Punjab
ਬਠਿੰਡਾ ਲੋਕ ਸਭਾ ਹਲਕੇ 'ਚ ਹੋਏ ਭਾਰੀ ਮਤਦਾਨ ਨੇ ਸਿਆਸੀ ਪੰਡਤ ਸੋਚੀਂ ਪਾਏ
ਕਾਂਗਰਸੀ ਇਸ ਨੂੰ ਮੋਦੀ ਤੇ ਅਕਾਲੀ ਕਾਂਗਰਸ ਸਰਕਾਰ ਵਿਰੁਧ ਦੱਸ ਰਹੇ ਹਨ ਲੋਕਾਂ ਦਾ ਫ਼ਤਵਾ
ਪਤਨੀ ਨੇ ਆਸ਼ਕ ਨਾਲ ਮਿਲ ਕੇ ਪਤੀ ਨੂੰ ਕਤਲ ਕਰ ਕੇ ਲਾਸ਼ ਰੇਲਵੇ ਲਾਈਨਾਂ 'ਤੇ ਸੁੱਟੀ
ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਅਸਫ਼ਲ ਕੋਸ਼ਿਸ਼, ਪੁਲਿਸ ਜਾਂਚ 'ਚ ਜੁਟੀ
ਸਾਬਕਾ ਅਕਾਲੀ ਵਿਧਾਇਕ ਸਮੇਤ ਦਰਜਨਾਂ ਆਗੂਆਂ ਵਿਰੁਧ ਇਰਾਦਾ ਕਤਲ ਦਾ ਪਰਚਾ ਦਰਜ
ਤਲਵੰਡੀ ਸਾਬੋ ਫ਼ਾਈਰਿੰਗ ਮਾਮਲੇ 'ਚ ਨਵਾਂ ਮੋੜ
ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਸਰਕਾਰ ਵਿਚ ਵਧ ਰਿਹਾ ਤਣਾਅ
ਲੋਕ ਸਭਾ ਚੋਣਾਂ 2019 ਦੇ ਆਖਰੀ ਗੇੜ ਦੀਆਂ ਵੋਟਾਂ ਖਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਲੋਚਨਾ ਕੀਤੀ ਹੈ।
ਪਿੰਡ ਬੁਢਣਪੁਰ ਦੇ ਨੌਜਵਾਨਾਂ ਦਾ ਵੋਟਾਂ ਵਾਲੇ ਦਿਨ ਅਨੌਖਾ ਬੂਥ
ਬੂਥ ‘ਤੇ ਸੁਨੇਹੇ ਲਿਖ ਸਿਆਸਦਾਨ ਕੀਤੇ ਸ਼ਰਮਸਾਰ
ਫੇਸਬੁੱਕ ਪੋਲ ਦੇ ਨਤੀਜੇ: ਅੰਮ੍ਰਿਤਸਰ ਸੀਟ ਤੋਂ ਗੁਰਜੀਤ ਔਜਲਾ ਹੋਣਗੇ ਜੇਤੂ
ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੀਟ ਦੇ ਉਮੀਦਵਾਰਾਂ ਸਬੰਧੀ ਸਪੋਕਸਮੈਨ ਵੈੱਬ ਟੀਵੀ ਵੱਲੋਂ ਇਕ ਸਰਵੇਖਣ ਕੀਤਾ ਗਿਆ।
ਫੇਸਬੁੱਕ ਪੋਲ ਮੁਤਾਬਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਹੋਣਗੇ ਜੇਤੂ
ਸਪੋਕਸਮੈਨ ਵੈੱਬ ਟੀਵੀ ਵੱਲੋਂ ਪੰਜਾਬ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੀ ਸੀਟ ਤੋਂ ਸਰਵੇਖਣ ਕੀਤਾ ਗਿਆ।
ਫੇਸਬੁੱਕ ਪੋਲ ਦੇ ਨਤੀਜੇ: ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਹੋਣਗੇ ਜੇਤੂ
73 ਫ਼ੀਸਦੀ ਵੋਟਿੰਗ ਡਾ.ਧਰਮਵੀਰ ਗਾਂਧੀ ਦੇ ਹੱਕ ਵਿਚ
ਫੇਸਬੁੱਕ ਪੋਲ ਦੇ ਨਤੀਜੇ: ਫਰੀਦਕੋਟ ਤੋਂ ਮੁਹੰਮਦ ਸਦੀਕ ਹੋਣਗੇ ਜੇਤੂ
ਐਗਜ਼ਿਟ ਪੋਲ ਮੁਤਾਬਿਕ ਫਰੀਦਕੋਟ ਦੀ ਸੀਟ ਕਾਂਗਰਸ ਦੀ ਝੋਲੀ
ਫੇਸਬੁੱਕ ਪੋਲ ਦੇ ਨਤੀਜੇ: ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਹੋਣਗੇ ਜੇਤੂ
ਐਗਜ਼ਿਟ ਪੋਲ ਮੁਤਾਬਕ ਫਿਰੋਜ਼ਪੁਰ ਸੀਟ ਕਾਂਗਰਸ ਦੀ ਝੋਲੀ ’ਚ