Punjab
ਪਾਕਿਸਤਾਨ ਨੇ ਰਿਹਾਅ ਕੀਤੇ 29 ਭਾਰਤੀ ਕੈਦੀ
ਪਾਕਿਸਤਾਨ ਨੇ ਇਮਰਾਨ ਖਾਨ ਦੇਪ੍ਰਧਾਨ ਮੰਤਰੀ ਵਜੋਂ ਇਸ ਹਫਤੇ ਸਹੁੰ ਚੁੱਕਣ ਤੋਂ ਪਹਿਲਾਂ ਦੋਸਤ ਦਾ ਪੈਗ਼ਾਮ ਦਿੰਦਿੰਆਂ ਅੱਜ 29 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ
ਵੈਟਰਨ ਅਥਲੀਟ ਹਾਕਮ ਸਿੰਘ ਭੱਠਲ ਨਹੀਂ ਰਹੇ
ਏਸ਼ੀਅਨ ਗੋਲ੍ਡ ਮੈਡਲਿਸਟ ਧਿਆਨ ਚੰਦ ਅਵਾਰਡੀ ਹਾਕਮ ਸਿੰਘ ਭੱਠਲ ਦਾ ਦਿਹਾਂਤ ਹੋ ਗਿਆ ਹੈ
ਦੋ ਤੋਪਾਂ ਸਥਾਪਤ ਕਰਕੇ ਸੂਬੇਦਾਰ ਨੰਦ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਸ਼ਰਧਾਂਜਲੀ
ਬਹਾਦਰੀ ਲਈ ਮਹਾਵੀਰ ਚੱਕਰ ਅਤੇ ਵਿਕਟੋਰੀਆ ਕਰਾਸ ਐਵਾਰਡ ਹਾਸਿਲ ਕਰਨ ਵਾਲੇ ਪੰਜਾਬ ਦੇ ਮਾਨਸਾ ਦੇ ਨਾਇਬ ਸੂਬੇਦਾਰ ਨੰਦ ਸਿੰਘ ਦੀ ਸ਼ਹੀਦੀ
ਅਬੋਹਰ - ਮਲੋਟ ਰੋੜ 'ਤੇ 8 ਗਾਵਾਂ ਅਤੇ ਸਾਂਢ ਮਰੇ ਹੋਏ ਮਿਲੇ
ਅਬੋਹਰ - ਮਲੋਟ ਰੋੜ ਉੱਤੇ ਗੋਬਿੰਦਗੜ ਟੀ ਪੁਆਇੰਟ ਦੇ ਨੇੜੇ ਰਾਤ 8 ਤੋਂ ਜਿੱਦਾਂ ਗਾਵਾਂ ਮਾਰੀਆਂ ਹੋਈਆਂ ਮਿਲੀਆਂ
ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ
ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਦਿਨ ਪ੍ਰਤੀ ਦਿਨ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ................
ਪੀ.ਡਬਲਯੂ.ਡੀ. ਵਿਭਾਗ ਦੇ ਢਾਂਚੇ ਦਾ ਨਵੀਨੀਕਰਨ ਖਰਚੇ ਜਾਣਗੇ ਸੱਤ ਕਰੋੜ ਰੁਪਏ : ਵਿਜੇਇੰਦਰ ਸਿੰਗਲਾ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੀ.ਡਬਲਯੂ.ਡੀ ਵਿਭਾਗ ਸੱਤ ਕਰੋੜ ਰੁਪਏ ਦੇ ਅਨੁਮਾਨਤ ਖਰਚੇ ਨਾਲ ਕੁਆਲਟੀ ਕੰਟਰੋਲ ਢਾਂਚੇ.............
ਨਸ਼ਿਆਂ ਵਿਰੁਧ ਲਗਾਏ ਸਥਾਈ ਫਲੈਕਸ ਅਤੇ ਹੋਰਡਿੰਗ ਬੋਰਡ
ਪ੍ਰਸ਼ਾਸਨ ਨੇ ਨੰਗਲ ਸ਼ਹਿਰ ਵਿਚ ਲੋਕਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਨ ਦਾ ਇਕ ਨਿਵੇਕਲਾ ਉਪਰਾਲਾ ਕੀਤਾ..............
ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਬਣਿਆ ਇਲਾਕੇ 'ਚ ਵਿਦਿਆ ਦਾ ਚਾਨਣ ਮੁਨਾਰਾ
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਿਛਲੇ ਸਮੇਂ ਦੌਰਾਨ ਆਏ ਜ਼ਿਕਰਯੋਗ ਪਰਿਵਰਤਨ ਅਤੇ ਹੋਈ ਤਰੱਕੀ ਲਈ ਇਨ੍ਹਾਂ ਸਕੂਲਾਂ ਪ੍ਰਤੀ ਆਮ ਲੋਕਾਂ...............
ਪੁਲਿਸ ਵਲੋਂ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਚੈਕਿੰਗ
15 ਅਗੱਸਤ ਦੇ ਮੱਦੇਨਜਰ ਸੁਰੱਖਿਆ ਦੇ ਲਈ ਮੋਰਿੰਡਾ ਸ਼ਹਿਰ ਅੰਦਰ ਰੂਪਨਗਰ ਤੋਂ ਆਈ ਸਪੈਂਸਲ ਪੁਲਸ ਟੀਮ ਵਲੌਂ ਸਥਾਨਕ ਬੱਸ ਸਟੈਡ ਅਤੇ ਰੇਲਵੇ ਸਟੇਸ਼ਨ............
ਕਿਸਾਨ ਸਤਵੀਰ ਸਿੰਘ ਜੈਵਿਕ ਖੇਤੀ ਕਰ ਕੇ ਕਮਾ ਰਿਹੈ ਚੰਗਾ ਮੁਨਾਫ਼ਾ
ਜ਼ਿਲ੍ਹੇ ਦੇ ਖੇੜਾ ਬਲਾਕ ਦੇ ਪਿੰਡ ਬਾਸੀਆਂ ਵੈਦਬਾਣ ਦਾ ਅਗਾਂਹਵਧੂ ਕਿਸਾਨ ਸਤਵੀਰ ਸਿੰਘ ਨੇ ਖੇਤੀ ਵਿਭਿੰਨਤਾ ਅਪਣਾ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ............