Punjab
ਢਾਡੀ ਸਭਾਵਾਂ ਦਾ ਵਿਵਾਦ ਜਾਰੀ
ਦੂਜੇ ਦਿਨ ਵੀ ਢਾਡੀ ਸਭਾ ਨੇ ਢਾਡੀ ਦਰਬਾਰ ਹੈਰੀਟੇਜ ਪਲਾਜ਼ਾ 'ਚ ਸਜਾਇਆ
ਪਾਕਿਸਤਾਨ ਵਿਚ ਕਿਰਨ ਬਾਲਾ ਵਲੋਂ ਸ਼ਰਨ ਲੈਣ ਦਾ ਮਾਮਲਾ
ਚਾਰ ਮੈਂਬਰੀ ਕਮੇਟੀ ਨੇ ਜਾਂਚ ਪੜਤਾਲ ਆਰੰਭ ਕੀਤੀ ਅੰਮ੍ਰਿਤਸਰ
ਗੁਰੂ ਨਾਨਕ ਪੁਰਬ ਦੀ ਆਰੰਭਤਾ ਕਰਨਾ ਸਪੋਕਸਮੈਨ ਦਾ ਵੱਡਾ ਫ਼ੈਸਲਾ : ਕੈਪਟਨ ਰਵੇਲ ਸਿੰਘ
ਜੋ ਕੰਮ ਸਿੱਖਾਂ ਦੀ ਮੁੱਖ ਸੰਸਥਾ ਨਹੀਂ ਕਰ ਸਕੀ, ਉਹ ਕੰਮ ਸਪੋਕਸਮੈਨ ਨੇ ਕਰ ਦਿਤਾ ਹੈ।
ਕਿਤਾਬ ਮਾਮਲਾ: ਸੁਖਬੀਰ ਸ਼੍ਰੋਮਣੀ ਕਮੇਟੀ ਵਲ ਵੀ ਮੋੜਨ ਅਪਣਾ ਹਮਲਾਵਰ ਰੱਥ: ਸਿਰਸਾ
ਸਿੱਖ ਇਤਿਹਾਸ ਦੀ ਕਿਤਾਬ ਛਪਵਾ ਕੇ ਗੁਰੂਆਂ ਨੂੰ ਡਾਕੂ-ਲੁਟੇਰੇ ਲਿਖਿਆ ਹੈ ਤਾਕਿ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਣ।
ਕਿਰਨ ਬਾਲਾ ਦਾ ਮਾਮਲਾ ਮਜੀਠੀਆ ਦੇ ਨਿਜੀ ਸਹਾਇਕ ਨੇ ਕੀਤੀ ਸੀ ਸਿਫ਼ਾਰਸ਼
ਜਥੇ ਦੇ ਪਾਕਿਸਤਾਨ ਜਾਣ ਤੋਂ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਆ ਗਈ ਸੀ ਕਿਰਨ ਬਾਲਾ, ਇਕ ਐਡੀਸ਼ਨਲ ਮੈਨੇਜਰ ਨੇ ਕੀਤੀ ਸੀ ਆਉ ਭਗਤ
ਸੂਬੇ ਦੀਆਂ ਛੇ ਜੇਲਾਂ ਅੰਦਰ ਸੀ.ਆਈ.ਐਸ.ਐਫ਼ ਤਾਇਨਾਤ ਕੀਤੀ ਜਾਵੇਗੀ : ਰੰਧਾਵਾ
ਸ. ਰੰਧਾਵਾ ਦਾ ਗੁਰਦਾਸਪੁਰ ਸ਼ਹਿਰ ਤੋਂ ਇਲਾਵਾ ਕਲਾਨੋਰ, ਡੇਰਾ ਬਾਬਾ ਨਾਨਕ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ।
ਪਟਿਆਲਾ 'ਚ ਨਿਪਾਲੀ ਮਹਿਲਾ ਵਲੋਂ ਖੁਦਕੁਸ਼ੀ
ਪਟਿਆਲਾ ਵਿਚ ਇਕ ਨਿਪਾਲੀ ਔਰਤ ਵਲੋਂ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ...
ਬੰਦ ਨਹੀਂ ਹੋਵੇਗਾ ਢਾਡੀ ਦਰਬਾਰ
ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੇ ਹੁਕਮ ਅਨੁਸਾਰ ਅਕਾਲ ਤਖ਼ਤ ਵਿਖੇ ਲੱਗਣ ਵਾਲੇ ਢਾਡੀ ਦਰਬਾਰ 1 ਮਈ ਤੋਂ ਬੰਦ ਕਰ ਦਿਤੇ
ਗੁਰਤਾਗੱਦੀ ਦਿਵਸ ਮਨਾਉਣ ਲਈ ਹੋ ਰਿਹਾ ਸੀ ਵਿਚਾਰ ਪਰ ਜਾਰੀ ਹੋਇਆ ਇਸ਼ਤਿਹਾਰ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਪੁਰਬ 8 ਮਈ ਨੂੰ ਸੋਧੇ ਹੋਏ ਕੈਲੰਡਰ ਮੁਤਾਬਕ ਆ ਰਿਹਾ ਹੈ ਜਦਕਿ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਸਾਹਿਬ ਦਾ ਸ਼ਹੀਦੀ...
ਪੰਜਾਬ ਸਟੂਡੈਂਟਸ ਯੂਨੀਅਨ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਸਕੂਲੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ 'ਚ ਅੰਗਰੇਜੀ ਅਧਿਆਯ ਲਾਗੂ ਕਰਨ ਦੇ ਫੈਸਲੇ ਨੂੰ ਤਰਕਸੰਗਤ ਨਾ ਹੋਣ ਕਰਕੇ ਇਸਨੂੰ ਤੁਰੰਤ ਰੋਕਿਆ ਜਾਵੇ