Punjab
ਕੈਪਟਨ ਦੇ ਸੁਰੱਖਿਆ ਮੁਲਾਜ਼ਮ ਨੂੰ ਮਾਰੀ ਗੋਲੀ, ਮੌਤ
ਡਿਸਕੋ ਅੰਦਰ ਹੋਈ ਬਹਿਸਬਾਜ਼ੀ ਕਾਰਨ ਮਾਰੀ ਗੋਲੀ
ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਦੋ ਬੱਚਿਆਂ 'ਚੋਂ ਇਕ ਦੀ ਹੋਈ ਪਛਾਣ, ਕੀਤਾ ਅੰਤਮ ਸਸਕਾਰ
ਰੋ-ਰੋ ਕੇ ਮਾਪਿਆਂ ਦਾ ਬੁਰਾ ਹਾਲ ਹੋਇਆ ; ਸਿਹਤ ਵਿਗੜਨ ਕਾਰਨ ਹਸਪਤਾਲ ਲਿਜਾਣਾ ਪਿਆ
ਪਿੰਡ ਦੀ ਸੁਸਾਇਟੀ ਨੇ ਕਰਮਜੀਤ ਦੀ ਅਗਵਾਈ ਵਿਚ ਪੰਚਾਇਤੀ ਜ਼ਮੀਨ ਵਿਚ ਲਗਾਏ ਬੂਟੇ
ਹਾਲ ਹੀ ਵਿਚ ਉਹਨਾਂ ਨੇ ਅਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਪੋਸਟ ਕੀਤੀ ਹੈ।
ਗਿਆਨੀ ਇਕਬਾਲ ਸਿੰਘ ਨੂੰ ਮੁੜ 'ਜਥੇਦਾਰ' ਲਾਉਣ ਲਈ ਆਰ.ਐਸ.ਐਸ. ਨੇ ਮੇਰੇ 'ਤੇ ਦਬਾਅ ਪਾਇਆ : ਹਿਤ
ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕਿਹਾ ਹੈ ਕਿ ਗਿਆਨੀ ਇਕਬਾਲ ਸਿੰਘ ਨੂੰ ਮੁੜ 'ਜਥੇਦਾਰ' ਲਗਾਉਣ ਲਈ ਆਰਐਸਐਸ ਨੇ ਉਨ੍ਹਾਂ 'ਤੇ ਭਾਰੀ ਦਬਾਅ ਬਣਾਇਆ ਸੀ।
ਅੱਜ ਦਾ ਹੁਕਮਨਾਮਾ
ਟੋਡੀ ਮਹਲਾ ੫ ॥
ਖ਼ਾਸ ਮੌਕਿਆਂ 'ਤੇ ਟਰਾਈ ਕਰੋ ਇੰਡੀਅਨ ਫੁਟਵੀਅਰ
ਵੈਸੇ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਕਿਸਤਾਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ ਪੰਸਦ ਦੀ ਕੋਈ ਵੀ ਜੁੱਤੀ ਨਹੀਂ ਮਿਲਦੀ।
ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ 'ਚ ਹੜ੍ਹ ਵਰਗੇ ਹਲਾਤ
ਦਰਿਆ ਸਤਲੁਜ ਦੇ ਬੰਨ ਤੋਂ ਲੰਘ ਰਹੇ ਪਾਣੀ ਦਾ ਜਾਇਜ਼ਾ ਲੈਣ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਗੁਰਜੀਤ ਸਿੰਘ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ
ਮਨਮੋਹਨ ਵਾਰਿਸ ਦੇ ਜਨਮਦਿਨ 'ਤੇ ਜਾਣੋ ਕੁੱਝ ਖਾਸ ਗੱਲਾਂ
ਮਨਮੋਹਨ ਵਾਰਿਸ ਮਨਾ ਰਹੇ ਹਨ 52ਵਾਂ ਜਨਮ ਦਿਨ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫ ॥
ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਅਗਲੇ ਪੜਾਅ ਲਈ ਰਵਾਨਾ
ਗਿਆਨੀ ਜਗਤਾਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਲੌਂਗੋਵਾਲ ਨੇ ਕੀਤੀ ਸ਼ਮੂਲੀਅਤ