Punjab
ਇਤਿਹਾਸਕ ਡਿਉਢੀ ਢਾਹੁਣ ਦੀ ਪ੍ਰੋ. ਬਡੂੰਗਰ ਨੇ ਕੀਤੀ ਨਿਖੇਧੀ
ਕਿਹਾ - ਮਾਮਲੇ ਦੀ ਪੜਤਾਲ ਕਰ ਕੇ ਜ਼ੁੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਕੀਤੀ ਜਾਵੇ
ਕਿਸਾਨ ਕਿਸ ਨੂੰ ਵੋਟ ਦੇਵੇ? ਉਸ ਦੀਆਂ ਅਸਲ ਸਮੱਸਿਆਵਾਂ ਬਾਰੇ ਚਿੰਤਾ ਕਿਸ ਨੂੰ ਹੈ?
ਜਦ ਭਾਰਤ ਦੀ 70% ਆਬਾਦੀ ਕਿਸਾਨੀ ਖੇਤਰ ਵਿਚ ਲੱਗੀ ਹੋਈ ਹੈ ਤਾਂ ਮੁਮਕਿਨ ਨਹੀਂ ਕਿ ਇਸ ਮੁੱਦੇ ਉਤੇ ਹਰ ਪਾਰਟੀ ਦਾ ਪੱਖ ਸਮਝੇ ਬਗ਼ੈਰ ਵੋਟ ਦਾ ਫ਼ੈਸਲਾ ਕੀਤਾ ਜਾਵੇ...
ਮੈਂ ਨਾ ਪੰਜਾਬ ਤੇ ਨਾ ਪਾਰਟੀ ਦਾ ਗੱਦਾਰ, ਜੱਸੀ ਜਸਰਾਜ ਤੋਂ ਸਰਟੀਫਿਕੇਟ ਦੀ ਨਹੀਂ ਲੋੜ: ਭਗਵੰਤ ਮਾਨ
ਸੰਗਰੂਰ ਤੋਂ ਉਹ ਨਹੀਂ ਸਗੋਂ ਲੋਕ ਚੋਣਾਂ ਲੜ ਰਹੇ ਹਨ ਪਰ ਵਿਰੋਧੀਆਂ ਕੋਲ ਮੇਰੇ ਵਿਰੁਧ ਬੋਲਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ: ਭਗਵੰਤ ਮਾਨ
ਜਾਣੋ, ਕੀ ਹੈ ਤਰਨ ਤਾਰਨ ਸਾਹਿਬ ਦਾ ਇਤਿਹਾਸ
ਦਰਸ਼ਨੀ ਡਿਉਢੀ ਕਿਉਂ ਹੈ ਖਾਸ, ਜਾਣਨ ਲਈ ਪੜੋ
ਕੋਟਕਪੂਰਾ ਰੋੜ ਦੇ ਟੋਲ ਪਲਾਜਾ ਵਾਲਿਆਂ ਦੀ ਗੁੰਡਾਗਰਦੀ
ਟੋਲ ਪਲਾਜੇ ਦੇ ਕਰਮਚਾਰੀਆਂ ਵਲੋਂ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,
ਆਦਮਪੁਰ ਹਵਾਈ ਅੱਡੇ ਤੋਂ ਸਪਾਈਸਜੈੱਟ ਦੀਆਂ ਉਡਾਣਾਂ ਦੀ ਸਮਾਂ ਸਾਰਣੀ ਬਦਲੀ
ਸਮਰ ਸ਼ਡਿਊਲ ਤਹਿਤ ਆਦਮਪੁਰ ਸਿਵਲ ਏਅਰਪੋਰਟ ਤੋਂ ਸਪਾਈਸਜੈੱਟ ਵਿਮਾਨ ਕੰਪਨੀ ਦੀ ਉਡਾਣ ਦੀ ਸਮਾਂ ਸਾਰਣੀ 'ਚ ਬਦਲਾਅ ਕੀਤਾ ਗਿਆ ਹੈ
ਸ਼੍ਰੋਮਣੀ ਕਮੇਟੀ ਨੇ ਮਹਿਲਾ ਅਧਿਆਪਕਾਵਾਂ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਹਟਾਇਆ
ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਨੂੰ ਫ਼ਾਰਗ਼ ਕਰਨ ਸਮੇਂ ਇਹ ਵੀ ਨਹੀਂ ਦੇਖਿਆ ਕਿ ਉਹ ਕਦੋਂ ਤੋਂ ਨੌਕਰੀਆਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਕੋਈ
ਨੂਰਮਹਿਲੀਆਂ ਵਿਰੁਧ ਫਿਰ ਲਾਮਬੰਦ ਹੋਈਆਂ ਸਿੱਖ ਜਥੇਬੰਦੀਆਂ
ਦਿਵਿਆ ਜੋਤੀ ਜਗ੍ਰਿਤੀ ਸੰਸਥਾਨ ਵਲੋਂ ਪਿੰਡ ਚਾਉਕੇ ਵਿਖੇ ਕਰਵਾਏ ਜਾ ਰਹੇ ਗੁਰਬਾਣੀ ਵਿਚਾਰ ਸਮਾਗਮ ਦਾ ਵਿਰੋਧ ਕਰਦਿਆਂ ਦਲ ਖ਼ਾਲਸਾ ਵਲੋਂ
ਬਾਦਲ ਨੇ ਨਿਜੀ ਹਿਤਾਂ ਲਈ ਸ੍ਰੀ ਅਕਾਲ ਤਖ਼ਤ ਦੀ ਵਰਤੋਂ ਕੀਤੀ : ਜਥੇਦਾਰ ਜ਼ੀਰਾ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਅਪਣੇ ਨਿਜੀ ਹਿਤਾਂ ਲਈ ਅਕਾਲ ਤਖ਼ਤ ਨੂੰ ਵਰਤਿਆ ਹੈ
ਬੀਬੀ ਕਿਰਨਜੋਤ ਕੌਰ ਨੇ ਖ਼ਰਚਿਆਂ ਦੇ ਨਾਮ 'ਤੇ ਕੀਤੇ ਜਾ ਰਹੇ ਘਪਲਿਆਂ ਦੀ ਪੋਲ ਖੋਲ੍ਹੀ
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਗੁਰੂ ਦੀ ਗੋਲਕ ਨੂੰ ਸੰਨ੍ਹ ਲਗਾਉਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿਚ ਛਪਦੀਆਂ ਹੀ ਰਹਿੰਦੀਆਂ ਹਨ