Punjab
ਪਟਿਆਲਾ ਜ਼ਿਲ੍ਹੇ ਤੋਂ ਕੋਰੋਨਾ ਦੇ 15 ਨਵੇਂ ਮਾਮਲੇ
ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੋਈ 26
Lockdown : ਲੋਕਾਂ ਦੀ ਸੁਵਿਧਾ ਲਈ ਸਰਕਾਰ ਨੇ ਜ਼ਾਰੀ ਕੀਤੀਆਂ ਇਹ 4 ਹੈਲਪਲਾਈਨਾਂ
ਹੁਣ ਤੱਕ ਪੰਜਾਬ ਵਿਚ 216 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 16 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਕੋਰੋਨਾ ਜੰਗ ਦੌਰਾਨ ਇਕ ਵਾਰ ਫਿਰ ਮੈਦਾਨ 'ਚ ਮਦਦ ਕਰਨ ਲਈ ਉਤਰੇ ਨਵਜੋਤ ਸਿੱਧੂ
ਦੁਨੀਆ ਭਰ ਵਿਚ ਜਾਰੀ ਕੋਰੋਨਾ ਵਾਇਰਸ ਜੰਗ ਦੌਰਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਮਦਦ ਕਰਨ ਲਈ ਮੈਦਾਨ ਵਿਚ ਉਤਰੇ ਹਨ।
ਫ਼ਰੀਦਕੋਟ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਤੰਦਰੁਸਤ ਹੋ ਕੇ ਘਰ ਪਰਤਿਆ
ਜ਼ਿਲ੍ਹਾ ਫ਼ਰੀਦਕੋਟ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਬਿਲਕੁਲ ਠੀਕ ਹੋ ਗਿਆ ਹੈ।
ਕੋਰੋਨਾ ਦੇ ਮ੍ਰਿਤਕ ਹਰਭਜਨ ਦੀ Positive ਪਤਨੀ ਪਰਮਜੀਤ ਨੇ ਵੀ ਜਿੱਤੀ ਜੰਗ
ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲੇ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਪਤਨੀ.........
ਜ਼ਰੂਰੀ ਵਸਤਾਂ ਦੇ ਨੇੜਲੇ ਸਟੋਰ ਜਾਨਣ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਲਿੰਕ ਜਾਰੀ
ਕੋਰੋਨਾਵਾਇਰਸ ਨੇ ਪੂਰੇ ਦੇਸ਼ ਨੂੰ ਆਪਣੇ 'ਚ ਜਕੜ ਲਿਆ ਹੈ
ਬਠਿੰਡਾ ਦਾ ਕੋਰੋਨਾ ਮੁਕਤ ਹੋਣਾ ਵੱਡੀ ਪ੍ਰਾਪਤੀ, ਬਠਿੰਡਾ ਨੂੰ ਗਰੀਨ ਜ਼ੋਨ ਐਲਾਨਿਆ
ਹੁਣ ਤੱਕ ਇਥੇ ਕੀਤੇ 106 ਟੈਸਟ ਦੀ ਰਿਪੋਰਟ ਨੈਗਟਿਵ ਆਈ ਹੈ। ਇੱਕ ਰਿਪੋਰਟ ਆਉਣੀ ਬਾਕੀ ਹੈ
ਪੰਜਾਬ ਵਾਸੀਆਂ ਲਈ ਰਾਹਤ ਦੀ ਖ਼ਬਰ, ਠੀਕ ਹੋਇਆ ਹੁਸ਼ਿਆਰਪੁਰ ਦਾ ਕੋਰੋਨਾ ਪਾਜ਼ਿਟਿਵ
ਕੋਰੋਨਾ ਦੇ ਡਰ ਵਿਚਾਲੇ ਪੰਜਾਬੀਆਂ ਲਈ ਇਕ ਰਾਹਤ ਦੀ ਖ਼ਬਰ ਹੈ।
ਜਨਮਦਿਨ ਤੇ ਉਦਾਸ ਸੀ ਮਾਸੂਮ,ਪੰਜਾਬ ਪੁਲਿਸ ਨੇ ਘਰ ਆ ਕੇ ਦਿੱਤਾ ਸਰਪ੍ਰਾਈਜ਼
ਕੋਰੋਨਾ ਵਾਇਰਸ ਕਾਰਨ ਇੱਥੇ ਪੰਜਾਬ ਪੁਲਿਸ 24 ਘੰटे ਇਮਾਨਦਾਰੀ ਨਾਲ ਡਿਊਟੀ ਨਿਭਾ ਰਹੀ ਹੈ।
ਕਰੋਨਾ ਪੀੜਿਤ ACP ਦੀ ਪਲਾਜ਼ਮਾ ਥੈਰਪੀ ਕਰਵਾਏਗੀ ਪੰਜਾਬ ਸਰਕਾਰ
ਪੰਜਾਬ ਵਿਚ ਕਰੋਨਾ ਵਾਇਰਸ ਦੇ ਨਾਲ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 211 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।