Punjab
ਅੱਗ ਲੱਗਣ ਨਾਲ ਬਜ਼ੁਰਗ ਜੋੜੇ ਦੀ ਮੌਤ ਦੇ ਮਾਮਲੇ ਦਾ ਪਰਦਾਫ਼ਾਸ਼
ਸਾਜਿਸ਼ ਤਹਿਤ ਹੋਇਆ ਸੀ ਕਤਲ, ਦੋ ਨੌਜਵਾਨ ਗ੍ਰਿਫ਼ਤਾਰ
ਐਸ.ਟੀ.ਐਫ਼ ਨੇ 22 ਕਰੋੜ ਦੀ ਹੈਰੋਇਨ ਫੜ੍ਹੀ
ਜ਼ਮੀਨ ਦੇ ਹੇਠਾਂ ਦਬਾ ਕੇ ਰੱਖੀ ਗਈ ਸੀ ਹੈਰੋਇਨ
ਲੁਧਿਆਣਾ ਦੇ ਸਪੈਸ਼ਲ ਸਕੂਲ 'ਚ ਬੱਚਿਆਂ 'ਤੇ ਤਸ਼ੱਦਦ, CCTV ਨੇ ਕੀਤਾ ਪਰਦਾਫਾਸ਼
ਲੁਧਿਆਣਾ ਦੇ ਮੁੰਡੀਆਂ ਕਲਾਂ ਨੇੜੇ ਇੱਕ ਨਿੱਜੀ ਸਪੈਸ਼ਲ ਸਕੂਲ 'ਤੇ ਇੱਕ ਬੱਚੇ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ।
ਗਿੱਦੜਬਾਹਾ ਦੇ ਨੌਜਵਾਨ ਦੀ ਹੋਈ ਬੀ.ਸੀ.ਸੀ.ਆਈ. ਦੇ ਅੰਪਾਇਰ ਲਈ ਚੋਣ
ਗਿੱਦੜਬਾਹਾ ਦੇ ਨੌਜਵਾਨ ਰੋਹਿਤ ਸਿੰਗਲਾ ਨੇ ਬੀ.ਸੀ.ਸੀ.ਆਈ. ਦੇ ਰਾਸ਼ਟਰੀ ਪੱਧਰ ਦੇ ਅੰਪਾਇਰਿੰਗ ਵਿਚ ਜਗ੍ਹਾ ਬਣਾ ਲਈ ਹੈ....
ਹਿੰਦੂਆਂ-ਸਿੱਖਾਂ ਨੇ ਪਿੰਡ ਦੇ ਮੁਸਲਮਾਨਾਂ ਨੂੰ ਦਿਤਾ 'ਸੱਭ ਤੋਂ ਕੀਮਤੀ ਤੋਹਫ਼ਾ', ਦੇਖੋ ਵੀਡੀਓ
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਦੇ ਲੋਕਾਂ ਨੇ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ।
ਅੱਜ ਦਾ ਹੁਕਮਨਾਮਾ
ਬਿਲਾਵਲੁ ਮਹਲਾ ੧ ॥
ਹਰ ਸਿੱਖ ਲਾਂਘੇ ਦੇ ਖੁਲ੍ਹਣ ਦਾ ਬੇਸਬਰੀ ਨਾਲ ਉਡੀਕ ਕਰ ਰਿਹੈ : ਬਾਜਵਾ
ਅੰਤਰਰਾਸਟਰੀ ਸਰਹੱਦ 'ਤੇ ਖਲ੍ਹੋ ਕੇ 223ਵੀਂ ਅਰਦਾਸ ਕੀਤੀ
ਨਨਕਾਣਾ ਸਾਹਿਬ ਤੋਂ ਪੁੱਜੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅਟਾਰੀ ਸਰਹੱਦ 'ਤੇ ਨਿੱਘਾ ਸਵਾਗਤ
550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਤਿਆਰੀਆਂ ਜਾਰੀ : ਚੰਨੀ
ਕਿਸਾਨਾਂ ਮਗਰੋਂ ਕਰੋੜਪਤੀ ਵਪਾਰੀ ਵੀ ਖ਼ੁਦਕੁਸ਼ੀਆਂ ਦੇ ਰਾਹ?
ਕੇਂਦਰ ਲਈ ਸੋਚਣ ਤੇ ਫ਼ਿਕਰ ਕਰਨ ਦੀ ਲੋੜ
ਪੁਲਿਸ ਨੇ ਬਜ਼ੁਰਗ ਰਿਕਸ਼ਾ ਚਾਲਕ ਨੂੰ ਜੜੇ ਥੱਪੜ
ਅਪਾਹਜ਼ ਨੂੰ ਟਰੇਨ ਤਕ ਪਹੁੰਚਾਉਣ ਲਈ ਰਿਕਸ਼ਾ ਪਲੇਟਫਾਰਮ 'ਤੇ ਲਿਆਇਆ ਸੀ ਚਾਲਕ