Punjab
ਦਲਜੀਤ ਦਾ ਇਕ ਹੋਰ ਬਾਕਮਾਲ ਹੁਨਰ ਆਇਆ ਸਾਹਮਣੇ
ਉਸ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2000 ਵਿਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ।
ਸੁਰਖ਼ੀਆਂ 'ਚ ਖ਼ਾਕੀ ਵਰਦੀ, ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਗੁੰਡਾਗਰਦੀ!
ਛਾਪੇਮਾਰੀ ਕਰਨ ਆਈ ਪੁਲਿਸ ਵੱਲੋਂ ਸ਼ਰੇਆਮ ਗੁੰਡਾਗਰਦੀ
ਸ਼ਾਤਿਰ ਚੋਰਾਂ ਨੂੰ ਫੜਨ ਮਗਰੋਂ ਪੁਲਿਸ ਨੇ ਲਿਆ ਸੁੱਖ ਦਾ ਸਾਹ
ਲੱਖਾਂ ਰੁਪਏ ਮੋਬਾਇਲ ਫੋਨ ਹੋਏ ਬਰਾਮਦ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੧ ਘਰੁ ੧ ਚਉਪਦੇ
ਵਿਦੇਸ਼ੀ ਸਿੱਖ ਜਥੇਬੰਦੀਆਂ ਭਾਈ ਢਡਰੀਆਂ ਵਾਲੇ ਦੇ ਹੱਕ ਵਿਚ ਨਿੱਤਰੀਆਂ
ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ
ਜ਼ਿਮਨੀ ਚੋਣਾਂ ਲਈ ਕੈਪਟਨ ਸੰਧੂ ਵਲੋਂ ਚੋਣ ਪ੍ਰਚਾਰ ਜ਼ੋਰਾਂ 'ਤੇ
ਕਿਹਾ - 'ਕੋਈ ਵੀ ਮੇਰੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੈ'
ਹਸਪਤਾਲ ‘ਚ ਜ਼ੇਰੇ ਇਲਾਜ ਕੈਦੀ ਦੇਖੋਂ ਕਿਵੇਂ ਐਕਟਰ ਬਣ ਹੋਇਆ ਫਰਾਰ
ਤਿੰਨ ਮੰਜਿਲਾਂ ਇਮਾਰਤ ਤੋਂ ਕੈਦੀ ਨੇ ਮਾਰੀ ਛਾਲ
ਸੰਗਤਾਂ ਦੀ ਮਦਦ ਕਰੇਗਾ 'ਪ੍ਰਕਾਸ਼ ਉਤਸਵ 550' ਐਪ
ਕੁਝ ਮਿੰਟਾਂ 'ਚ ਮੁਹੱਈਆ ਹੋਣਗੀਆਂ ਇਹ ਸੇਵਾਵਾਂ
ਖਾਲਸਾ ਏਡ ਨਾਲ ਜੁੜੀ ਪੰਜਾਬੀ ਇੰਡਸਟਰੀ ਦੀ ਇੱਕ ਹੋਰ ਗਾਇਕ
ਸੁਨੰਦਾ ਸ਼ਰਮਾ ਨੇ ਕੀਤੀ ਖਾਲਸਾ ਏਡ ਟੀਮ ਦੀ ਸੁਪੋਰਟ
ਪਤਨੀ ਨੂੰ ਗੋਲੀ ਮਾਰਨ ਵਾਲੇ ਮ੍ਰਿਤਕ ਸਹਾਇਕ ਥਾਣੇਦਾਰ ਵਿਰੁਧ ਪਰਚਾ ਦਰਜ
ਬੀਤੇ ਦਿਨੀਂ ਪਿੰਡ ਕਾਲੀਏ ਵਾਲਾ ਵਿਖੇ ਇਕ ਸਹਾਇਕ ਥਾਣੇਦਾਰ ਨੇ ਆਪਣੀ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ, ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।