Punjab
ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ, ਸਰਕਾਰ ਤੇ ਸਿੱਖ ਸੰਗਠਨਾਂ 'ਚ ਮਤਭੇਦ ਬਰਕਰਾਰ
ਪ੍ਰਕਾਸ਼ ਪੁਰਬ ਕਾਰਨ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਦੁਨੀਆਂ ਭਰ ਦੇ ਨਕਸ਼ੇ 'ਤੇ ਆਏ
ਪਿੰਕੀ ਨੇ ਛੋਟੇ ਕੱਦ ਵਾਲੀ ਛੇਵੀਂ ਕਲਾਸ ਦੀ ਬੱਚੀ ਨੂੰ ਇੱਕ ਦਿਨ ਲਈ ਸਕੂਲ ਦਾ ਬਣਾਇਆ ਪ੍ਰਿੰਸੀਪਲ
ਸਕੂਲ ਪਹੁੰਚਣ ਤੇ ਬੈਂਡ ਵਾਜਿਆਂ ਦੇ ਨਾਲ ਖੁਸ਼ੀ ਦਾ ਸਵਾਗਤ ਕੀਤਾ ਗਿਆ
ਰਾਜਾ ਵੜਿੰਗ ਅਕਾਲੀ ਨਾਲ ਰਲ ਕੇ ਮੈਨੂੰ ਜ਼ਲੀਲ ਕਰ ਰਿਹਾ: ਸ਼ਰਨਜੀਤ ਸੰਧੂ
ਸ਼ਰਨਜੀਤ ਸੰਧੂ ਅਤੇ ਰਾਜਾ ਵੜਿੰਗ ਦਾ ਭਖਿਆ ਵਿਵਾਦ
ਮੁਕਤਸਰ 'ਚੋਂ ਨਸ਼ਾ ਖ਼ਤਮ ਕਰ ਕੇ ਹੀ ਲਵਾਂਗੇ ਦਮ: ਨੌਜਵਾਨ
ਨੌਜਵਾਨਾਂ ਨੇ ਨਸ਼ੇ ਦੇ ਖਿਲਾਫ਼ ਕੀਤੀ ਵਿਸ਼ਾਲ ਰੈਲੀ
PUBG ਖੇਡਣ ਦੇ ਆਦੀ ਨੌਜਵਾਨ ਨੂੰ ਪੈਣ ਲੱਗੇ ਦੌਰੇ, ਹੁਣ ਹੱਥ ਜੋੜ ਬੈਨ ਕਰਨ ਦੀ ਕਰ ਰਿਹਾ ਮੰਗ
ਸਾਰੀ ਸਾਰੀ ਰਾਤ ਨੌਜਵਾਨ ਖੇਡਦਾ ਸੀ ਪੱਬ-ਜੀ ਗੇਮ
ਕਾਨਪੁਰ ਸਿੱਖ ਕਤਲੇਆਮ ਸਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਮਿਲਿਆ ਵਫ਼ਦ
ਐਸ.ਆਈ.ਟੀ. ਵਲੋਂ ਜਾਂਚ ਜਲਦ ਮੁਕੰਮਲ ਕਰਨ ਦਾ ਭਰੋਸਾ
ਜਲ੍ਹਿਆਂ ਵਾਲਾ ਬਾਗ਼ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ ਸ਼ੁਰੂ
ਜਲ੍ਹਿਆਂ ਵਾਲੇ ਬਾਗ਼ 'ਚ ਹੋਏ ਕਤਲੇਆਮ ਦੀ ਪ੍ਰਦਰਸ਼ਨੀ ਲਹੂ ਭਿੱਜੇ ਇਤਿਹਾਸਕ ਪੰਨਿਆਂ ਤੋਂ ਜਾਣੂ ਕਰਵਾਏਗੀ: ਇਸਮਤ ਵਿਜੇ ਸਿੰਘ
ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਰਵਾਨਾ
ਪ੍ਰਕਾਸ਼ ਦਿਹਾੜੇ ਮੌਕੇ ਸੰਗਤ ਸਰਬਸਾਂਝੀਵਾਲਤਾ ਦੇ ਸੁਨੇਹੇ ਨੂੰ ਅਮਲੀਜਾਮਾ ਪਹਿਨਾਵੇ : ਬਾਬਾ ਬਲਬੀਰ ਸਿੰਘ
ਰਾਜਾ ਵੜਿੰਗ ਅਤੇ ਸ਼ਰਨਜੀਤ ਸੰਧੂ ਦਾ ਭਖਿਆ ਵਿਵਾਦ
ਕਾਂਗਰਸੀ ਆਗੂ ਨੂੰ ਫੇਸਬੁੱਕ ਪੋਸਟ 'ਤੇ ਭੱਦੀ ਸ਼ਬਦਾਵਲੀ ਬੋਲਣੀ ਪਈ ਮਹਿੰਗੀ
ਕਿਸਾਨ ਮੇਲੇ ‘ਚ ਕਿਸਾਨਾਂ ਵੱਲੋਂ ਐਂਟਰੀ ਨੂੰ ਲੈ ਕੇ ਵਿਰੋਧ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਲੁਧਿਆਣਾ ‘ਚ ਕਿਸਾਨ ਮੇਲੇ ਦਾ ਮੁੱਖ ਮੰਤਰੀ ਨੇ ਕੀਤਾ ਉਦਘਾਟਨ