Punjab
83 ਸਾਲਾਂ ਬਜ਼ੁਰਗ ਨੇ ਐੱਮ.ਏ ਇੰਗਲਿਸ਼ ਦੀ ਡਿਗਰੀ ਕੀਤੀ ਹਾਸਿਲ
ਬਜ਼ੁਰਗ ਨੇ ਨੌਜਵਾਨ ਪੀੜ੍ਹੀ ਲਈ ਕਾਇਮ ਕੀਤੀ ਮਿਸਾਲ
ਅੰਤਰਰਾਸ਼ਟਰੀ ਨਗਰ ਕੀਰਤਨ ਪੂਣੇ ਤੋਂ ਅਗਲੇ ਪੜਾਅ ਲਈ ਰਵਾਨਾ
ਇਸ ਨਗਰ ਕੀਰਤਨ ਦੇ ਅੱਜ ਪੂਣੇ ਤੋਂ ਅੱਗੇ ਰਵਾਨਾ ਹੋਣ ਸਮੇਂ ਵੀ ਹਰ ਰੋਜ਼ ਦੀ ਤਰ੍ਹਾਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਬੇਅਦਬੀ ਕਾਂਡ ਤੇ ਦਰਬਾਰ ਸਾਹਿਬ 'ਤੇ ਹਮਲੇ ਦੇ ਦੋਸ਼ੀਆਂ ਨੂੰ ਸਟੇਜ ਤੋਂ ਪਾਸੇ ਰੱਖਿਆ ਜਾਵੇ : ਭਾਈ ਮੰਡ
ਹਫ਼ਤੇ ਭਰ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਲੈਣ ਫ਼ੈਸਲਾ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੪ ॥
ਬਿਜਲੀ ਦਾ ਬਿਲ ਦੇਖ ਪਰਿਵਾਰ ਦੇ ਉਡੇ ਹੋਸ਼
8951180 ਰੁਪਏ ਆਇਆ ਬਿਜਲੀ ਦਾ ਬਿਲ
ਲੁਧਿਆਣਾ ’ਚ ਬੇਖ਼ੌਫ਼ ਹੋਏ ਅਪਰਾਧੀ! ਖ਼ੂਨ ਪਸੀਨੇ ਦੀ ਕਮਾਈ ਲੈ ਫ਼ਰਾਰ ਹੋਏ ਲੁਟੇਰੇ
ਰੋਂਦਾ ਰਹਿ ਗਿਆ ਬਜ਼ੁਰਗ ਸਬਜ਼ੀ ਵਾਲਾ
ਕਾਂਗਰਸੀ ਵਿਧਾਇਕਾਂ ਨੇ ਆਪਣੇ ਹੀ ਖੇਡ ਮੰਤਰੀ ਦੇ ਵਿਰੁੱਧ ਚੁੱਕਿਆ ਝੰਡਾ
ਮਾਮਲਾ ਫਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮਾਂ ਨੇ ਮੰਗੀ ਮੁਆਫੀ
ਸਿੱਧੂ ਨੇ 'ਮਾਈ ਭਾਗੋ' ਦੇ ਨਾਂਅ ਨੂੰ ਗ਼ਲਤ ਤਰੀਕੇ ਨਾਲ ਕੀਤਾ ਸੀ ਪੇਸ਼
ਅੰਮ੍ਰਿਤਸਰ ਬਣਿਆ ਲੁਟੇਰਿਆਂ ਦਾ ਘਰ, ਦਿਨ-ਦਿਹਾੜੇ ਪਿਸਟਲ ਦੀ ਨੋਕ ਤੇ 4 ਲੱਖ ਦੀ ਲੁੱਟ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਝੋਨੇ ਦੀ ਸਰਕਾਰੀ ਖਰੀਦ ਨਾ ਹੋਣ 'ਤੇ ਪ੍ਰਾਈਵੇਟ ਖਰੀਦਦਾਰਾਂ ਵਲੋਂ ਕਿਸਾਨਾਂ ਦੀ ਲੁੱਟ
1835 ਰੁਪਏ ਪ੍ਰਤੀ ਕੁਇੰਟਲ ਦੀ ਬਜਾਏ 1200 ਰੁ: ਪ੍ਰਤੀ ਕੁਇੰਟਲ ਵੇਚਣਾ ਪੈ ਰਿਹਾ