Punjab
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੧ ॥
ਤਿੰਨ ਤਲਾਕ ਕਾਨੂੰਨ ਨੇ ਮੁਸਲਮਾਨਾਂ ਨੂੰ ਹੀ ਨਹੀਂ ਵੰਡਿਆ, ਵਿਰੋਧੀ ਪਾਰਟੀਆਂ ਨੂੰ ਵੀ ਆਪਸ ਵਿਚ....
ਤਿੰਨ ਤਲਾਕ ਕਾਨੂੰਨ ਨੇ ਮੁਸਲਮਾਨਾਂ ਨੂੰ ਹੀ ਨਹੀਂ ਵੰਡਿਆ, ਵਿਰੋਧੀ ਪਾਰਟੀਆਂ ਨੂੰ ਵੀ ਆਪਸ ਵਿਚ ਵੰਡ ਦਿਤਾ ਹੈ
ਸੁਖਬੀਰ ਬਾਦਲ ਤੇ ਸੀ.ਬੀ.ਆਈ. ਦੇ ਕਲੋਜ਼ਰ ਰੀਪੋਰਟ ਵਿਚ ਹਿਤ ਸਾਂਝੇ ਹਨ : ਦਲ ਖ਼ਾਲਸਾ
ਬਰਗਾੜੀ ਕਾਂਡ ਦੀ ਜਾਂਚ ਕੁੰਵਰਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਸਿਟ ਨੂੰ ਸੌਪੀ ਜਾਵੇ
ਸਿਰਸਾ ਤੇ ਗੋਪਾਲ ਸਿੰਘ ਚਾਵਲਾ ਦੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਇਆ
ਦੋਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਉ ਬਣਾ ਕੇ ਦਿਤਾ ਸਪਸ਼ਟੀਕਰਨ
ਕਾਰਗਿਲ ਵਿਜੈ ਦਿਵਸ ਨੂੰ ਸਮਰਪਤ ਡਾਕੂਮੈਂਟਰੀ ਫ਼ਿਲਮ ਵਿਚ ਸਿੱਖ ਰੈਜੀਮੈਂਟ ਨੂੰ ਅਣਗੌਲਿਆ ਕੀਤਾ
ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿਚ ਚੁੱਕਿਆ ਮੁੱਦਾ
ਮੁੱਖ ਮੰਤਰੀ ਨੂੰ ਖ਼ੂਬ ਪਸੰਦ ਆ ਰਹੀ ਹੈ ਨਵੀਂ ਅਸਲਾ ਪਾਲਿਸੀ
ਪੰਜਾਬ ਵਿਚ ਹਥਿਆਰਾਂ ਦੇ ਲਾਇਸੰਸ ਲੈਣ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਤੇ ਇਹ ਗੱਲ ਕਿਸੇ ਤੋਂ ਨਹੀਂ ਲੁਕੀ।
ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲਾ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ
ਜਲਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਵੀ ਆਜ਼ਾਦੀ ਅੰਦੋਲਨ ਦੌਰਾਨ ਵਾਪਰੀ ਇਕ ਅਤਿਅਹਿਮ ਘਟਨਾ ਸੀ ਜਿਸ ਨੇ ਰਾਸ਼ਟਰੀ ਆਜ਼ਾਦੀ ਅੰਦੋਲਨ ਨੂੰ ਨਵਾਂ ਮੋੜ ਦਿਤਾ।
ਅੱਜ ਦਾ ਹੁਕਮਨਾਮਾ
ਸੂਹੀ ਮਹਲਾ ੧ ॥
ਬਾਬਾ ਲਾਭ ਸਿੰਘ ਦਾ ਕੀਰਤਪੁਰ ਸਾਹਿਬ ਵਿਖੇ ਨਮ ਅੱਖਾਂ ਨਾਲ ਕੀਤਾ ਅੰਤਮ ਸਸਕਾਰ
ਬਾਬਾ ਲਾਭ ਸਿੰਘ ਦੇ ਸਰੀਰ ਨੂੰ ਵਿਸ਼ਾਲ ਕਾਫ਼ਲੇ ਦੇ ਰੂਪ 'ਚ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ ਸੀ
ਗੁਰਬਾਣੀ ਦੀ ਕਸਵੱਟੀ 'ਤੇ ਪੂਰੀਆਂ ਨਾ ਉਤਰਨ ਵਾਲੀਆਂ ਪੁਸਤਕਾਂ ਦਾ ਵਿਵਾਦ ਫ਼ਜ਼ੂਲ : ਭਾਈ ਰਣਜੀਤ ਸਿੰਘ
ਕਿਹਾ, ਸਿਰੋਪੇ ਦੀ ਮਹੱਤਤਾ ਘਟਾਉਣ ਲਈ ਪੰਥ ਦੇ ਅਖੌਤੀ ਠੇਕੇਦਾਰ ਜ਼ਿੰਮੇਵਾਰ