Punjab
Jalalabad News : ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਵੱਡੀ ਕਾਰਵਾਈ, ਮੱਝਾਂ ਗਾਵਾਂ ਬੰਨਣ ਵਾਲੀ ਥਾਂ ਤੋਂ ਲਾਹੁਣ ਕੀਤੀ ਬਰਾਮਦ
Jalalabad News : ਪਿੰਡ ਪਾਲੀ ਵਾਲਾ ਅਤੇ ਮਹਾਲਮ ਵਿਖੇ ਸ਼ਰਾਬ ਤਸਕਰਾਂ ਵਲੋਂ ਕੀਤੀ ਜਾਂਦੀ ਸੀ ਸ਼ਰਾਬ ਤਿਆਰ
Moga News : ਪੁਰਖਿਆਂ ਦੀ ਮਿੱਟੀ ਦਾ ਕਰਜ਼ ਉਤਾਰਨ ਨਿਊਜ਼ੀਲੈਂਡ ਤੋਂ ਪੰਜਾਬ ਆਈ ਅਵੰਤਿਕਾ ਪੰਜਤੂਰੀ
Moga News : ਜੱਦੀ ਪਿੰਡ ਫ਼ਤਿਹਗੜ੍ਹ ਪੰਜਤੂਰ ’ਚ ਕੁੜੀਆਂ ਨੂੰ ਦੇ ਰਹੀ ਹੈ ਸਕਿਲ ਸਿਖ਼ਲਾਈ
31 ਮਈ ਨੂੰ ਹੋਣਗੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ
ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਕੀਤਾ ਜਾਰੀ
Punjab Police Recruitment: ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਲਈ ਕੱਢੀ ਨਵੀਂ ਭਰਤੀ, ਕਾਂਸਟੇਬਲਾਂ ਦੀਆਂ 1746 ਅਸਾਮੀਆਂ ਲਈ ਹੋਵੇਗੀ ਭਰਤੀ
Punjab Police Recruitment: ਸਾਡੀ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ-CM ਮਾਨ
Bathinda News : ਬਠਿੰਡਾ ਦੇ ਭਗਤਾ ਭਾਈ ਕਾ ਵਿਖੇ ਇੱਕ ਅਖ਼ਬਾਰ ਦੇ ਪੱਤਰਕਾਰ ’ਤੇ ਹੋਈ ਫ਼ਾਇਰਿੰਗ
Bathinda News : ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹਮਲਾ, ਜ਼ਖ਼ਮੀ ਨੂੰ ਹਸਪਤਾਲ ’ਚ ਇਲਾਜ ਲਈ ਕਰਵਾਇਆ ਭਰਤੀ
Ludhiana News: ਜਨਮ ਦਿਨ ਦੀ ਪਾਰਟੀ 'ਚ ਬੁਲਾ ਕੇ ਮਾਰੇ ਥੱਪੜ, ਢਾਈ ਲੱਖ ਦੇ ਲੈਣ-ਦੇਣ ਪਿੱਛੇ ਦੋ ਪਰਿਵਾਰਾਂ 'ਚ ਹੋਈ ਜ਼ਬਰਦਸਤ ਲੜਾਈ
Ludhiana News: ਹਮਲੇ 'ਚ ਦੋਵਾਂ ਧਿਰਾਂ ਦੇ 5 ਲੋਕ ਜ਼ਖ਼ਮੀ
Punjab News: ਬਲਦੇਵ ਸਿੰਘ ਸਿਰਸਾ ਦਾ ਰਜਿੰਦਰਾ ਹਸਪਤਾਲ ਵਿਚ ਚੱਲ ਰਿਹਾ ਇਲਾਜ, ਹਸਪਤਾਲ ਤੋਂ ਮੋਰਚੇ ਲਈ ਦਿੱਤਾ ਸੁਨੇਹਾ
''ਮੇਰੀ ਮ੍ਰਿਤਕ ਦੇਹ ਮੋਰਚੇ 'ਤੇ ਰਹਿਣੀ ਚਾਹੀਦੀ''
ਅਮਰੀਕਾ 'ਚੋਂ ਕੱਢੇ ਜਾਣਗੇ ਕਰੀਬ 190 ਹੋਰ ਭਾਰਤੀ, ਪਰਸੋਂ ਅੰਮ੍ਰਿਤਸਰ ਆ ਰਿਹੈ ਅਮਰੀਕੀ ਜਹਾਜ਼- ਸੂਤਰ
ਪਹਿਲਾਂ 30 ਪੰਜਾਬੀਆਂ ਸਣੇ 104 ਭਾਰਤੀਆਂ ਦੀ ਹੋਈ ਸੀ ਵਤਨ ਵਾਪਸੀ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, 65 ਦੇ ਕਰੀਬ ਏਜੰਡਿਆਂ ਤੇ ਲਏ ਜਾਣਗੇ ਫ਼ੈਸਲੇ
Punjab Cabinet Meeting: ਅਹਿਮ ਸਕੀਮਾਂ ਅਤੇ ਪ੍ਰਾਜੈਕਟਾਂ ਨੂੰ ਹਰੀ ਝੰਡੀ ਮਿਲਣ ਦੀ ਵੀ ਸੰਭਾਵਨਾ
Punjab Weather Update: ਪੰਜਾਬ-ਚੰਡੀਗੜ੍ਹ ਦੇ ਮੌਸਮ ਨਾਲ ਜੁੜੀ ਖ਼ਬਰ, ਮੌਸਮ ਰਹੇਗਾ ਖੁਸ਼ਕ, ਚੱਲਣਗੀਆਂ ਠੰਢੀਆਂ ਹਵਾਵਾਂ
Punjab Weather Update: ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ।