Punjab
ਯੂ.ਪੀ. ਪੁਲਿਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ; ਸਿੱਖ ਨੌਜਵਾਨ ਦੀ ਖਿੱਚੀ ਦਾੜ੍ਹੀ
ਗੱਸੇ 'ਚ ਆਏ ਨੌਜਵਾਨ ਨੇ ਕੱਢੀ ਤਲਵਾਰ
ਪੰਜਾਬ ਬੋਰਡ ਦੀ ਕਿਤਾਬ 'ਚ ਛਾਪੀ ਗਈ ਸ਼ਹੀਦ ਸੁਖਦੇਵ ਸਿੰਘ ਦੀ ਤਸਵੀਰ ਗਲਤ ਨਹੀਂ : ਚੇਅਰਮੈਨ
ਕਿਹਾ - ਇੰਟਰਨੈਟ 'ਤੇ ਵੀ ਸ਼ਹੀਦ ਸੁਖਦੇਵ ਸਿੰਘ ਦੀ ਇਹੀ ਤਸਵੀਰ ਮੌਜੂਦ ਹੈ
ਅਮਨ ਅਰੋੜਾ 'ਆਪ' ਦੀ ਕੰਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ
ਅਮਨ ਅਰੋੜਾ ਦੀ ਕਾਬਲੀਅਤ ਤੇ ਸਿਆਸੀ ਤਜਰਬੇ ਦੇ ਆਧਾਰ ਉੱਤੇ ਸੌਂਪੀ ਗਈ ਅਹਿਮ ਜ਼ਿੰਮੇਵਾਰੀ-ਭਗਵੰਤ ਮਾਨ
ਇਹ ਹੈ ਸਿੱਖਿਆ ਵਿਭਾਗ ਦਾ ਇਕ ਹੋਰ ਕਾਰਨਾਮਾ
ਸਿੱਖਿਆ ਵਿਭਾਗ ਪੰਜਾਬ ਲਗਾਤਾਰ ਮਜ਼ਾਕ ਦਾ ਪਾਤਰ ਬਣਦਾ ਆ ਰਿਹਾ ਹੈ।
ਅੱਜ ਦਾ ਹੁਕਮਨਾਮਾ
ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਬੀਬੀ ਖਾਲੜਾ ਅਤੇ ਇੰਜੀ. ਗਿਆਸਪੁਰਾ ਦੇ ਹੱਕ 'ਚ ਪ੍ਰਵਾਸੀ ਪੰਜਾਬੀਆਂ ਨੇ ਉਠਾਈ ਆਵਾਜ਼
ਦੋਹਾਂ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਫ਼ੈਸਲਾ
ਬੇਅਦਬੀ ਅਤੇ ਗੋਲੀਕਾਂਡ ਤੋਂ ਪੀੜਤ ਪਰਵਾਰਾਂ ਵਲੋਂ ਕੁੰਵਰਵਿਜੈ ਪ੍ਰਤਾਪ ਦੀ ਬਦਲੀ ਦਾ ਵਿਰੋਧ
ਕਿਹਾ, ਬਾਦਲਾਂ ਨੂੰ ਬੇਅਦਬੀ ਕਾਂਡ ਦੇ ਮੁੱਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਅਸਾਮ 'ਚ ਵਸੇ ਸਿੱਖਾਂ ਦੀ ਸਾਰ ਲਵੇਗੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅਸਾਮ ਦੇ ਸਿੱਖਾਂ ਤਕ ਕੀਤੀ ਪਹੁੰਚ
ਡੀਜੀਪੀ ਨੂੰ ਬਦਲਾਉਣ ਲਈ ਖਹਿਰਾ ਵਲੋਂ ਚੋਣ ਕਮਿਸ਼ਨ ਨੂੰ ਮਿਲਣ ਦਾ ਐਲਾਨ
ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ 'ਚ ਭੈਅ-ਰਹਿਤ ਨਹੀਂ ਹੋ ਸਕਦੀਆਂ ਚੋਣਾਂ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਗੋਲੀ ਮਾਰਨ ਦੇ ਬਿਆਨ 'ਚ ਬੁਰੀ ਤਰ੍ਹਾਂ ਘਿਰੇ ਸਾਬਕਾ ਅਕਾਲੀ ਮੰਤਰੀ
ਰਣੀਕੇ ਅਤੇ ਮਲੂਕਾ ਨੇ ਦੋਸ਼ੀਆਂ ਨੂੰ ਚੌਕ 'ਚ ਗੋਲੀ ਮਾਰਨ ਦੀ ਕੀਤੀ ਵਕਾਲਤ