Weather Update: ਪੰਜਾਬ ਵਿਚ ਅੱਜ ਠੰਢ ਕੱਢੇਗੀ ਵੱਟ, ਅੱਜ ਤੇ ਕੱਲ੍ਹ ਸੀਤ ਲਹਿਰ ਦਾ ਅਲਰਟ ਜਾਰੀ
Punjab Weather Update: ਫਰੀਦਕੋਟ 2.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ ਸ਼ਹਿਰ
ਭਲਕੇ ਤੁਹਾਡਾ ‘ਰੋਜ਼ਾਨਾ ਸਪੋਕਸਮੈਨ' 20 ਸਾਲ ਦਾ ਹੋ ਜਾਵੇਗਾ
20 ਸਾਲਾਂ 'ਚ ‘ਰੋਜ਼ਾਨਾ ਸਪੋਕਸਮੈਨ' ਦੁਨੀਆਂ ਦਾ ਸੱਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਅਖ਼ਬਾਰ ਬਣ ਗਿਆ, ਪਰ ਕਿਵੇਂ?
ਕੈਨੇਡਾ ਤੋਂ ਕੱਢੀ ਗਈ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ
2 ਸਾਲ ਪਹਿਲਾਂ ਹੋਇਆ ਸੀ ਮ੍ਰਿਤਕ ਗੁਰਵਿੰਦਰ ਸਿੰਘ ਦਾ ਵਿਆਹ
ਦੰਦਾਂ ਦੀ ਬਚਪਨ ਤੋਂ ਹੀ ਕਰੋ ਸੰਭਾਲ
ਦੰਦਾਂ ਦੀ ਸੰਭਾਲ ਲਈ ਰੋਜ਼ਾਨਾ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਵਾਸਤੇ ਟੁੱਥ ਪੇਸਟ ਕਰਨੀ ਚਾਹੀਦੀ ਹੈ।
ਅਜੋਕੀ ਪੀੜ੍ਹੀ, ਭੋਜਨ ਤੇ ਸਿਹਤ
ਪੁਰਾਣੇ ਸਮੇਂ ਵਿਚ ਸਾਡੀ ਰੋਜ਼ਾਨਾ ਖ਼ੁਰਾਕ ਵਿਚ ਦੁੱਧ, ਦਹੀਂ, ਲੱਸੀ, ਮੋਟਾ ਅਨਾਜ, ਗੁੜ, ਛੋਲੇ ਆਦਿ ਸ਼ਾਮਲ ਹੁੰਦੇ ਸਨ ਜੋ ਜੁੱਸੇ ਨੂੰ ਕਠੋਰ ਅਤੇ ਮਜ਼ਬੂਤ ਬਣਾਉਂਦੇ ਸਨ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (30 ਨਵੰਬਰ 2025)
Ajj da Hukamnama Sri Darbar Sahib: ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
ਸੰਸਦ ਵਿੱਚ ਆ ਰਹੇ ਸਾਰੇ ਪੰਜ ਬਿੱਲ ਪੰਜਾਬ ਦੇ ਵਿਰੁੱਧ: ਪਰਗਟ ਸਿੰਘ
'ਸਿੱਖਿਆ ਕਮਿਸ਼ਨ ਬਿੱਲ, ਪਰਮਾਣੂ ਊਰਜਾ ਬਿੱਲ, ਬਿਜਲੀ ਬਿੱਲ, ਰਾਸ਼ਟਰੀ ਰਾਜਮਾਰਗ ਅਥਾਰਟੀ ਬਿੱਲ ਅਤੇ ਚੰਡੀਗੜ੍ਹ ਬਿੱਲ'
ਸਮਰਾਲਾ ਦੀ ਭਰਥਲਾ ਸੜਕ ਨੇੜੇ ਵਾਪਰੀ ਬੇਅਦਬੀ ਦੀ ਘਟਨਾ
ਗੁਟਕਾ ਸਾਹਿਬ ਦੇ ਖਿਲਰੇ ਮਿਲੇ ਅੰਗ
ਪੰਜਾਬ ਸਰਕਾਰ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸੜਕ ਨਿਰਮਾਣ ਕਾਰਜ ਨੂੰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ: ਮੁੱਖ ਮੰਤਰੀ
44,920 ਕਿਲੋਮੀਟਰ ਸੜਕਾਂ ਦੇ ਚੱਲ ਰਹੇ ਕੰਮ ਦਾ ਵੇਰਵਾ ਦਿੱਤਾ, ਜਿਸਦੀ ਲਾਗਤ 16,209 ਕਰੋੜ ਰੁਪਏ ਹੈ ਅਤੇ ਇਹ ਕੰਮ ਅਗਲੇ ਸਾਲ ਦੇ ਅੰਤ ਤੱਕ ਪੂਰਾ ਕੀਤਾ ਜਾਵੇਗਾ।