Punjab
ਡਾਕ ਖਾਨੇ ਵੱਲੋਂ ਘਰ ਬੈਠਿਆਂ ਦਿੱਤੀਆਂ ਜਾ ਰਹੀਆਂ ਨਵੀਆਂ ਸਹੂਲਤਾਂ
ਸਹੂਲਤਾਂ ਲਈ ਡਾਕੀਆ ਖੁਦ ਆਵੇਗਾ ਤੁਹਾਡੇ ਘਰ
ਹਰਿਆਣਾ ਪੁਲਿਸ ਵਲੋਂ ਥਾਣੇ 'ਚ ਔਰਤ ਨਾਲ ਸ਼ਰਮਨਾਕ ਕਰਤੂਤ
ਮਾਮਲੇ 'ਚ ਸ਼ਾਮਲ ਦੋ ਹੈੱਡਕਾਂਸਟੇਬਲਾਂ ਸਮੇਤ 3 ਐਸਪੀਓ ਮੁਅੱਤਲ
ਅਵਾਰਾ ਕੁੱਤੇ ਨੇ ਗਲੀ 'ਚ ਖੇਡ ਰਹੇ 4 ਸਾਲਾ ਬੱਚੇ ਨੂੰ ਨੋਚਿਆ
ਖੰਨਾ ਨੇੜੇ ਪੈਂਦੇ ਪਿੰਡ ਬਰਮਾਲੀਪੁਰ 'ਚ ਵਾਪਰੀ ਘਟਨ
ਅੰਮ੍ਰਿਤਸਰ 'ਚ ਗੁਜ਼ਰਿਆ ਸੀ ਵੀਰੂ ਦੇਵਗਨ ਦਾ ਬਚਪਨ
ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੀ ਮੌਤ ਦੀ ਖਬਰ ਸੁਣ ਕੇ ਅੰਮ੍ਰਿਤਸਰ ਸਥਿਤ ਸ਼ਰੀਫਪੁਰਾ ਦੇ ਰਾਣੀ ਬਜ਼ਾਰ ਵਿਚ ਵੀ ਸੋਗ ਦੀ ਲਹਿਰ ਹੈ।
ਮ੍ਰਿਤਕ ਜਸਪਾਲ ਦੇ ਘਰ ਪਹੁੰਚੇ ਬਾਦਲ ਦਾ ਕੈਪਟਨ ਸਰਕਾਰ 'ਤੇ ਨਿਸ਼ਾਨਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਸਪਾਲ ਦੇ ਘਰ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਅੰਮ੍ਰਿਤਸਰ ਦੇ ਪਿੰਡ ਮਾਹਲਾ 'ਚ ਦੋ ਗੁੱਟਾਂ ਵਿਚਕਾਰ ਫਾਈਰਿੰਗ
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਹਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਰਾਤ ਨੂੰ ਸਵਾ 8 ਵਜੇ ਦੇ ਕਰੀਬ ਅਚਾਨਕ ਚੌਰਾਹੇ ਦੇ ਵਿਚਕਾਰ ਗੋਲੀਆਂ ਚੱਲਣ ਲੱਗੀਆਂ
ਦੁਨੀਆ ਭਰ ਵਿਚ ਸ਼ਰਧਾ ਨਾਲ ਮਨਾਇਆ ਗਿਆ ਛੇਵੇਂ ਪਾਤਸ਼ਾਹ ਦਾ ਗੁਰਤਾਗੱਦੀ ਦਿਵਸ
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਪੂਰੀ ਦੁਨੀਆ ਵਿਚ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
550 ਸਾਲਾ ਸਮਾਗਮਾਂ 'ਚ ਸ਼ਮੂਲੀਅਤ ਲਈ ਗੋਆ ਦੀ ਰਾਜਪਾਲ ਨੂੰ ਭਾਈ ਲੌਂਗੋਵਾਲ ਨੇ ਦਿਤਾ ਸੱਦਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੋਆ ਦੀ ਰਾਜਪਾਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਤ ਕੀਤਾ
ਕੁੰਵਰਵਿਜੈ ਪ੍ਰਤਾਪ ਸਿੰਘ ਦੀ ਐਸਆਈਟੀ 'ਚ ਵਾਪਸੀ ਨਾਲ ਪੀੜਤ ਪਰਵਾਰ ਅਤੇ ਪੰਥਦਰਦੀ ਖ਼ੁਸ਼
ਬਾਦਲਾਂ ਦੀ ਜਾਂਚ 'ਚ ਅੜਿੱਕੇ ਪਾਉਣ ਵਾਲੀ ਕਾਰਵਾਈ ਤੋਂ ਪੀੜਤ ਪਰਵਾਰ ਨਾਰਾਜ਼
2022 ਦਾ ਪੰਜਾਬ ਅੱਜ ਵਾਲਾ ਪੰਜਾਬ ਨਹੀਂ ਹੋਵੇਗਾ
ਖ਼ਾਸ ਕਰ ਕੇ ਜੇ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਚੋਣ ਪਿੜ ਦੇ ਆਗੂ ਨਾ ਹੋਏ