Punjab
ਵਾਟਰ ਵਰਕਸ ਦੀਆਂ ਡਿੱਗੀਆਂ 'ਚੋਂ ਨਿਕਲੀਆਂ ਮਰੀਆਂ ਮੱਛੀਆਂ
ਨੇੜਲੇ ਪਿੰਡ ਭਾਗਸਰ ਦੇ ਵਾਟਰ ਵਕਰਸ ਵਿੱਚ ਮਰੀਆਂ ਹੋਈ ਮਛੀਆਂ ਮਿਲਣ ਨਾਲ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣ .....
ਸਰਕਾਰ ਤੇ ਜਥੇਬੰਦੀਆਂ ਦੇ ਆਪਸੀ ਟਕਰਾਅ ਵਿਚ ਪਿਸਿਆ ਮਾਲਵੇ ਦਾ ਕਿਸਾਨ
ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ 9 ਜੂਨ ਨੂੰ ਪਏ ਮੋਹਲੇਧਾਰ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਕਾਫੀ ਰਾਹਤ ਦਿੱਤੀ, ਉਥੇ ਮਾਲਵੇ ਅੰਦਰਲੇ ਕਈ ਜ਼ਿਲ੍ਹਿਆਂ.......
ਪੰਜਾਬ ਦੀਆਂ ਲਿੰਕ ਸੜਕਾਂ 'ਤੇ 2 ਹਜ਼ਾਰ ਕਰੋੜ ਖ਼ਰਚੇ ਜਾਣਗੇ : ਰਾਣਾ ਸੋਢੀ
ਪੰਜਾਬ ਸਰਕਾਰ ਵੱਲੋਂ ਰਾਜ ਵਿਚ ਲਿੰਕ ਸੜਕਾਂ ਦੀ ਮੁਰੰਮਤ 'ਤੇ 2 ਹਜ਼ਾਰ ਕਰੋੜ ਰੁਪਏ ਖ਼ਰਚੇ ਜਾਣਗੇ.....
ਪੰਜਾਬ ਦੀ ਅਗਲੀ ਰਾਜਨੀਤੀ ਦਾ ਰੁਖ਼ ਤੈਅ ਕਰੇਗੀ ਬਠਿੰਡਾ ਲੋਕ ਸਭਾ ਸੀਟ
ਅਗਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਹੁਣ ਤੋਂ ਤਿਆਰ ਹੋਣੀ ਸ਼ੁਰੂ ਹੋ ਚੁੱਕੀ ਹੈ.......
ਜਥੇਦਾਰਾਂ ਨੂੰ ਤਲਬ ਕਰਨ ਵਾਲੇ ਪੰਜ ਪਿਆਰਿਆਂ ਨੇ ਬਰਗਾੜੀ ਮੋਰਚੇ ਨੂੰ ਦਿਤਾ ਸਮਰਥਨ
ਨੇੜਲੇ ਪਿੰਡ ਬਰਗਾੜੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ...
ਕਾਰ ਤੇ ਘੜੁੱਕੇ ਦੀ ਟੱਕਰ 'ਚ ਔਰਤ ਮਰੀ
ਕਾਰ ਘੜੁੱਕੇ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਚਾਲਕ ਜ਼ਖ਼ਮੀ ਹੋ ਗਿਆ। ਨੈਸ਼ਨਲ ਹਾਈਵੇ ਨੰਬਰ 54.......
ਪਿੰਡ ਡੰਗੋਲੀ ਦਾ ਗੁਰਦੁਆਰਾ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਪਿੰਡ ਦੇ ਦੂਜੇ ਗੁਰਦਵਾਰਾ ਸਾਹਿਬ 'ਚ ਤਬਦੀਲ
ਨੇੜਲੇ ਪਿੰਡ ਡੰਗੋਲੀ ਦੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਸਬੰਧ ਵਿਚ ਅੱਜ ਪਿੰਡ ਡੰਗੋਲੀ.....
ਸੂਚਨਾ ਤਕਨਾਲੋਜੀ ਦੇ ਦੌਰ 'ਚ ਖ਼ਾਲਿਸਤਾਨੀ ਨਾਹਰੇ ਲਾਉਣ ਵਾਲੇ ਦਾ ਬਚਣਾ ਔਖਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇਕ ਸੱਜਰੀ ਜੱਜਮੈਂਟ ਕਾਫੀ ਮਹੱਤਵਪੂਰਨ ਸਾਬਤ ਹੋਣ ਰਹੀ ਹੈ। ਖ਼ਾਸ ਕਰ ਕੇ ਉਦੋਂ, ਜਦੋਂ ਸੂਚਨਾ ਤਕਨਾਲੋਜੀ ...
ਪ੍ਰੇਮ ਕੋਟਲੀ ਦਾ ਨਾਂ ਮੁੜ ਤੋਂ ਬਦਲਣ ਦਾ ਮਾਮਲਾ ਭਖਿਆ
ਜ਼ਿਲ੍ਹੇ ਦੇ ਪਿੰਡ ਪ੍ਰੇਮ ਕੋਟਲੀ ਨੂੰ ਮੁੜ ਕੋਟਲੀ ਖ਼ੁਰਦ ਬਣਾਉਣ ਦਾ ਮਾਮਲਾ ਮੁੜ ਭਖ ਗਿਆ ਹੈ। ਪਿੰਡ ਦੇ ਸਰਪੰਚ ਵਲੋਂ ਗ੍ਰਾਮ ਸਭਾ ਦਾ.......
ਵੱਖ-ਵੱਖ ਸ਼ਖ਼ਸੀਅਤਾਂ ਨੇ ਐਸ.ਐਚ.ਓ. ਹਰਸੰਦੀਪ ਸਿੰਘ ਨੂੰ ਭੇਂਟ ਕੀਤੀਆਂ ਸ਼ਰਧਾਂਜਲੀਆਂ
ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਸਮਾਣਾ ਦੇ ਥਾਣਾ ਸਦਰ ਦੇ ਸਟੇਸ਼ਨ ਹਾਊਸ ਆਫ਼ੀਸਰ (ਐਸ.ਐਚ.ਓ) ਹਰਸੰਦੀਪ ਸਿੰਘ ਗਿੱਲ ਦੀ ਦੋ ਦਿਨ ਪਹਿਲਾਂ ਅਪਣੇ ਦੋ ਦੋਸਤਾਂ ਨਾਲ.....