Punjab
ਹਰਸਿਮਰਤ ਰੈਲੀਆਂ ਦੀ ਬਜਾਏ ਮੇਰੇ ਨਾਲ ਕਰੇ ਜਨਤਕ ਬਹਿਸ, ਲੋਕ ਆਪੇ ਕਰਨਗੇ ਫ਼ੈਸਲਾ : ਖਹਿਰਾ
ਲੋੜ ਹੈ ਹੁਣ ਬਦਲਾਅ ਦੀ, ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀਆਂ ਨੂੰ ਭਜਾ ਦੇਣ ਦੀ, ਤਾਂ ਜੋ ਲੋਕਾਂ ਤੇ ਸੂਬੇ ਦੀਆਂ ਹੱਕੀ ਮੰਗਾਂ ਲਈ ਸੰਸਦ ਚ ਕੋਈ ਆਵਾਜ਼ ਉਠਾ ਸਕੇ: ਖਹਿਰਾ
ਸਮੱਗਲਿੰਗ ਰੋਕਣ ਲਈ ਅਟਾਰੀ ਬਾਰਡਰ ਪੁੱਜਾ 'ਫ਼ੁਲ ਬਾਡੀ ਟਰੱਕ ਸਕੈਨਰ'
ਭਾਰਤ ਦੇ ਅਟਾਰੀ ਸਥਿਤ 'ਇੰਟੈਗਰੇਟਡ ਚੈੱਕ ਪੋਸਟ' 'ਤੇ ਪੂਜੇ ਟਰੱਕ ਦਾ ਪੂਰੀ ਤਰ੍ਹਾਂ ਨਿਰੀਖਣ ਕਰਨ ਵਾਲਾ 'ਫੁੱਲ ਬਾਡੀ ਟਰੱਕ ਸਕੈਨਰ' ਆ ਗਿਆ ਹੈ
ਹਫ਼ਤੇ ਵਿਚ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਤੈਅ ਕਰੇਗੀ: ਮਨਪ੍ਰੀਤ ਸਿੰਘ ਬਾਦਲ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਲੋਕਾਂ ਦੇ ਖ਼ੂਨ ਪਸੀਨੇ ਦੇ ਟੈਕਸ ਦਾ ਪੈਸਾ ਹੈ।
ਬੀਐਸਐਫ਼ ਵਲੋਂ ਡੇਰਾ ਬਾਬਾ ਨਾਨਕ ਇਲਾਕੇ ’ਚੋਂ ਪਾਕਿਸਤਾਨੀ ਵਿਅਕਤੀ ਕਾਬੂ, ਪਾਕਿ ਕਰੰਸੀ ਵੀ ਹੋਈ ਬਰਾਮਦ
ਬੀਐਸਐਫ਼ ਵਲੋਂ ਵਿਅਕਤੀ ਤੋਂ ਪੁੱਛਗਿੱਛ ਜਾਰੀ
ਸਪੋਕਸਮੈਨ `ਤੇ ਖਬਰ ਨਸ਼ਰ ਹੋਣ ਮਗਰੋਂ ਦਰਬਾਰ ਸਾਹਿਬ ਤੋਂ ਲਾਈਵ ਹੋਣ ਵਾਲੀ ਬੀਬੀ ਨੇ ਮੁਆਫ਼ੀ ਮੰਗੀ
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚੋਂ ਹੋਣ ਵਾਲੀ ਬੀਬੀ ਨੇ ਸਪੋਕਸਮੈਨ `ਤੇ ਖਬਰ ਨਸ਼ਰ ਹੋਣ ਮਗਰੋਂ ਮੁਆਫੀ ਮੰਗ ਲਈ ਹੈ।
26 ਸਾਲ ਪਹਿਲਾਂ ਕਾਂਸਟੇਬਲ ਨੂੰ ਗੋਲੀ ਮਾਰ ਬਣਾਇਆ ਸੀ ਝੂਠਾ ਮੁਕਾਬਲਾ, ਐਸਪੀ ਸਣੇ 10 ਵਿਰਧ ਮਾਮਲਾ ਦਰਜ
ਅਦਾਲਤ ਵਲੋਂ ਕਤਲ ਦੀ ਧਾਰਾ 302 ਤਹਿਤ ਮਾਮਲਾ ਦਰਜ
ਫ਼ਤਿਹਗੜ੍ਹ ਸਾਹਿਬ ਤੋਂ 25 ਕਿੱਲੋ ਸੋਨੇ ਸਣੇ 2 ਵਿਅਕਤੀ ਗ੍ਰਿਫ਼ਤਾਰ
ਬਰਾਮਦ ਹੋਏ ਸੋਨੇ ਦੀ ਖੇਪ ਦੀ ਕੀਮਤ ਅੱਠ ਕਰੋੜ ਰੁਪਏ ਤੋਂ ਵੀ ਵੱਧ
ਤਰਨ ਤਾਰਨ ਸਾਹਿਬ ਗੁਰਦੁਆਰਾ ਦੇ ਮੈਨੇਜਰ ਨੂੰ ਕੀਤਾ ਮੁਅੱਤਲ
ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ ਨੂੰ ਕੀਤਾ ਮੁਅੱਤਲ
ਸ੍ਰੀ ਮੁਕਤਸਰ ਸਾਹਿਬ 'ਚ ਰਨ ਫਾਰ ਵੋਟ ਮੈਰਾਥਨ ਦਾ ਆਯੋਜਨ
ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਰਨ ਫਾਰ ਵੋਟ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਅੱਧੀ ਰਾਤ ਵੇਲੇ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਊੜੀ ਨੂੰ ਢਾਹੁਣ ਦੀ ਕੋਸ਼ਿਸ਼
ਕਾਰ ਸੇਵਾ ਵਾਲੇ ਬਾਬੇ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੂੜੀ ਮਲੀਆਮੇਟ ਕਰਨ ਦੀ ਕੋਸ਼ਿਸ਼।