Punjab
ਰੇਲਵੇ ਵਿਭਾਗ ਦੀ ਲਾਪਰਵਾਹੀ ਕਾਰਨ ਮਾਂ ਅਤੇ ਮਾਸੂਮ ਬੱਚੇ ਦੀ ਮੌਤ
ਰੇਲਵੇ ਵਿਭਾਗ ਦੀ ਲਾਪਰਵਾਹੀ ਕਾਰਨ ਮਾਸੂਮ ਬੱਚੇ ਅਤੇ ਉਸਦੀ ਮਾਂ ਦੀ ਮੌਤ ਹੋ ਗਈ ਹੈ।
ਫ਼ਿਲਮ ਦਾਸਤਾਨ-ਏ-ਮੀਰੀ ਪੀਰੀ 'ਤੇ ਲੱਗੇ ਪਾਬੰਦੀ : ਯੂਨਾਈਟਿਡ ਸਿੱਖ ਪਾਰਟੀ
ਫ਼ਿਲਮ ਪ੍ਰੋਡਕਸ਼ਨ, ਨਿਰਮਾਤਾ ਅਤੇ ਨਿਰਦੇਸ਼ਕ 'ਤੇ ਹੋਵੇ ਕੇਸ ਦਰਜ
ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉਢੀ ਆਵੇਗੀ ਪਹਿਲੇ ਰੂਪ 'ਚ
ਮਾਮਲੇ ਸਬੰਧੀ ਵਿਰਾਸਤੀ ਕਮੇਟੀ ਦੀ ਇਕੱਤਰਤਾ ਅੱਜ
ਰਾਹੁਲ ਗਾਂਧੀ ਦਾ ਦਿਲ ਟੁਟ ਚੁੱਕਾ ਹੈ ਤੇ ਕਹਿ ਰਿਹਾ ਹੈ, ਇਥੋਂ ਉਡ ਜਾ ਭੋਲੇ ਪੰਛੀਆ, ਵੇ ਤੂੰ ਅਪਣੀ...
ਰਾਹੁਲ ਗਾਂਧੀ ਦਾ ਦਿਲ ਟੁਟ ਚੁੱਕਾ ਹੈ ਤੇ ਕਹਿ ਰਿਹਾ ਹੈ, ਇਥੋਂ ਉਡ ਜਾ ਭੋਲੇ ਪੰਛੀਆ, ਵੇ ਤੂੰ ਅਪਣੀ ਖ਼ੈਰ ਮਨਾ
ਦਰਦਨਾਕ: ਬੇਟੇ ਨੂੰ ਬਚਾਉਣ ਟੋਏ ’ਚ ਉਤਰੀ ਗਰਭਵਤੀ ਮਾਂ, ਦੋਵਾਂ ਦੀ ਮੌਤ
ਔਰਤ ਦੀ ਪਤੀ ਦੀ ਮੌਤ ਕੁਝ ਮਹੀਨੇ ਹੋਈ ਸੀ ਪਹਿਲਾਂ, ਹੁਣ ਪਰਵਾਰ ’ਚ ਬਚੀ ਸਿਰਫ਼ ਡੇਢ ਸਾਲਾਂ ਮਾਸੂਮ
ਐਸ.ਐਸ.ਪੀ ਦਫ਼ਤਰ ਮੂਹਰੇ ਧਰਨੇ ਵਿਚ ਸ਼ਾਮਲ ਹੋਏ ਹਜ਼ਾਰਾਂ ਲੋਕ
ਸੰਘਰਸ਼ ਜਾਰੀ ਰੱਖਣ ਦਾ ਐਲਾਨ
RTI ’ਚ ਵੱਡਾ ਖ਼ੁਲਾਸਾ, ਬਾਦਲ ਪਰਵਾਰ ਵੀ ਟਿਊਬਵੈੱਲ ਮੋਟਰਾਂ ’ਤੇ ਲੈ ਰਿਹੈ ਸਬਸਿਡੀ
ਸਰਕਾਰ ਵਲੋਂ ਬਾਦਲ ਪਰਵਾਰ ਨੂੰ 1,11,276 ਰੁਪਏ ਜਾਰੀ ਕੀਤੀ ਗਈ ਸਬਸਿਡੀ
ਹਾਈ ਕੋਰਟ ਵੱਲੋਂ ਗੁਰਵਿੰਦਰ ਕੌਰ ਨੂੰ ਵੱਡੀ ਰਾਹਤ
ਵੇਰਕਾ ਮਿਲਕ ਪਲਾਂਟ ਮੋਹਾਲੀ ਵਿਚ ਜੂਨੀਅਰ ਅਸੀਸਟੇਂਟ ਵਜੋਂ ਕੰਮ ਕਰ ਰਹੀ ਗੁਰਵਿੰਦਰ ਕੌਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਕਰਨ ਤੋਂ ਬਾਅਦ HC ਵੱਲੋਂ ਰਾਹਤ ਮਿਲੀ ਹੈ
ਸਰਹਿੰਦ-ਪਟਿਆਲਾ ਰੋਡ ਤੇ ਫੀਡ ਫੈਕਟਰੀ ਨੂੰ ਲੱਗੀ ਅੱਗ
ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ 12 ਕਰਮਚਾਰੀ ਜਖ਼ਮੀ
ਦਰਸ਼ਨੀ ਡਿਉਢੀ ਤੋੜਨ ਦੇ ਮਾਮਲੇ 'ਤੇ ਮਾਨ ਨੇ ਦਿਤਾ ਸੱਤ ਦਿਨ ਦਾ ਅਲਟੀਮੇਟਮ
ਦਰਸ਼ਨੀ ਡਿਉਢੀ ਤੋੜਨ ਵਾਲਿਆਂ ਵਿਰੁਧ ਮਾਮਲਾ ਦਰਜ ਕੀਤਾ ਜਾਵੇ : ਮਾਨ