Punjab
'ਉੱਚਾ ਦਰ..' ਦੇ ਸਰਪ੍ਰਸਤ ਮੈਂਬਰ ਦੇ ਪਿਤਾ ਦੀਆਂ ਅੰਤਮ ਰਸਮਾਂ ਮੌਕੇ ਫ਼ਜ਼ੂਲ ਰਸਮਾਂ ਦਰਕਿਨਾਰ
'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਭਗਵਾਨ ਸਿੰਘ ਦਬੜੀਖ਼ਾਨਾ ਤੇ ਉਸ ਦੇ ਵੱਡੇ ਭਰਾਵਾਂ ਆਤਮਾ ਸਿੰਘ ਤੇ ਹਰਜਿੰਦਰ ਸਿੰਘ ਦੇ ਸਤਿਕਾਰਤ ਪਿਤਾ ਮੁਖਤਿਆਰ ਸਿੰਘ.....
ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਬਣੀ ਕਬਰ ਦਮਦਮੀ ਟਕਸਾਲ ਦੇ ਸਿੰਘਾਂ ਵਲੋਂ ਪੁੱਟਣ 'ਤੇ ਰੋਸ
ਨੇੜਲੇ ਪਿੰਡ ਟੱਪਰੀਆ ਅਮਰ ਸਿੰਘ ਦੇ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਬਾਬਾ ਮਲੰਗ ਸ਼ਾਹ ਦੀ ਮਜ਼ਾਰ ਦਮਦਮੀ ਟਕਸਾਲ ਦੇ ਸਿੰਘਾਂ ਵਲੋਂ ਪੁੱਟੀ ਗਈ..........
ਬਾਦਲ ਪਰਵਾਰ, ਸੌਦਾ ਸਾਧ ਅਤੇ ਸ਼੍ਰੋਮਣੀ ਕਮੇਟੀ ਦੀ ਤਿਕੜੀ ਨੇ ਕੀਤਾ ਪੰਥ ਦਾ ਘਾਣ : ਦਾਦੂਵਾਲ
ਇਨਸਾਫ਼ ਮੋਰਚੇ ਦੇ 87ਵੇਂ ਦਿਨ ਬਰਗਾੜੀ ਵਿਖੇ ਹੋਏ ਅੰਮ੍ਰਿਤ ਸੰਚਾਰ ਦੌਰਾਨ ਅਮਰੀਕ ਸਿੰਘ ਅਜਨਾਲਾ ਤੇ ਉਸ ਦੇ ਜਥੇ ਵਾਲੇ ਪੰਜ ਪਿਆਰਿਆਂ ਵਲੋਂ 80 ਪ੍ਰਾਣੀਆਂ............
ਅਮਰੀਕਾ 'ਚ ਜੀਕੇ 'ਤੇ ਹੋਏ ਹਮਲੇ ਪਿੱਛੇ ਟਾਈਟਲਰ ਦਾ ਹੱਥ : ਪ੍ਰੋ. ਚੰਦੂਮਾਜਰਾ
ਦਿਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਉਪਰ ਅਮਰੀਕਾ ਵਿਚ ਹੋਏ ਹਮਲੇ ਪਿੱਛੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਹੱਥ ਹੈ...........
ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਦੋਵੇਂ ਬਾਦਲ ਫਸਣਗੇ : ਭਗਵੰਤ ਮਾਨ
ਬਾਬਾ ਬਕਾਲਾ ਸਾਹਿਬ ਵਿਖੇ ਅੱਜ ਰੱਖੜ ਪੁੰਨਿਆ ਮੇਲੇ ਮੌਕੇ ਆਮ ਆਦਮੀ ਪਾਰਟੀ ਵਲੋਂ ਵਿਸ਼ਾਲ ਕਾਨਫਰੰਸ ਸਜਾਈ ਗਈ.........
ਜੀ.ਕੇ. 'ਤੇ ਹਮਲਾ ਮਾਮਲੇ ਵਿਚ ਪ੍ਰਧਾਨ ਮੰਤਰੀ ਦਖ਼ਲ ਦੇਣ : ਧਰਮਸੋਤ
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਪਣੇ ਹਲਕਾ ਨਾਭੇ ਵਿਚ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਉਪਰ ਅਮਰੀਕਾ ਵਿਚ ਹੋਏ........
ਨੰਨ੍ਹੀ ਛਾਂ ਦੀ 10ਵੀਂ ਵਰ੍ਹੇਗੰਢ ਨੂੰ ਸਮਰਪਿਤ ਗੁਰਮਤਿ ਸਮਾਗਮ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੁੱਖ ਅਤੇ ਰੁੱਖ ਦੀ ਰਾਖੀ ਲਈ ਚਲਾਈ ਗਈ ਨੰਨ੍ਹੀ ਛਾਂ ਮੁਹਿੰਮ ਦੇ 10 ਸਾਲ ਪੂਰੇ ਹੋਣ 'ਤੇ ਪੰਜਾਬ ਚੈਰੀਟੇਬਲ ਟਰੱਸਟ.........
ਅਕਾਲੀਆਂ ਨੇ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜਥੇਦਾਰ ਮਰਜ਼ੀ ਨਾਲ ਵਰਤੇ : ਬੁਲਾਰੀਆ
ਸਾਬਕਾ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ ਦੇ ਹਲਕਾ ਦਖਣੀ ਤੋਂ ਵਿਧਾਇਕ ਨੇ ਅੱਜ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਦੋਸ਼ਾਂ ਦੀ ਝੜੀ ਲਗਾਉਂਦਿਆਂ...........
ਬਹਿਬਲ ਗੋਲੀ ਕਾਂਡ 'ਚ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਤੁਰਤ ਸਜ਼ਾ ਦਿਤੀ ਜਾਵੇ : ਮਾਨ
ਰੱਖੜ ਪੁੰਨਿਆ ਮੇਲੇ ਮੌਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਗੁ: ਮਾਤਾ ਗੰਗਾ ਜੀ ਨਜ਼ਦੀਕ ਸਿਆਸੀ ਕਾਨਫਰੰਸ ਕਰਵਾਈ ਗਈ..........
ਅਕਾਲੀਆਂ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰੀਪੋਰਟ ਦੀ ਭਰਵੀਂ ਆਲੋਚਨਾ
ਬਾਬਾ ਬਕਾਲਾ ਸਾਹਿਬ ਵਿਖੇ ਅਕਾਲੀ ਦਲ ਬਾਦਲ ਵਲੋਂ ਕਰਵਾਈ ਗਈ ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...........