Punjab
ਆਪ ਦੇ ਦੋਵੇਂ ਧੜੇ ਮੁੜ ਇਕੱਠੇ ਹੋਣ ਦੀ ਤਿਆਰੀ 'ਚ!
ਲੋਕ ਸਭਾ ਚੋਣਾਂ ਤੋਂ ਬਾਅਦ ਚੰਡੀਗੜ੍ਹ 'ਚ ਹੋਈ ਗੁਪਤ ਮੀਟਿੰਗ
ਜਲੰਧਰ ‘ਚ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ‘ਤੇ ਚਲਾਈ ਗੋਲੀ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਹੁਣ ਗੁਰੂ ਘਰਾਂ ਤੋਂ ਬਾਹਰ ਨਹੀਂ ਸੁਣੇਗੀ ਸਪੀਕਰਾਂ ਦੀ ਆਵਾਜ਼
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਪਾਬੰਦੀ ਦੇ ਆਦੇਸ਼
ਮਲੇਰਕੋਟਲਾ ਰੋਡ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦਾ ਕਤਲ
ਤੇਜ਼ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਡੇਰਾਬੱਸੀ ਸਿਵਲ ਹਸਪਤਾਲ ਦੇ ਬਾਥਰੂਮ ਚੋਂ ਫੇਰ ਮਿਲਿਆ ਭਰੂਣ
ਬੀਤੀ ਦਸ ਮਾਰਚ ਨੂੰ ਵੀ ਇਸੇ ਬਾਥਰੂਮ 'ਚੋਂ ਮਿਲਿਆ ਸੀ ਭਰੂਣ
ਖਾਲਿਸਤਾਨ ਕਮਾਂਡੋ ਫੋਰਸ ਦੇ ਕੰਤਾ ਵਲੈਤੀਆ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕੰਤਾ ਵਲੈਤੀਆ ਨੂੰ ਖਾਲਿਸਤਾਨ ਕਮਾਡੋ ਫੋਰਸ ਦੇ ਲੈਫਟੀਨੈਟ ਜਨਰਲ ਲਾਭ ਸਿੰਘ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ
ਫਰੀਦਕੋਟ 'ਚ ਜਸਪਾਲ ਸਿੰਘ ਦੀ ਮੌਤ ਮਾਮਲਾ ਗਰਮਾਇਆ
ਲੋਕਾਂ ਨੇ ਕੱਢਿਆ ਕੈਂਡਲ ਮਾਰਚ
ਪੰਜਾਬ 'ਚ ਮੋਦੀ ਦੀ ਹਨੇਰੀ ਕਿਉਂ ਨਾ ਚਲ ਸਕੀ ਤੇ ਬਾਕੀ ਕਾਂਗਰਸੀ ਰਾਜਾਂ ਚ ਕਾਂਗਰਸ ਕਿਉਂ ਨਾ ਜਿਤ ਸਕੀ?
ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦੀ ਹਾਰ ਨੂੰ ਟਟੋਲਣ ਦਾ ਕੰਮ ਤਾਂ ਹੁਣ ਕਾਂਗਰਸ ਅਤੇ ਬਾਕੀ ਵਿਰੋਧੀ ਪਾਰਟੀਆਂ ਨੂੰ ਬੜੀ ਬਾਰੀਕੀ ਨਾਲ ਕਰਨਾ ਪਵੇਗਾ ਪਰ ਨਾਲ...
ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ : ਮਾਨ
ਕਿਹਾ - ਸਿੱਖ ਕੌਮ ਉਤੇ ਜਬਰ-ਜ਼ੁਲਮ ਕਰਨ ਵਾਲਿਆਂ ਨੂੰ ਅਕਸਰ ਹੀ ਸਿੱਖ ਵਿਰੋਧੀ ਜਮਾਤਾਂ ਸਨਮਾਨ ਦਿੰਦੀਆਂ ਆ ਰਹੀਆਂ ਹਨ
ਐਸਆਈਟੀ ਨੇ ਪੀੜਤ ਪਰਵਾਰ ਨੂੰ ਸੀਸੀਟੀਵੀ ਕੈਮਰਿਆਂ ਦੀ ਵਿਖਾਈ ਫੁਟੇਜ
ਐਸਐਸਪੀ ਦਫ਼ਤਰ ਦਾ ਘਿਰਾਓ ਜਾਰੀ, ਇਨਸਾਫ਼ ਲਈ ਕਢਿਆ ਮੋਮਬੱਤੀ ਮਾਰਚ