Punjab
ਐਨ.ਆਰ.ਆਈ. ਰਵਨੀਤ ਕੌਰ ਦਾ ਕਤਲ ਮਾਮਲਾ ਸੁਲਝਿਆ, ਪਤੀ ਨਿਕਲਿਆ ਕਾਤਲ
ਨਾਜਾਇਜ਼ ਸਬੰਧਾਂ 'ਚ ਰੋੜਾ ਬਣ ਰਹੀ ਸੀ ਪਤਨੀ , ਇਕ ਗ੍ਰਿਫ਼ਤਾਰ
ਪਟਰੌਲ ਅਤੇ ਸਲਫ਼ਾਸ ਲੈ ਕੇ ਐਸਡੀਐਮ ਦਫ਼ਤਰ ਦੀ ਛੱਤ 'ਤੇ ਬੈਠੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਕਿਸਾਨਾਂ ਨੇ ਐਸਡੀਐਮ ਤੇ ਤਹਿਸੀਲ ਸਮੇਤ ਹੋਰ 15 ਮੁਲਾਜ਼ਮਾਂ ਨੂੰ ਬੰਧਕ ਬਣਾਇਆ
ਨਸ਼ੇ ਦੇ ਝੂਠੇ ਕੇਸ 'ਚ ਫਸਾਉਣ ਦੇ ਦੋਸ਼ 'ਚ ਸੁਣਾਈ ਗਈ ਸਜ਼ਾ
ਨਸ਼ੇ ਦੇ ਝੂਠੇ ਕੇਸ 'ਚ ਫਸਾਉਣ ਦੇ ਦੋਸ਼ 'ਚ 3 ਪੁਲਿਸ ਮੁਲਾਜ਼ਮਾਂ ਨੂੰ 7-7 ਸਾਲ ਦੀ ਸਜ਼ਾ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥
ਹਿੰਦੁਸਤਾਨ ਵਿਚ ਮੁਸਲਮਾਨਾਂ ਤੇ ਪਾਕਿਸਤਾਨ ਵਿਚ ਹਿੰਦੂਆਂ ਨਾਲ ਧੱਕਾ ਚਰਮ ਸੀਮਾ ਤੇ...
ਹਿੰਦੁਸਤਾਨ ਵਿਚ ਮੁਸਲਮਾਨਾਂ ਤੇ ਪਾਕਿਸਤਾਨ ਵਿਚ ਹਿੰਦੂਆਂ ਨਾਲ ਧੱਕਾ ਚਰਮ ਸੀਮਾ ਤੇ ਪਰ ਦੋਵੇਂ ਚਾਹੁੰਦੇ ਹਨ, ਕੇਵਲ ਦੂਜਾ ਹੀ ਬਦਲੇ
ਐਸ.ਆਈ.ਟੀ. ਦੇ ਦਾਅਵਿਆਂ ਨੇ ਬਾਦਲ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਦੇ ਉਧੇੜੇ ਪਾਜ਼
'ਸਿੱਟ' ਦਾ ਨਵਾਂ ਪ੍ਰਗਟਾਵਾ : ਪੁਲਿਸ ਅਧਿਕਾਰੀਆਂ ਨੇ ਹੀ ਖ਼ੁਦ ਵਿਗਾੜੇ ਸਨ ਹਾਲਾਤ
ਗੁਰੂ ਨਾਨਕ ਯੂਨੀਵਰਸਟੀ ਵਲੋਂ ਧੁੰਨ ਬਦਲਣਾ ਬਰਸ਼ਾਦਤਯੋਗ ਨਹੀਂ : ਦਮਦਮੀ ਟਕਸਾਲ
ਕੇਂਦਰ ਅਤੇ ਰਾਜ ਸਰਕਾਰਾਂ ਘੱਟ ਗਿਣਤੀ ਭਾਈਚਾਰਿਆਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਵੇ: ਬਾਬਾ ਹਰਨਾਮ ਸਿੰਘ
ਹਰਿਆਣਾ ਸਰਕਾਰ ਸੂਬੇ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ: ਭਾਈ ਲੌਂਗੋਵਾਲ
ਮ੍ਰਿਤਕ ਸਿੱਖ ਦੇ ਪ੍ਰਵਾਰ ਨੂੰ ਦੋ ਲੱਖ ਰੁਪਏ ਤੇ ਜ਼ਖ਼ਮੀਆਂ ਲਈ 25-25 ਹਜ਼ਾਰ ਰੁਪਏ ਦਾ ਕੀਤਾ ਐਲਾਨ
ਇੰਡੀਅਨ ਗਤਕਾ ਫ਼ੈਡਰੇਸ਼ਨ ਦੇ ਚੇਅਰਮੈਨ ਨੇ ਅਕਾਲ ਤਖ਼ਤ ਦੇ ਜਥੇਦਾਰ ਅੱਗੇ ਅਪਣਾ ਪੱਖ ਪੇਸ਼ ਕੀਤਾ
ਅਸੀ ਗਤਕਾ ਪੇਟੈਂਟ ਨਹੀਂ ਕਰਵਾਇਆ, ਕੁੱਝ ਜਥੇਬੰਦੀਆਂ ਵਲੋਂ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ਦਾ ਲੌਂਗੋ ਪੇਟੈਂਟ ਕਰਵਾਇਆ: ਹਰਪ੍ਰੀਤ ਸਿੰਘ ਖ਼ਾਲਸਾ
ਗੋਲੀਕਾਂਡ ਮਾਮਲਾ : ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਦੋ ਦਿਨਾਂ ਪੁਲਿਸ ਰਿਮਾਂਡ 'ਤੇ
ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ 'ਚੋਂ ਪ੍ਰੋਡਕਸ਼ਨ ਵਰੰਟ ਰਾਹੀਂ ਅਦਾਲਤ ਵਿਚ ਪੇਸ਼ ਕੀਤਾ