Punjab
ਲੁਧਿਆਣਾ ਬਣੇਗਾ ਸੂਬੇ ਦਾ ਸਰਵੋਤਮ ਸੜਕਾਂ ਅਤੇ ਬੁਨਿਆਦੀ ਸਹੂਲਤਾਂ ਵਾਲਾ ਸ਼ਹਿਰ : ਭਾਰਤ ਭੂਸ਼ਣ ਆਸ਼ੂ
ਕੈਬਨਿਟ ਮੰਤਰੀ ਵਲੋਂ ਸ਼ਹਿਰ 'ਚ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ
ਕਾਂਗੜ ਵਲੋਂ ਬਠਿੰਡਾ ਥਰਮਲ ਦੇ ਦੋ ਯੂਨਿਟਾਂ ਨੂੰ ਮੁੜ ਚਲਾਉਣ ਦਾ ਇਸ਼ਾਰਾ
ਢਾਣੀਆਂ 'ਚ ਬੈਠੇ ਇਕੱਲੇ ਘਰ ਨੂੰ ਵੀ ਸਰਕਾਰੀ ਖ਼ਰਚੇ 'ਤੇ ਮਿਲੇਗੀ ਨਿਰਵਿਘਨ ਸਪਲਾਈ: ਕਾਂਗੜ
ਲੰਗਰ 'ਤੇ ਜੀ.ਐਸ.ਟੀ. ਮਾਮਲਾ -ਅੜੀਅਲ ਵਤੀਰਾ ਛੱਡੇ ਕੇਂਦਰ: ਲੌਂਗੋਵਾਲ
ਸਰਕਾਰ ਨੂੰ ਗੁਰਦਵਾਰਿਆਂ ਵਿਚ ਚਲਦੇ ਗੁਰੂ ਕੇ ਲੰਗਰਾਂ ਦੀ ਪਰੰਪਰਾ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਜੀ.ਐਸ.ਟੀ. ਲਗਾਏ ਰੱਖਣ ਦਾ ਅੜੀਅਲ ਵਤੀਰਾ ਸਮਝ ਤੋਂ ਬਾਹਰ ਹੈ
ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮਿਲਿਆ ਸ਼ਹੀਦ ਦਾ ਦਰਜਾ
ਵੱਖ-ਵੱਖ ਜਥੇਬੰਦੀਆਂ ਨੇ ਮਿੰਟੂ ਦੇ ਪਰਵਾਰ ਦਾ ਕੀਤਾ ਸਨਮਾਨ
'ਜਥੇ 'ਚ ਜਾਣ ਲਈ ਔਰਤਾਂ ਲਈ ਪਰਵਾਰਕ ਮੈਂਬਰਾਂ ਦਾ ਸਾਥ ਜ਼ਰੂਰੀ'
ਪਰਵਾਰਕ ਮੈਂਬਰਾਂ ਨਾਲ ਜਥੇ 'ਚ ਜਾਣ ਵਾਲੀਆਂ ਔਰਤਾਂ ਲਈ ਹੀ ਵੀਜ਼ੇ ਦੀ ਸਿਫ਼ਾਰਸ਼ ਕਰੇਗੀ ਸ਼੍ਰੋਮਣੀ ਕਮੇਟੀ: ਲੌਂਗੋਵਾਲ
ਸੰਗਤ ਪੁਛਦੀ ਏ ਸਵਾਲ ਕੀ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਕਦੇ ਲੱਗਣਗੇ ਵੀ?
ਜਥੇਦਾਰਾਂ ਦੇ ਹੁਕਮ ਨੂੰ ਵੀ ਜਾਣਿਆਂ ਟਿੱਚ
ਸਰਕਾਰੀਆ ਦੇ ਕਾਂਗਰਸ ਦਫ਼ਤਰ ਪੁੱਜਣ 'ਤੇ ਸੱਚਰ ਨੇ ਕੀਤਾ ਸਨਮਾਨ
ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਬਦੌਲਤ ਕੈਪਟਨ ਸਰਕਾਰ ਬਣੀ : ਸਰਕਾਰੀਆ
ਕਾਂਗਰਸ ਸਰਕਾਰ ਦੀ ਕਰਜ਼ਾ ਮਾਫ਼ੀ ਦਾ ਦੂਜਾ ਪੜਾਅ
ਸੂਬਾ ਪੱਧਰ ਦੇ ਸਮਾਗਮਾਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰ 'ਤੇ ਹੋਣਗੇ ਕਰਜ਼ਾ ਮਾਫ਼ੀ ਸਮਾਗਮ
ਘਟੀਆ ਕਣਕ ਦੀ ਖ਼ਰੀਦ ਅਤੇ ਸਟੋਰ ਕਰਨ ਦੇ ਦੋਸ਼ 'ਚ ਦੋ ਫ਼ਰਮਾਂ ਵਿਰੁਧ ਨੋਟਿਸ
ਵਿਧਾਇਕ ਦਰਸ਼ਨ ਬਰਾੜ ਨੇ ਲਿਆ ਸਖ਼ਤ ਐਕਸ਼ਨ
ਕੇਂਦਰੀ ਮੰਤਰੀ ਨੇ ਇਕ ਦਲਿਤ ਦੇ ਘਰ ਬਿਤਾਈ ਰਾਤ
ਮੈਂ ਦਲਿਤ ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਤੇ ਇੱਥੇ ਆਇਆ ਹਾਂ |"