Punjab
ਅਮ੍ਰਿੰਤਸਰ ਬੱਸ ਸਟੈਂਡ ਤੇ ਅੰਨੇਵਾਹ ਫਾਈਰਿੰਗ
ਪੁਲਿਸ ਚੌਕੀ ਹੋਣ ਦੇ ਬਾਵਜੂਦ ਵੀ ਪੁਲਿਸ ਕਿਸੇ ਨੂੰ ਫੜ ਨਾ ਸਕੀ
ਅੱਜ ਦਾ ਹੁਕਮਨਾਮਾ
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥
ਲੋਕ ਮੋਦੀ ਤੇ ਬਾਦਲ ਦੀਆਂ ਛਲਾਵੇ ਭਰੀਆਂ ਗੱਲਾਂ ਤੋਂ ਸੁਚੇਤ ਰਹਿਣ : ਦਲ ਖ਼ਾਲਸਾ
ਕਿਹਾ - ਮੋਦੀ ਵਲੋਂ 1984 ਕਤਲੇਆਮ 'ਤੇ ਦਿਤੀਆਂ ਜਾ ਰਹੀਆਂ ਟਿਪਣੀਆਂ ਦੀ ਅਸਲ ਭਾਵਨਾ ਸਿਰਫ਼ ਵੋਟਾਂ ਬਟੋਰਨਾ ਹੈ ਨਾ ਕਿ ਪੀੜਤ ਕੌਮ ਨੂੰ ਇਨਸਾਫ਼ ਦਿਵਾਉਣਾ
ਮੋਦੀ/ਰਾਹੁਲ ਸਿੱਖਾਂ ਦੀਆਂ ਸ਼ਿਕਾਇਤਾਂ ਪਹਿਲਾਂ ਦੂਰ ਕਰਨ, ਫਿਰ ਸਟੇਜ ਤੇ ਆ ਕੇ ਸਿੱਖ-ਪ੍ਰੇਮ ਦਾ....
ਮੋਦੀ/ਰਾਹੁਲ ਸਿੱਖਾਂ ਦੀਆਂ ਸ਼ਿਕਾਇਤਾਂ ਪਹਿਲਾਂ ਦੂਰ ਕਰਨ, ਫਿਰ ਸਟੇਜ ਤੇ ਆ ਕੇ ਸਿੱਖ-ਪ੍ਰੇਮ ਦਾ ਢੰਡੋਰਾ ਫੇਰਨ!
ਸਿੱਖ ਕਤਲੇਆਮ ਪੀੜਤਾਂ ਨੇ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਅੱਗੇ ਕੀਤਾ ਮੁਜ਼ਾਹਰਾ
ਸੇਮ ਪਿਤਰੋਦਾ ਦੇ ਬਿਆਨ ਵਾਲੇ ਪੋਸਟਰ ਦਿਖਾ ਕੇ ਰੋਸ ਪ੍ਰਗਟਾਇਆ
9ਵੇਂ ਇੰਟਰਨੈਸ਼ਨਲ ਗਤਕਾ ਮੁਕਾਬਲੇ 'ਚ ਸਿੰਘ ਵਾਰੀਅਰਜ਼ ਨੇ ਪਹਿਲਾ ਸਥਾਨ ਹਾਸਲ ਕੀਤਾ
ਪ੍ਰਦਰਸ਼ਨੀ ਮੁਕਾਬਲੇ 'ਚ ਬਾਬਾ ਬਿਧੀਚੰਦ ਗਤਕਾ ਅਖਾੜਾ ਰਿਹਾ ਜੇਤੂ
ਮੋਦੀ ਸਭ ਤੋਂ ਵੱਡਾ ਐਕਟਰ ਹੈ ਜਿਸ ਨੇ 5 ਸਾਲ ਝੂਠ ਬੋਲ ਕੇ ਗੁਜ਼ਾਰੇ : ਪ੍ਰਿਯੰਕਾ ਗਾਂਧੀ
ਪ੍ਰਿਯੰਕਾ ਵਲੋਂ ਕੈਪਟਨ ਅਮਰਿੰਦਰ ਨਾਲ ਮਿਲ ਕੇ ਪਠਾਨਕੋਟ 'ਚ ਰੋਡ ਸ਼ੋਅ
ਮੋਦੀ ਸਰਕਾਰ 'ਚ ਗਰੇਵਾਲ ਅਕਾਲੀ ਦਲ ਤੋਂ ਮੰਤਰੀ ਹੋਣਗੇ : ਮਜੀਠੀਆ
ਕਿਹਾ - ਕਾਂਗਰਸ ਪਾਰਟੀ ਕੋਲ ਕ੍ਰੈਡਿਟ ਲੈਣ ਲਈ ਕੁਝ ਵੀ ਨਹੀਂ ਹੈ, ਜਿਸ ਆਧਾਰ 'ਤੇ ਉਹ ਲੋਕਾਂ ਤੋਂ ਵੋਟ ਮੰਗ ਸਕੇ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ
ਆਨੰਦਪੁਰ ਸਾਹਿਬ ਦੇ ਮਤੇ ਅਤੇ ਅਧਾਰਤ ਸੂਬੇ ਖ਼ੁਦ ਮੁਖਤਿਆਰ ਹੋਣ
ਜਾਖੜ ਦੇ ਹੱਕ ’ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ, ਸੜਕਾਂ ਕੀ ਕੋਠਿਆਂ ’ਤੇ ਵੀ ਲੋਕ ਹੀ ਲੋਕ
ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਾਂਗਰਸ ਨੂੰ ਸਮਰਥਨ ਦੇਣ ਉਤਰੇ ਸੜਕਾਂ ’ਤੇ