Punjab
ਮੌਸਮ ਵਿਭਾਗ ਦੀ ਚੇਤਾਵਨੀ! ਪੰਜਾਬੀਓ ਹੋ ਜਾਓ ਸਾਵਧਾਨ, ਅਗਲੇ 24 ਘੰਟਿਆਂ ਚ ਮੀਂਹ ਦੀ ਸੰਭਾਵਨਾ!
ਇਸੇ ਤਰਾਂ ਕੜਾਕੇ ਦੀ ਠੰਡ ਆਉਣ ਵਾਲੇ ਕਾਫੀ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।
ਪੰਜਾਬ ਦੀ ਇਸ ਧੀ ਨੇ IELTS ਪੇਪਰ ’ਚ ਲਿਖਤਾ ਪੰਜਾਬ ਦਾ ਹਾਲ!
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸ਼ੁੱਕਰਵਾਰ ਨੂੰ ਜਲੰਧਰ ਵਿਚ ਹੋਏ ਇਸ ਰੁਜ਼ਗਾਰ ਮੇਲੇ...
ਸੁਖਬੀਰ ਬਾਦਲ ਦੀ ਪਟਿਆਲਾ ਰੈਲੀ ‘ਚ ਗੈਰ-ਹਾਜ਼ਰ ਰਹੇ ਪਰਮਿੰਦਰ ਢੀਂਡਸਾ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪਾਰਟੀ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਜਦੋਂ ਤਕ ਅਕਾਲੀ ਦਲ 'ਚ ਸੁਧਾਰ ਨਹੀਂ ਹੁੰਦਾ, ਉਦੋਂ ਤਕ ਸੰਘਰਸ਼ ਕਰਦਾ ਰਹਾਂਗਾ : ਢੀਂਡਸਾ
ਪਾਰਟੀ ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਲਗਾਤਾਰ ਸੁਖਬੀਰ ਬਾਦਲ 'ਤੇ ਹਮਲੇ ਬੋਲੇ ਜਾ ਰਹੇ ਹਨ।
ਖ਼ਾਲਸਾ ਦੀਵਾਨ ਅਧੀਨ ਸੰਸਥਾਵਾਂ 'ਚ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਕਹਿਣਾ ਵੀ 'ਫ਼ਿਰਕੂ' ਕਾਰਵਾਈ ਹੈ?
ਬਠਿੰਡਾ ਵਿਚ 'ਨਵੇਂ ਪੁਰਾਣੇ ਪ੍ਰਬੰਧਕਾਂ ਦਾ ਭੇੜ ਗ਼ਲਤ ਰੰਗਤ ਦੇਣ ਵਲ ਮੁੜਿਆ
ਅੱਜ ਦਾ ਹੁਕਮਨਾਮਾ
ਜੈਤਸਰੀ ਮਹਲਾ ੫ ਘਰੁ ੨ ਛੰਤ
ਨਵਜੋਤ ਸਿੱਧੂ ਬਾਰੇ ਹੋ ਗਿਆ ਵੱਡਾ ਐਲਾਨ, ਚਾਰੇ ਪਾਸੇ ਹੋ ਗਈ ਸਿੱਧੂ-ਸਿੱਧੂ!
ਸਿੱਧੂ ਨੂੰ ਭਾਵੇਂ ਅਜੇ ਉਪ ਮੁੱਖ ਮੰਤਰੀ ਬਣਾਉਣ ਲਈ ਵੱਡੇ ਕਾਂਗਰਸੀ ਨੇਤਾਵਾਂ ਨੇ ਹਾਂ-ਪੱਖੀ ਹੁੰਗਾਰਾ ਜਾਂ ਚਰਚਾ ਹੀ ਕੀਤੀ ਹੈ
ਮੌਸਮ ਵਿਭਾਗ ਨੇ ਪੰਜਾਬ ਨੂੰ ਕੀਤਾ ਸਾਵਧਾਨ, ਅਗਲੇ 24 ਘੰਟਿਆਂ ਤੱਕ…
ਇਸ ਦਾ ਅਸਰ ਸੜਕੀ ਆਵਾਜਾਈ ਅਤੇ ਰੇਲ ਗੱਡੀਆਂ ਦੀ ਰਫਤਾਰ ‘ਤੇ ਪੈਣਾ ਸ਼ੁਰੂ ਹੋ ਗਿਆ ਹੈ।
ਫਿਲਮ 'ਅਰਦਾਸ ਕਰਾਂ' ਨੇ ਸਿਰਜਿਆ ਨਵਾਂ ਇਤਿਹਾਸ, ਪੰਜਾਬੀ ਇੰਡਸਟਰੀ ਵਿਚ ਪਾਈਆਂ ਧੂਮਾਂ!
ਉਨ੍ਹਾਂ ਦੀ ਇਹ ਫਿਲਮ ਇਕ ਵਾਰ ਮੁੜ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਲੱਗੀ ਹੈ।
ਅੱਜ ਦਾ ਹੁਕਮਨਾਮਾ
ਸੂਹੀ ਮਹਲਾ ੪ ਘਰੁ ੭