Punjab
ਮੈਨੂੰ ਵੀ ਇਕ ਸਾਜ਼ਸ਼ ਅਧੀਨ ਅਕਾਲ ਤਖ਼ਤ ਤੋਂ ਸਜ਼ਾ ਦਿਵਾਈ ਗਈ : ਅਵਤਾਰ ਸਿੰਘ ਹਿਤ
ਅਵਤਾਰ ਸਿੰਘ ਹਿਤ ਨੇ ਅਹਿਮ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਕ ਸਾਜ਼ਸ਼ ਅਧੀਨ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕਰਵਾ ਕੇ ਸਜ਼ਾ ਲਗਵਾਈ ਗਈ
ਅੱਜ ਦਾ ਹੁਕਮਨਾਮਾਂ
ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥
ਸਰਹੱਦ ਪਾਰ ਕਰ ਭਾਰਤ ਦਾਖਲ ਹੋ ਰਹੀ ਔਰਤ ਨੂੰ ਬੀਐਸਐਫ਼ ਨੇ ਮਾਰੀ ਗੋਲੀ
ਇੱਥੇ ਦੀ ਬਾਂਗਰ ਪੋਸਟ ਉਤੇ ਬੀ.ਐਸ.ਐਫ਼ ਦੀ 10 ਬਟਾਲੀਅਨ ਵਲੋਂ ਭਾਰਤ ਵਿਚ ਦਾਖ਼ਲ ਹੋ ਰਹੀ ਇਕ ਮਹਿਲਾ ਨੂੰ ਗੋਲੀ ਮਾਰ...
ਸੁਖਰਾਜ-ਬਲਜਿੰਦਰ ਵਿਆਹ ਰਿਸੈਪਸ਼ਨ 'ਤੇ ਅਸ਼ੀਰਵਾਦ ਦੇਣ ਵੱਖ-ਵੱਖ ਆਗੂ ਆਏ
ਸੁਖਰਾਜ ਸਿੰਘ ਯੂਥ ਪ੍ਰਧਾਨ ਮਾਝਾ ਜੋਨ ਤੇ ਆਪ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੀ ਸ਼ਾਦੀ ਦੇ ਰਿਸੈਪਸ਼ਨ ਪਾਰਟੀ 'ਚ ਅਹਿਮ ਸ਼ਖ਼ਸੀਅਤਾਂ ਅਸ਼ੀਰਵਾਰ ਦੇਣ ਪੁੱਜੀਆਂ.........
'ਬਾ੍ਰਹਮਣਵਾਦੀ ਕਾਨੂੰਨ' ਰੱਦ ਕਰਨ ਲਈ ਗੁਰੂ ਸਾਹਿਬਾਨ ਨੇ ਰਵੀਦਾਸ ਜੀ ਨੂੰ 'ਭਗਤ' ਲਿਖਿਆ ਹੈ
ਸਨਾਤਨ ਪੁਜਾਰੀਵਾਦ ਵਲੋਂ ਸ਼ੂਦਰਾਂ ਦੇ ਨਾਮ ਜਪਣ ਅਤੇ ਭਗਤੀ ਕਰਨ 'ਤੇ ਵੀ ਸਖ਼ਤ ਪਾਬੰਦੀ ਲਗਾ ਦਿਤੀ......
ਦੇਸ਼ ਦੀ ਆਜ਼ਾਦੀ ਲਈ ਮੇਰੇ ਪਰਿਵਾਰ ਨੇ ਜੇਲਾਂ ਕੱਟਣ ਦੇ ਨਾਲ ਤਸੀਹੇ ਝੱਲੇ : ਬੀਬੀ ਭੱਠਲ
ਬਰਨਾਲਾ ਵਿਖੇ ਔਰਤਾਂ ਦੀ ਸਮਾਜ ਅੰਦਰ ਭਾਗੇਦਾਰੀ ਅਤੇ ਮਾਨ-ਸਨਮਾਨ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਭੇਜੀ ਗਈ.........
ਪੰਜਾਬ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ, ਖੇਤੀਬਾੜੀ, ਸਿਹਤ, ਸਿੱਖਿਆ ਉੱਤੇ ਜ਼ੋਰ
ਪੰਜਾਬ ਦੇ ਬਜਟ ਵਿਚ ਸਿਹਤ, ਸਿੱਖਿਆ, ਪੇਂਡੂ ਅਤੇ ਸ਼ਹਿਰੀ ਢਾਂਚਾਗਤ ਸਹੂਲਤਾਂ ਉੱਤੇ......
ਗੰਨਾ ਸੰਘਰਸ਼ ਕਮੇਟੀ ਨੇ ਗੰਨੇ ਦੇ ਬਕਾਏ ਨੂੰ ਲੈ ਕੇ ਅਣਮਿਥੇ ਸਮੇਂ ਲਈ ਮੁੱਖ ਮਾਰਗ 'ਤੇ ਲਾਇਆ ਜਾਮ
ਖੰਡ ਮਿੱਲ ਧੂਰੀ ਵਲੋਂ ਲੱਗਪਗ 50 ਕਰੋੜ ਦੀ ਬਕਾਇਆ ਰਹਿੰਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ 'ਤੇ ਆਧਾਰਿਤ ਗੰਨਾ ਸੰਘਰਸ਼ ਕਮੇਟੀ ਵੱਲੋਂ........
ਸਾਥੀ 'ਜਥੇਦਾਰਾਂ' ਦੀ ਮੀਟਿੰਗ ਬੁਲਾ ਕੇ ਕਰਾਂਗੇ ਫ਼ੈਸਲਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦ ਸਿੰਘ ਦੀ ਵਾਇਰਲ ਹੋਈ ਵੀਡੀਉ ਬਾਰੇ ਗੱਲ ਕਰਦਿਆਂ..........
ਅੰਮ੍ਰਿਤ ਛਕ ਕੇ ਸਰਟੀਫ਼ੀਕੇਟ ਨਾਲ 'ਜਥੇਦਾਰ' ਲਈ ਮੁਸੀਬਤ ਖੜੀ ਕੀਤੀ
ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ......